2016 ਪ੍ਰੀਮੀਅਮ ਬੈਡਮਿੰਟਨ ਲੀਗ|
Dates | 2 ਜਨਵਰੀ– 17 ਜਨਵਰੀ |
---|
Edition | 2 |
---|
Total prize money | US$10,00,000 |
---|
Location | ਭਾਰਤ |
---|
Official website | www.pbl-india.com |
---|
|
2016 ਪ੍ਰੀਮੀਅਮ ਬੇਡਮਿੰਟਨ ਲੀਗ ਪ੍ਰੀਮੀਅਮ ਬੈਡਮਿੰਟਨ ਲੀਗ ਦਾ ਦੂਸਰਾ ਸੰਸਕਰਨ ਹੈ।[1] ਇਹ ਸੰਸਕਰਨ 2 ਤੋਂ 17 ਜਨਵਰੀ 2016 ਤੱਕ ਅਯੋਜਿਤ ਕੀਤੀ ਗਈ। ਇਸ ਸੰਸਕਰਨ ਵਿੱਚ 15 ਦਿਨ ਲਗਾਤਾਰ ਮੈਚ ਖੇਡੇ ਜਾਣਗੇ। ਸੁਰੂਆਤੀ ਰਸਮ ਮੁੰਬਈ ਵਿੱਚ ਕੀਤੀ ਗਈ ਅਤੇ ਇਸਦਾ ਆਖਰੀ ਰਸਮ ਦਾ ਆਯੋਜਨ ਦਿੱਲੀ ਵਿੱਚ ਕੀਤਾ ਗਿਆ। ਇਸ ਸੰਸਕਰਨ ਦਾ ਮੁੱਖ ਉਦੇਸ਼ ਵਿਦੇਸ਼ੀ ਖਿਡਾਰੀਆਂ ਨਾਲ ਖੇਡਦੀਆਂ ਲੀਗ ਦੌਰਾਨ ਚੰਗੀ ਖੇਡ ਦਿਖਾਉਣ ਵਾਲੇ ਭਾਰਤੀ ਖਿਡਾਰੀਆਂ ਦੀ ਚੋਣ ਕਰਨਾ। ਪ੍ਰੀਮੀਅਮ ਬੇਡਮਿੰਟਨ ਲੀਗ ਦਾ ਮਨੋਰਥ ਬੈਡਮਿੰਟਨ ਦੀ ਖੇਡ ਨੂੰ ਲੋਕਪ੍ਰਿਯਤਾ ਦਿਵਾਉਣਾ ਸੀ। [2]
ਦੂਸਰਾ ਸੰਸਕਰਨ 2014 ਵਿੱਚ 30 ਤੋਂ 15 ਅਕਤੂਬਰ ਨੂੰ ਹੋਣਾ ਸੀ ਪਰ ਅੰਤਰਰਾਸ਼ਟਰੀ ਗਤੀਵਿਧੀਆਂ ਕਾਰਨ ਲੀਗ ਲਈ ਸਮਾਂ ਫ਼ਾਇਨਲ ਨਾ ਹੋ ਪਾਇਆ। ਨਤੀਜੇ ਵਜੋਂ ਮੁੜ ਮਿਥਿਆ ਗਿਆ ਸਮਾਂ ਜਨਵਰੀ-ਫਰਬਰੀ 2015ਸ ਸੀ।.[3] ਪਰ ਸਪੋਰਟੀ ਸਲਊਸ਼ਨਜ਼ ਅਤੇ ਬੀ.ਏ.ਆਈ ਵਿੱਚ ਚਲ ਰਹੇ ਅਦਰੂਨੀ ਮਤਭੇਦ ਕਾਰਨ ਇਸਦਾ ਦੂਸਰਾ ਸੰਸਕਰਨ 2016 ਵਿੱਚ ਨਿਰਧਾਰੀਤ ਕੀਤਾ ਗਿਆ।
ਵਿਸ਼ਵ ਪੱਧਰ ਉੱਤੇ ਇਸਦੀ ਲੋਕਪ੍ਰਿਯਤਾ ਨੂੰ ਬਣਾਉਣ ਲਈ ਦੂਸਰੇ ਸੰਸਕਰਨ ਦਾ ਨਾਮ ਇੰਡੀਅਨ ਬੈਡਮਿੰਟਨ ਲੀਗ ਤੋ ਬਦਲ ਕੇ ਪ੍ਰੀਮੀਅਮ ਬੈਡਮਿੰਟਨ ਲੀਗ ਰੱਖ ਦਿੱਤਾ ਗਿਆ।[4] ਵਿਸ਼ਵ ਪੱਧਰ ਦੀਆ ਬੈਡਮਿੰਟਨ ਅਸੋਸੀਏਸ਼ਨਾ ਆਪਣੇ ਖਿਡਾਰੀਆਂ ਨੂੰ ਭਾਗ ਲੈਣ ਲਈ ਭੇਜਣ ਉੱਤੇ ਪਹਿਲਾਂ ਹੀ ਹਾਮੀ ਭਰ ਚੁੱਕਿਆ ਸਨ। [4]
ਟੀਮਾਂ
ਇਸ ਸੀਜ਼ਨ ਵਿੱਚ ਛੇ ਟੀਮਾਂ ਨੇ ਭਾਗ ਲਿਆ::
- ਅਵਾਧੇ ਵਾਰਿਅਰ
- ਬੈਂਗਲੂਰੂ ਟੋਪਗਨ
- ਦਿੱਲੀ ਏਕਰਸ
- ਹੈਦਰਾਬਾਦ ਹੰਟਰਜ਼
- ਮੁੰਬਈ ਰੋੱਕੇਟਸ
- ਚੇੱਨਈ ਸਮਾਸ਼ੇਰਜ
ਦਿੱਲੀ ਏਕਰਸ
ਵੇਬਸਾਇਟ:
ਇਨਫ਼ੀਨਾਇਟ ਕੰਪਯੁਟਰ ਸਲਊਸ਼ਨ ਦੀ ਮਾਲਕੀ ਵਾਲੀ ਇਸ ਟੀਮ ਦਾ ਹੋਮ ਵੇਨਯੂ :: ਡੀ.ਡੀ.ਏ ਬੈਡਮਿੰਟਨ ਅਤੇ ਸਕੁਐਸ਼ ਸਟੇਡੀਅਮ (4000 ਦੀ ਸਮਰਥਾ ਵਾਲਾਂ ਸਟੇਡੀਅਮ) ਸੀ।
ਖਿਡਾਰੀ
|
ਵਰਗ
|
ਖੇਡੇ
|
ਜਿੱਤੇ
|
ਸੈੱਟ ਜਿੱਤੇ
|
ਸੈੱਟ ਹਾਰੇ
|
ਜਿੱਤ ਪ੍ਰਤੀਸ਼ਤ
|
ਟ੍ਰੰਪ ਮੈਚ
|
MVP
|
ਅਜੇ ਜੈਰਾਮ
|
ਮਰਦ ਸਿੰਗਲ
|
2
|
2
|
4
|
0
|
100
|
|
|
ਰਾਜੀਵ ਔਸੇਫ
|
2
|
2
|
4
|
1
|
100
|
|
|
Tommy Sugiarto
|
2
|
2
|
4
|
1
|
100
|
|
|
ਪੀ. ਸੀ। ਥੂਲਸੀ
|
ਔਰਤ ਸਿੰਗਲ
|
2
|
0
|
1
|
4
|
0
|
|
|
ਸ਼ਿਖਾ ਗੌਤਮ
|
1
|
0
|
0
|
2
|
0
|
|
|
ਅਕਸ਼ੇ ਦੇਵਲਕਾਰ
|
ਮਰਦ ਮਿਕਸ ਡਵਲ
|
1
|
0
|
0
|
2
|
0
|
|
|
Koo Keat Kien
|
5
|
3
|
7
|
6
|
60
|
|
|
Tan Boon Heong
|
3
|
2
|
4
|
3
|
66.6
|
|
|
ਅਪਰਣਾ ਬਾਲਨ
|
ਔਰਤ ਮਿਕਸ ਡਵਲ
|
0
|
0
|
0
|
0
|
0
|
|
|
Gabrielle Adcock
|
3
|
1
|
4
|
5
|
33.3
|
|
|
ਕੁੱਲ ਮੈਚ ਖੇਡੇ: 4
|
NA
|
50
|
|
|
ਮੁੰਬਈ ਰੋੱਕੇਟਸ
ਵੇਬਸਾਇਟ:
ਦੇਵਯਾਨੀ ਲੇਸਰਜ ਪੀ.ਵੀ.ਟੀ. ਲਿਮੀਟੇਡ ਦੀ ਮਾਲਕੀ ਵਾਲੀ ਇਸ ਟੀਮ ਦਾ ਹੋਮ ਵੇਨਯੂ :: ਸਰਦਾਰ ਪਟੇਲ ਸਟੇਡੀਅਮ, ਏਨ.ਏਸ.ਸੀ.ਆਈ ਸੀ।
ਚੇੱਨਈ ਸਮਾਸ਼ੇਰਜ
ਵੇਬਸਾਇਟ:
ਦੀ ਵੋਨਸ ਪੀ.ਵੀ.ਟੀ. ਲਿਮੀਟੇਡ ਦੀ ਮਾਲਕੀ ਵਾਲੀ ਇਸ ਟੀਮ ਦਾ ਹੋਮ ਵੇਨਯੂ :: ਸ਼੍ਰੀ ਸ਼ਿਵ ਛਤਰਪਤੀ ਸਪੋਰਟਸ ਕੰਪਲੇਕਸ, ਬੈਡਮਿੰਟਨ ਹਾਲ ( (3800 ਦੀ ਸਮਰਥਾ ਵਾਲਾਂ ਕੰਪਲੇਕਸ) ਸੀ।
ਹੈਦਰਾਬਾਦ ਹੰਟਰਜ਼
ਵੇਬਸਾਇਟ:: http://hyderabadhunters.com]
ਅਗਾਇਲ ਸੁਰੱਖਿਆ ਵਲ ਪੀ.ਵੀ.ਟੀ. ਲਿਮੀਟੇਡ ਦੀ ਮਾਲਕੀ ਵਾਲੀ ਇਸ ਟੀਮ ਦਾ ਹੋਮ ਵੇਨਯੂ :: ਗਾਚੀਬੌਲੀ ਇੰਦੌਰ ਸਟੇਡੀਅਮ ਸੀ।
ਬੈਂਗਲੂਰੂ ਟੋਪਗਨ
ਵੇਬਸਾਇਟ: http://bengalurutopguns.co.in/]
ਬ੍ਰਾਂਡਪਰਿਕਸ ਕੌਂਸਲਟਿੰਗ ਪੀ.ਵੀ.ਟੀ. ਲਿਮੀਟੇਡ ਦੀ ਮਾਲਕੀ ਵਾਲੀ ਇਸ ਟੀਮ ਦਾ ਹੋਮ ਵੇਨਯੂ :: ਕੰਤੀਰਵਾਂ ਇੰਦੌਰ ਸਟੇਡੀਅਮ ਸੀ।
ਅਵਾਧੇ ਵਾਰਿਅਰ
ਵੇਬਸਾਇਟ:
ਇਸ ਟੀਮ ਦਾ ਹੋਮ ਵੇਨਯੂ :: ਬਾਬੂ ਬਨਾਰਸੀ ਦਾਸ ਯੂ.ਪੀ. ਬੈਡਮਿੰਟਨ ਅਕਾਦਮੀ ਸੀ।
ਮੈਚ ਸੂਚੀ
2016 ਪ੍ਰੀਮੀਅਮ ਬੈਡਮਿੰਟਨ ਲੀਗ ਵਿੱਚ ਕੁੱਲ 15 ਲੀਗ ਮੈਚ, ਦੋ ਸੇਮੀਫਿਨਲ ਅਤੇ ਇੱਕ ਫ਼ਾਇਨਲ ਮੈਚ ਖੇਡਿਆ ਗਿਆ।
ਤਰੀਕ
|
ਥਾਂ
|
ਟੀਮ 1
|
ਨਤੀਜਾ
|
ਟੀਮ 2
|
Trump Match: By team: [category> player - player]
|
Report
|
2 Jan
|
ਮੁੰਬਈ
|
ਮੁੰਬਈ ਰੋੱਕੇਟਸ
|
2-1
|
ਅਵਾਧੇ ਵਾਰਿਅਰ
|
AW: [Ivanov/Boe (MR) - Gunawan/Yun (AW)] + MR: [Gadde (MR) - Vrushali (AW)]
|
[5][6]
|
3 Jan
|
ਹੈਦਰਾਬਾਦ ਹੰਟਰਜ਼
|
3-2
|
ਬੈਂਗਲੂਰੂ ਟੋਪਗਨ
|
HH: [Mogensen/Kido (HH) - Lim/How (BT)] + BT: [Kashyap (HH) - Verma (BT)]
|
[7]
|
ਮੁੰਬਈ ਰੋੱਕੇਟਸ
|
3-4
|
ਚੇੱਨਈ ਸਮਾਸ਼ੇਰਜ
|
CS: [MS> Gurusaidutt (MR) - Santoso (CS)] + MR: []
|
[8]
|
4 Jan
|
ਲਖਨਊ
|
ਅਵਾਧੇ ਵਾਰਿਅਰ
|
4-3
|
ਦਿੱਲੀ ਏਕਰਸ
|
AW: [Nehwal (AW) - Thulasi (DA)] + DA: [Gunawan/Maneesha (AW) - Dewalkar/Adcock (DA)]
|
[9]
|
5 Jan
|
ਚੇੱਨਈ ਸਮਾਸ਼ੇਰਜ
|
4-3
|
ਦਿੱਲੀ ਏਕਰਸ
|
CS: [Sindhu (CS) - Thulasi (DA)] + DA: [Sugiarto (DA) - Leverdez (CS)]
|
[10]
|
ਮੁੰਬਈ ਰੋੱਕੇਟਸ
|
4-3
|
ਬੈਂਗਲੂਰੂ ਟੋਪਗਨ
|
BT: [Srikanth (BT) - Prannoy (MR)] + MR: [Boe/Ivanov (MR) - How/Lim (BT)]
|
[11]
|
6 Jan
|
ਅਵਾਧੇ ਵਾਰਿਅਰ
|
4-1
|
ਬੈਂਗਲੂਰੂ ਟੋਪਗਨ
|
BT: [Tanongsak (AW) - Srikanth (BT)] + AW: [Nehwal (AW) - Di (BT)]
|
[12]
|
7 Jan
|
ਨਵੀਂ ਦਿੱਲੀ
|
ਦਿੱਲੀ ਏਕਰਸ
|
4-1
|
ਹੈਦਰਾਬਾਦ ਹੰਟਰਜ਼
|
HH: [Sugiarto (DA) - Wei (HH)]
|
[13]
|
8 Jan
|
ਦਿੱਲੀ ਏਕਰਸ
|
5-2
|
ਬੈਂਗਲੂਰੂ ਟੋਪਗਨ
|
BT: [Gautam (DA) - Di (BT)]
|
[14]
|
9 Jan
|
ਹੈਦਰਾਬਾਦ
|
ਅਵਾਧੇ ਵਾਰਿਅਰ
|
4-3
|
ਹੈਦਰਾਬਾਦ ਹੰਟਰਜ਼
|
AW: [Issara/Yun (AW) - Mogensen/Kido (HH) + HH: []
|
[15]
|
10 Jan
|
ਚੇੱਨਈ ਸਮਾਸ਼ੇਰਜ
|
4-3
|
ਹੈਦਰਾਬਾਦ ਹੰਟਰਜ਼
|
CS:
|
[16]
|
11 Jan
|
ਮੁੰਬਈ ਰੋੱਕੇਟਸ
|
4-1
|
ਹੈਦਰਾਬਾਦ ਹੰਟਰਜ਼
|
|
[17]
|
11 Jan
|
ਅਵਾਧੇ ਵਾਰਿਅਰ
|
4-1
|
ਚੇੱਨਈ ਸਮਾਸ਼ੇਰਜ
|
|
[18]
|
13 Jan
|
ਬੰਗਲੌਰ
|
ਮੁੰਬਈ ਰੋੱਕੇਟਸ
|
|
ਦਿੱਲੀ ਏਕਰਸ
|
|
|
ਚੇੱਨਈ ਸਮਾਸ਼ੇਰਜ
|
|
ਬੈਂਗਲੂਰੂ ਟੋਪਗਨ
|
|
|
ਨੋਕਆਉਟ ਮੈਚ
ਅੰਕ ਸੂਚੀ
ਹਰ ਟਾਈ ਵਿੱਚ ਪੰਜ ਮੈਚ ਖੇਡੇ ਗਏ। ਹਰ ਮੈਚ ਜਿੱਤਨ ਦਾ ਇੱਕ ਅੰਕ ਸੀ। ਹਰ ਟ੍ਰੰਪ ਮੈਚ ਜਿੱਤਨ ਦੇ ਦੋ ਅੰਕ ਸਨ ਅਤੇ ਹਾਰਨ ਉੱਤੇ ਇੱਕ ਅੰਕ ਗਵਾਉਣਾ ਪੇਂਦਾ ਸੀ।
ਦਰਜ਼ਾ
|
ਟੀਮ
|
ਟਾਈ
|
ਰੇਗੋਲਰ ਮੈਚ ਜਿੱਤੇ
|
ਟ੍ਰੰਪ ਮੈਚ ਜਿੱਤੇ
|
ਟ੍ਰੰਪ ਮੈਚ ਹਾਰੇ
|
ਅੰਕ
|
Comments
|
1
|
ਅਵਾਧੇ ਵਾਰਿਅਰ
|
25
|
10
|
4
|
1
|
17
|
Top 4
qualify for
SFs
|
2
|
ਦਿੱਲੀ ਏਕਰਸ
|
20
|
7
|
4
|
0
|
15
|
3
|
ਚੇੱਨਈ ਸਮਾਸ਼ੇਰਜ
|
20
|
8
|
3
|
1
|
13
|
4
|
ਮੁੰਬਈ ਰੋੱਕੇਟਸ
|
20
|
8
|
3
|
1
|
13
|
5
|
ਹੈਦਰਾਬਾਦ ਹੰਟਰਜ਼
|
25
|
7
|
3
|
2
|
11
|
6
|
ਬੈਂਗਲੂਰੂ ਟੋਪਗਨ
|
20
|
6
|
2
|
2
|
8
|
ਖਿਡਾਰੀਆਂ ਦੀ ਸੂਚੀ
ਮੁੱਖ ਖਿਡਾਰੀ
ਖਿਡਾਰੀ
|
ਦੇਸ਼
|
ਟੀਮ
|
ਤਰੀਕ
|
2 Jan
|
3 Jan
|
P V Sindhu
|
|
Chennai Smashers
|
4 Jan
|
Chris Adcock
|
|
Chennai Smashers
|
5 Jan
|
V Ivanov
|
|
Mumbai Rockets
|
K Srikanth
|
|
Bengaluru Topguns
|
6 Jan
|
Tommy Sugiarto
|
|
Delhi Acers
|
7 Jan
|
8 Jan
|
Lee Chong Wei
|
|
Hyderabad Hunters
|
9 Jan
|
ਵਿਵਾਦ
The event was not without its bit of controversy.[15]
ਅਧਿਕਾਰਕ ਕੜੀਆਂ
ਹਵਾਲੇ