ਚਿਲੀ ਦਾ ਗਣਰਾਜ
República de Chile (ਸਪੇਨੀ)
ਮਾਟੋ: "Por la razón o la fuerza" (ਸਪੇਨੀ) "ਹੱਕ ਜਾਂ ਬਲ ਨਾਲ"[ 1] ਐਨਥਮ: ਚਿਲੀ ਦਾ ਕੌਮੀ ਤਰਾਨਾ (ਸਪੇਨੀ) ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ
ਸਾਂਤਿਆਗੋ1 ਰਾਸ਼ਟਰੀ ਭਾਸ਼ਾ ਸਪੇਨੀ ਨਸਲੀ ਸਮੂਹ
ਗੋਰੇ (52.7%), ਮੇਸਤੀਸੋ (39.3%), ਅਮੇਰਭਾਰਤੀ (8%)[ 2] ਵਸਨੀਕੀ ਨਾਮ ਚਿਲੇਆਈ ਸਰਕਾਰ ਇਕਾਤਮਕ ਰਾਸ਼ਟਰਪਤੀ-ਪ੍ਰਧਾਨ ਗਣਰਾਜ • ਰਾਸ਼ਟਰਪਤੀ
ਸੇਬਾਸਤਿਆਨ ਪਿਞੇਰਾ (ਅਜ਼ਾਦ ਉਮੀਦਵਾਰ)4 • ਸੈਨੇਟ ਦਾ ਮੁਖੀ
ਕਾਮੀਲੋ ਏਸਕਾਲੋਨਾ (ਚਿਲੇ ਦੀ ਸਮਾਜਵਾਦੀ ਪਾਰਟੀ) • ਡਿਪਟੀਆਂ ਦੇ ਸਦਨ ਦਾ ਮੁਖੀ
ਨਿਕੋਲਾਸ ਮੋਨਕੇਬਰਗ (ਰਾਸ਼ਟਰੀ ਕਾਇਆ-ਪਲਟ) • ਸਰਬ-ਉੱਚ ਅਦਾਲਤ ਦਾ ਮੁਖੀ
ਰੂਬੇਨ ਬਾਯੇਸਤੇਰੋਸ
ਵਿਧਾਨਪਾਲਿਕਾ ਰਾਸ਼ਟਰੀ ਮਹਾਂ-ਸਭਾ ਸੈਨੇਟ ਡਿਪਟੀਆਂ ਦਾ ਸਦਨ • ਪਹਿਲੀ ਸਰਕਾਰ ਵਿਚਾਰਕ-ਸਭਾ
18 ਸਤੰਬਰ 1810 • ਘੋਸ਼ਣਾ
12 ਫਰਵਰੀ 1818 • ਮਾਨਤਾ
25 ਅਪ੍ਰੈਲ 1844 • ਵਰਤਮਾਨ ਸੰਵਿਧਾਨ
11 ਸਤੰਬਰ 1980
• ਕੁੱਲ
756,096.3 km2 (291,930.4 sq mi) (38ਵਾਂ ) • ਜਲ (%)
1.17² • 2012 ਅਨੁਮਾਨ
16,572,475[ 3] (62ਵਾਂ ) • 2012 ਜਨਗਣਨਾ
16,572,475[ 3] • ਘਣਤਾ
23/km2 (59.6/sq mi) (194ਵਾਂ ) ਜੀਡੀਪੀ (ਪੀਪੀਪੀ ) 2011 ਅਨੁਮਾਨ • ਕੁੱਲ
$299.786 ਬਿਲੀਅਨ[ 4] [ 5] (43ਵਾਂ ) • ਪ੍ਰਤੀ ਵਿਅਕਤੀ
$17,380[ 4] [ 5] [ 6] (55ਵਾਂ ) ਜੀਡੀਪੀ (ਨਾਮਾਤਰ) 2011 ਅਨੁਮਾਨ • ਕੁੱਲ
$2248.602 ਬਿਲੀਅਨ[ 7] (41ਵਾਂ ) • ਪ੍ਰਤੀ ਵਿਅਕਤੀ
$14,413[ 7] (49ਵਾਂ ) ਗਿਨੀ (2009) 0.494[ 8] Error: Invalid Gini value ਐੱਚਡੀਆਈ (2011) 0.805[ 9] Error: Invalid HDI value · 44ਵਾਂ ਮੁਦਰਾ ਪੇਸੋ (CLP ) ਸਮਾਂ ਖੇਤਰ UTC −4 to −6 (CLT or EAST 3 )UTC −3 to −5 (CLST or EASST )ਡਰਾਈਵਿੰਗ ਸਾਈਡ ਸੱਜੇ ਕਾਲਿੰਗ ਕੋਡ +56 ਇੰਟਰਨੈੱਟ ਟੀਐਲਡੀ .cl
ਵਿਧਾਨ ਸਭਾ ਬਾਲਪਾਰਾਇਸੋ ਵਿੱਚ ਸਥਿਤ ਹੈ। ਈਸਟਰ ਟਾਪੂ ਅਤੇ ਸਾਲਾ ਈ ਗੋਮੇਸ ਟਾਪੂ ਦੇ ਸਮੇਤ; ਅੰਟਾਰਕਟਿਕਾ ਵਿਚਲੇ ਮੰਗਿਆ ਜਾਂਦਾ 1,250,000 ਵਰਗ ਕਿਮੀ ਦਾ ਇਲਾਕਾ ਸ਼ਾਮਲ ਨਹੀਂ। ਮਹਾਂਦੀਪੀ ਇਲਾਕਾ UTC−4 ਵਰਤਦਾ ਹੈ (ਗਰਮੀਆਂ ਵਿੱਚ: UTC−3); ਈਸਟਰ ਟਾਪੂ UTC−6 ਵਰਤਦਾ ਹੈ (ਗਰਮੀਆਂ ਵਿੱਚ: UTC−5). ਪਾਰਟੀ ਨਿਯਮਾਂ ਮੁਤਾਬਕ ਪਿਞੇਰਾ ਨੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਰਾਸ਼ਟਰੀ ਕਾਇਆ-ਪਲਟ ਨੂੰ ਛੱਡ ਦਿੱਤਾ ਸੀ।
ਚਿਲੀ , ਅਧਿਕਾਰਕ ਤੌਰ ਉੱਤੇ ਚਿਲੀ ਦਾ ਗਣਰਾਜ (Spanish: República de Chile , ਉਚਾਰਨ:ਚੀਲੇ ਮਾਪੂਦੁੰਗੁਨ: ਗੁਲੂਮਾਪੂ ), ਦੱਖਣੀ ਅਮਰੀਕਾ ਦਾ ਇੱਕ ਦੇਸ਼ ਹੈ ਜਿਸਨੇ ਪੂਰਬ ਵਿੱਚ ਐਂਡੀਜ਼ ਪਹਾੜ ਅਤੇ ਪੱਛਮ ਵਿੱਚ ਪ੍ਰਸ਼ਾਂਤ ਮਹਾਂਸਾਗਰ ਵਿਚਲੀ ਇੱਕ ਲੰਮੀ ਅਤੇ ਪਤਲੀ ਪੱਟੀ ਨੂੰ ਮੱਲਿਆ ਹੋਇਆ ਹੈ। ਇਸਦੀਆਂ ਹੱਦਾ ਉੱਤਰ ਵੱਲ ਪੇਰੂ , ਉੱਤਰ-ਪੂਰਬ ਵੱਲ ਬੋਲੀਵੀਆ , ਪੂਰਬ ਵੱਲ ਅਰਜਨਟੀਨਾ ਅਤੇ ਦੁਰਾਡੇ ਦੱਖਣ ਵੱਲ ਡ੍ਰੇਕ ਰਾਹਦਾਰੀ ਨਾਲ ਲੱਗਦੀਆਂ ਹਨ। ਚਿਲੇਆਈ ਇਲਾਕੇ ਵਿੱਚ ਹੂਆਨ ਫ਼ਰਨਾਂਦੇਜ਼, ਸਾਲਾਸ ਈ ਗੋਮੇਸ, ਡੇਸਵੇਂਤੂਰਾਦਾਸ ਅਤੇ ਈਸਟਰ ਦੇ ਪ੍ਰਸ਼ਾਂਤ ਟਾਪੂ ਸ਼ਾਮਲ ਹਨ। ਚਿਲੇ ਅੰਟਾਰਕਟਿਕਾ ਦੇ 1,250,000 ਵਰਗ ਕਿ.ਮੀ. ਦੇ ਇਲਾਕੇ 'ਤੇ ਵੀ ਆਪਣੇ ਅਧਿਕਾਰ ਦਾ ਦਾਅਵਾ ਕਰਦਾ ਹੈ ਪਰ ਅਜਿਹੇ ਸਭ ਦਾਅਵੇ ਅੰਟਰਕਟਿਕ ਸੰਧੀ ਹੇਠ ਮੁਅੱਤਲ ਹਨ।
ਤਸਵੀਰਾਂ
ਪ੍ਰਸਿੱਧ ਪਰੰਪਰਾ ਜੋ ਚਿਲੀ ਦੇ ਲੋਕ-ਕਥਾ ਨਾਲ ਸਬੰਧਤ ਹੈ, ਇਹ ਚਿਲੀ ਦੇ ਚੌਵੀ ਖੇਤਰ, ਡਿਵੀਸਾਡੇਰੋ ਡੀ ਪੁਨੀਟਾਕ ਵਿੱਚ ਕੀਤੀ ਜਾਂਦੀ ਹੈ।
ਕੋਚਯਯੋ ਡੀ ਕੌਨਸਪੀਸੀਨ, ਚਿਲੀ
ਕ੍ਰਿਓਲੋ ਪੈਵੇਲੀਅਨ: ਕਾਲੀ ਬੀਨਜ਼, ਕੜਕਦੇ ਕਲੋਲੋ, ਕਟਾਈ ਵਾਲੇ ਮੀਟ, ਕੇਲੇ ਅਤੇ ਚਾਵਲ ਦੇ ਟੁਕੜੇ।
ਐਂਡੀਅਨ ਕਾਰਨੀਵਾਲ ਫੋਰਸ ਆਫ਼ ਦ ਸਨ 2012 ਅਰੀਕਾ, ਚਿਲੀ
ਐਲ ਡਿਵੀਜ਼ਨੋ ਸੈਕਟਰ, ਪਨੀਤਾਕੀ, ਚੌਥਾ ਖੇਤਰ, ਚਿੱਲੀ, ਵਪਾਰ ਦਾ ਹਿੱਸਾ ਅਤੇ ਚਿੱਲੀ ਦੇ ਮਸ਼ਹੂਰ ਫਲੋਰਕਲੇਅਰ ਵਿਚ ਧਾਰਮਿਕ ਪਾਰਟੀ
ਐਂਡੀਅਨ ਕਾਰਨੀਵਾਲ ਫੋਰਸ ਆਫ਼ ਦ ਸਨ 2012 ਅਰੀਕਾ, ਚਿਲੀ
ਅਕਤੂਬਰ 2019 ਵਿਚ ਸ਼ੁਰੂ ਹੋਏ ਵਿਰੋਧ ਮਾਰਚਾਂ ਵਿਚ ਆਮ, ਸੰਗੀਤਕਾਰ ਲੋਕਗੀਤ ਅਤੇ ਚਿਲੀ ਸੰਗੀਤ ਵਜਾਉਣ ਲਈ ਇਕੱਠੇ ਹੁੰਦੇ ਹਨ।
ਪ੍ਰਸ਼ਾਸਕੀ ਵਿਭਾਗ
ਚਿਲੀ 15 ਖੇਤਰਾਂ ਵਿੱਚ ਵੰਡਿਆ ਹੋਇਆ ਹੈ, ਜਿਸਦਾ ਪ੍ਰਬੰਧ ਰਾਸ਼ਟਰਪਤੀ ਵੱਲੋਂ ਚੁਣੇ ਹੋਏ ਪ੍ਰਬੰਧਕ ਕਰਦੇ ਹਨ। ਇਹ ਖੇਤਰ ਅੱਗੋਂ ਸੂਬਿਆਂ ਵਿੱਚ ਵੰਡੇ ਹੋਏ ਹਨ ਜਿਹਨਾਂ ਦੇ ਰਾਜਪਾਲ ਦੀ ਚੋਣ ਵੀ ਰਾਸ਼ਟਰਪਤੀ ਕਰਦਾ ਹੈ। ਇਹ ਸੂਬੇ ਅੱਗੋਂ ਜ਼ਿਲ੍ਹਿਆਂ ਵਿੱਚ ਵੰਡੇ ਹੋਏ ਹਨ[ 10] ਜਿਹਨਾਂ ਦਾ ਪ੍ਰਬੰਧ ਨਗਰਪਾਲਿਕਾਵਾਂ ਹੇਠ ਹੈ ਜਿਹਨਾਂ ਦਾ ਹਰ ਚਾਰ ਸਾਲ ਲਈ ਆਪਣਾ ਮੇਅਰ ਅਤੇ ਕੌਂਸਲ ਹੁੰਦਾ ਹੈ। ਉੱਤਰ ਤੋਂ ਦੱਖਣ ਵੱਲ, ਹਰੇਕ ਖੇਤਰ ਨੂੰ ਇੱਕ ਨਾਮ ਅਤੇ ਰੋਮਨ ਅੰਕ ਦਿੱਤਾ ਜਾਂਦਾ ਹੈ। ਇੱਕੋ-ਇੱਕ ਛੋਟ ਸਾਂਤਿਆਗੋ ਰਾਜਧਾਨੀ ਖੇਤਰ ਨੂੰ ਦਿੱਤੀ ਗਈ ਹੈ ਜਿਸਨੂੰ RM (Región Metropolitana ) ਵਜੋਂ ਨਿਵਾਜਿਆ ਜਾਂਦਾ ਹੈ। 2006 ਵਿੱਚ ਦੋ ਨਵੇਂ ਖੇਤਰ ਬਣਾਏ ਗਏ ਸਨ ਅਤੇ ਅਕਤੂਬਰ 2007 ਵਿੱਚ ਇਹ ਕਾਰਜਸ਼ੀਲ ਹੋ ਗਏ; ਦੱਖਣ ਵਿੱਚ ਲੋਸ ਰਿਓਸ (ਖੇਤਰ XIV) ਅਤੇ ਉੱਤਰ ਵਿੱਚ ਆਰਿਕਾ ਈ ਪਾਰੀਨਾਕੋਤਾ (ਖੇਤਰ XV)। ਗਿਣਤੀ ਸਕੀਮ ਵਿੱਚ ਖੇਤਰ XIII ਨੂੰ ਅੰਕ 13 ਦੇ ਭੈਅ ਕਾਰਨ ਛੱਡ ਦਿੱਤਾ ਗਿਆ ਹੈ।
ਕੂੰਜੀ
ਨਾਮ
ਸਪੇਨੀ
ਰਾਜਧਾਨੀ
XV
ਆਰਿਕਾ ਈ ਪਾਰੀਨਾਕੋਤਾ
Región de Arica y Parinacota
ਆਰਿਕਾ
I
ਤਾਰਾਪਾਕਾ
Región de Tarapacá
ਇਕੀਕੇ
II
ਆਂਤੋਫ਼ਾਗਾਸਤਾ
Región de Antofagasta
ਆਂਤੋਫ਼ਾਗਾਸਤਾ
III
ਆਤਾਕਾਮਾ
Región de Atacama
ਕੋਪੀਆਪੋ
IV
ਕੋਕਿੰਬੋ
Región de Coquimbo
ਲਾ ਸੇਰੇਨਾ
V
ਬਾਲਪਾਰਾਇਸੋ
Región de Valparaíso
ਬਾਲਪਾਰਾਇਸੋ
RM
ਸਾਂਤਿਆਗੋ ਦਾ ਰਾਜਧਾਨੀ ਖੇਤਰ
Región Metropolitana de Santiago
ਸਾਂਤਿਆਗੋ
VI
ਲਿਬੇਰਤਾਦੋਰ ਹੇਨੇਰਾਲ ਬੇਰਨਾਰਦੋ ਓ'ਹਿਗਿੰਜ਼
Región del Libertador General Bernardo O'Higgins
ਰਾਂਕਾਗੁਆ
VII
ਮਾਊਲੇ
Región del Maule
ਤਾਲਕਾ
VIII
ਬਿਓ ਬਿਓ
Región del Biobío
ਕੋਨਸੇਪਸਿਓਨ
IX
ਆਰਾਊਕਾਨੀਆ
Región de la Araucanía
ਤੇਮੂਕੋ
XIV
ਲੋਸ ਰਿਓਸ
Región de Los Ríos
ਬਾਲਦੀਵੀਆ
X
ਲੋਸ ਲਾਗੋਸ
Región de Los Lagos
ਪੁਏਰਤੋ ਮੋਂਟ
XI
ਕਾਂਪੋ ਦੇ ਜਨਰਲ ਕਾਰਲੋਸ ਇਬਾਨੇਸ ਦਾ ਆਈਸੇਨ
Región Aysén del General Carlos।báñez del Campo
ਕੋਈਆਈਕੇ
XII
ਮਾਗਾਯਾਨੇਸ ਅਤੇ ਚਿਲੇਆਈ ਅੰਟਾਰਕਟਿਕਾ
Región de Magallanes y de la Antártica Chilena
ਪੂੰਤਾ ਆਰੇਨਾਸ
ਚਿਲੇ ਦੇ ਖੇਤਰ
ਹਵਾਲੇ
ਦੱਖਣੀ ਅਮਰੀਕਾ ਦੇ ਖ਼ੁਦਮੁਖ਼ਤਿਆਰ ਅਤੇ ਮੁਥਾਜ ਦੇਸ਼
ਖ਼ੁਦਮੁਖ਼ਤਿਆਰ ਦੇਸ਼ ਮੁਥਾਜ ਰਾਜਖੇਤਰ