ਆਤਮ ਨਗਰ ਵਿਧਾਨ ਸਭਾ ਹਲਕਾ ਲੁਧਿਆਣਾ ਜ਼ਿਲ੍ਹਾ 'ਚ ਪੈਂਦਾ ਹੈ ਇਸ ਦਾ ਹਲਕਾ ਨੰ 62 ਹੈ। ਇਸ ਦਾ ਪਹਿਲਾ ਨਾਮ ਲੁਧਿਆਣਾ ਦਿਹਾਤੀ ਵਿਧਾਨ ਸਭਾ ਹਲਕਾ ਨਵੀਂ ਹਲਕਾਬੰਦੀ 'ਚ ਦਿਹਾਤੀ ਦੇ ਖਤਮ ਹੋਣ ਤੇ ਹੋਂਦ ਵਿੱਚ ਆਈ ਹੈ, ਜਿਥੇ ਪਹਿਲਾਂ ਵਿਧਾਇਕ ਰਹੇ ਹੀਰਾ ਸਿੰਘ ਗਾਬੜੀਆ, ਮਲਕੀਤ ਬੀਰਮੀ, ਜਗਦੇਵ ਸਿੰਘ ਤਾਜਪੁਰੀ, ਵੀਰਪਾਲ ਸਿੰਘ ਵੀ ਮੰਤਰੀ ਰਹਿ ਚੁੱਕੇ ਹਨ। ਇਥੇ ਮਾਡਲ ਟਾਊਨ, ਆਤਮ ਨਗਰ ਦੇ ਪਾਸ਼ ਇਲਾਕਿਆਂ ਦੇ ਇਲਾਵਾ ਗਿੱਲ ਰੋਡ ਦੇ ਦੋਵੇਂ ਪਾਸੇ ਲੱਗਦੇ ਸੰਘਣੀ ਆਬਾਦੀ ਵਾਲੇ ਮਿਕਸ ਲੈਂਡ ਯੂਜ਼ ਏਰੀਏ ਵੀ ਹਨ। ਇਸ ਵਿਧਾਨ ਸਭਾ ਹਲਕੇ ਵਿੱਚ 1,52, 796 ਵੋਟਰ ਜਿਹਨਾਂ ਵਿੱਚ 80877 ਮਰਦ ਅਤੇ 71919 ਔਰਤਾਂ ਹਨ।[1]
ਵਿਧਾਇਕ ਸੂਚੀ
ਸਾਲ |
ਹਲਕਾ ਨੰ: |
ਜੇਤੂ ਦਾ ਨਾਮ
|
ਪਾਰਟੀ
|
2017 |
62 |
ਸਿਮਰਜੀਤ ਸਿੰਘ ਬੈਂਸ
|
|
ਲੋਕ ਇਨਸਾਫ ਪਾਰਟੀ
|
2012 |
62 |
ਸਿਮਰਜੀਤ ਸਿੰਘ ਬੈਂਸ
|
|
ਅਜ਼ਾਦ
|
ਨਤੀਜਾ
ਸਾਲ |
ਹਲਕਾ ਨੰ: |
ਜੇਤੂ ਦਾ ਨਾਮ |
ਪਾਰਟੀ |
ਵੋਟਾਂ |
ਹਾਰਿਆ ਦਾ ਨਾਮ |
ਪਾਰਟੀ |
ਵੋਟਾਂ
|
2017 |
62 |
ਸਿਮਰਜੀਤ ਸਿੰਘ ਬੈਂਸ |
ਲੋਕ ਇਨਸਾਫ ਪਾਰਟੀ |
53421 |
ਕਮਲਜੀਤ ਸਿੰਘ ਕਰਵਾਲ |
ਕਾਂਗਰਸ |
36508
|
2012 |
62 |
ਸਿਮਰਜੀਤ ਸਿੰਘ ਬੈਂਸ |
ਅਜ਼ਾਦ |
51063 |
ਹੀਰਾ ਸਿੰਘ ਗਾਬੜੀਆ |
ਸ.ਅ.ਦ |
22560
|
ਨਤੀਜਾ 2017
ਇਹ ਵੀ ਦੇਖੋ
ਹਵਾਲੇ
ਫਰਮਾ:ਭਾਰਤ ਦੀਆਂ ਆਮ ਚੋਣਾਂ
ਬਾਹਰੀ ਲਿੰਕ