ਕੋਟ ਕਰਾਰ ਖਾਂ

ਕੋਟ ਕਰਾਰ ਖਾਂ
ਪਿੰਡ
ਕੋਟ ਕਰਾਰ ਖਾਂ is located in ਪੰਜਾਬ
ਕੋਟ ਕਰਾਰ ਖਾਂ
ਕੋਟ ਕਰਾਰ ਖਾਂ
ਪੰਜਾਬ, ਭਾਰਤ ਵਿੱਚ ਸਥਿਤੀ
ਕੋਟ ਕਰਾਰ ਖਾਂ is located in ਭਾਰਤ
ਕੋਟ ਕਰਾਰ ਖਾਂ
ਕੋਟ ਕਰਾਰ ਖਾਂ
ਕੋਟ ਕਰਾਰ ਖਾਂ (ਭਾਰਤ)
ਗੁਣਕ: 31°22′53″N 75°28′05″E / 31.381443°N 75.468179°E / 31.381443; 75.468179
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਕਪੂਰਥਲਾ
ਬਲਾਕਕਪੂਰਥਲਾ
ਉੱਚਾਈ
228 m (748 ft)
ਆਬਾਦੀ
 (2011 ਜਨਗਣਨਾ)
 • ਕੁੱਲ1.858
ਭਾਸ਼ਾਵਾਂ
 • ਅਧਿਕਾਰਤਪੰਜਾਬੀ
ਸਮਾਂ ਖੇਤਰਯੂਟੀਸੀ+5:30 (ਆਈਐੱਸਟੀ)
ਡਾਕ ਕੋਡ
144013
ਟੈਲੀਫ਼ੋਨ ਕੋਡ01822******
ਵਾਹਨ ਰਜਿਸਟ੍ਰੇਸ਼ਨPB:09
ਨੇੜੇ ਦਾ ਸ਼ਹਿਰਕਪੂਰਥਲਾ

ਕੋਟ ਕਰਾਰ ਖਾਂ ਭਾਰਤੀ ਰਾਜ ਪੰਜਾਬ ਦੇ ਕਪੂਰਥਲਾ ਜ਼ਿਲ੍ਹਾ ਅਤੇ ਕਪੂਰਥਲਾ ਜ਼ਿਲ੍ਹੇ ਦੀ ਕਪੂਰਥਲਾ ਤਹਿਸੀਲ ਦਾ ਇੱਕ ਪਿੰਡ ਹੈ। ਇਹ ਜ਼ਿਲ੍ਹਾ ਹੈੱਡ ਕੁਆਰਟਰ ਕਪੂਰਥਲਾ ਤੋਂ ਪੂਰਬ ਵੱਲ 12 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਅਤੇ ਰਾਜ ਦੀ ਰਾਜਧਾਨੀ ਚੰਡੀਗੜ੍ਹ ਤੋਂ 168 ਕਿ.ਮੀ ਦੀ ਦੂਰੀ ਤੇ ਹੈ। ਕੋਟ ਕਰਾਰ ਖਾਂ ਦਾ ਪਿੰਨ ਕੋਡ 144013 ਹੈ ਅਤੇ ਡਾਕ ਦਾ ਮੁੱਖ ਦਫਤਰ ਨਾਗਰਾ (ਜਲੰਧਰ) ਹੈ। ਪੰਜਾਬੀ ਸੰਗੀਤ ਦਾ ਪ੍ਰਸਿੱਧ ਗਾਇਕ ਸਵ: ਸਾਬਰ ਕੋਟੀ ਵੀ ਕੋਟ ਕਰਾਰ ਖਾਂ ਪਿੰਡ ਦੇ ਜੰਮਪਲ ਸਨ।

ਨੇੜੇ ਦੇ ਪਿੰਡ

  1. ਵਡਾਲਾ ਖੁਰਦ (2 ਕਿਲੋਮੀਟਰ)
  2. ਖੋਜੇਵਾਲ (3 ਕਿਲੋਮੀਟਰ)
  3. ਵਡਾਲਾ ਕਲਾਂ (3 ਕਿਲੋਮੀਟਰ)
  4. ਮੇਨਵਾਂ (4 ਕਿਲੋਮੀਟਰ),
  5. ਅਰਬਨ ਅਸਟੇਟ ਕਪੂਰਥਲਾ (5 ਕਿਲੋਮੀਟਰ) ਕੋਟ ਕਰਾਰ ਖਾਂ ਦੇ ਨੇੜਲੇ ਪਿੰਡ ਹਨ।

ਨੇੜੇ ਦੇ ਸ਼ਹਿਰ

  1. ਕਰਤਾਰਪੁਰ,
  2. ਕਪੂਰਥਲਾ,
  3. ਜਲੰਧਰ,
  4. ਜਲੰਧਰ ਛਾਉਣੀ। ਕੋਟ ਕਰਾਰ ਖਾਂ ਦੇ ਨੇੜੇ ਸ਼ਹਿਰ ਹਨ।

ਹਵਾਲੇ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya