ਬਟਾਲਾ ਵਿਧਾਨ ਸਭਾ ਹਲਕਾ ਹਲਕਾ ਨੰ:7 ਗੁਰਦਾਸਪੁਰ ਜ਼ਿਲ੍ਹਾ ਵਿੱਚ ਪੈਂਦਾ ਹੈ। ਬਟਾਲਾ ਵਿਧਾਨ ਸਭਾ ਸੀਟ ਜਿਸ 'ਤੇ 6 ਵਾਰ ਕਾਂਗਰਸ ਦਾ ਅਤੇ 5 ਵਾਰ ਭਾਜਪਾ ਦਾ ਕਬਜ਼ਾ ਰਿਹਾ ਹੈ, ਇਥੇ ਹਮੇਸ਼ਾ ਕਾਂਗਰਸ ਤੇ ਭਾਜਪਾ ਵਿੱਚ ਫੱਸਵੀਂ ਟੱਕਰ ਹੁੰਦੀ ਰਹੀ ਹੈ, ਜਦਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਬਟਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਲਖਬੀਰ ਸਿੰਘ ਲੋਧੀਨੰਗਲ ਚੋਣ ਲੜੇ ਸਨ ਪਰ ਉਹ ਕਾਂਗਰਸੀ ਉਮੀਦਵਾਰ ਅਸ਼ਵਨੀ ਸੇਖੜੀ ਤੋਂ 17000 ਦੇ ਕਰੀਬ ਵੋਟਾਂ ਦੇ ਫਰਕ ਨਾਲ ਚੋਣ ਹਾਰੇ ਸਨ। ਇਸ ਇਲਾਕੇ ਵਿੱਚ ਹਿੰਦੀ ਦੀ 33 ਫੀਸਦੀ, ਸਿੱਖਾਂ ਦੀ 33 ਫੀਸਦੀ ਅਤੇ ਐੱਸ. ਸੀ./ਬੀ. ਸੀ. 33 ਫੀਸਦੀ ਅਬਾਦੀ ਹੈ।[1]
ਵਿਧਾਇਕ ਸੂਚੀ
ਸਾਲ
|
ਮੈਂਬਰ
|
ਤਸਵੀਰ
|
ਪਾਰਟੀ
|
2017
|
ਲਖਬੀਰ ਸਿੰਘ ਲੋਧੀਨੰਗਲ
|
|
|
ਸ਼੍ਰੋਮਣੀ ਅਕਾਲੀ ਦਲ
|
2012
|
ਅਸ਼ਵਨੀ ਸੇਖੜੀ
|
|
|
ਭਾਰਤੀ ਰਾਸ਼ਟਰੀ ਕਾਂਗਰਸ
|
2007
|
ਜਗਦੀਸ ਸਾਹਨੀ
|
|
|
ਭਾਰਤੀ ਜਨਤਾ ਪਾਰਟੀ
|
2002
|
ਅਸ਼ਵਨੀ ਸੇਖੜੀ
|
|
|
ਭਾਰਤੀ ਰਾਸ਼ਟਰੀ ਕਾਂਗਰਸ
|
1997
|
ਜਗਦੀਸ ਸਾਵਹਨੇ
|
|
|
ਭਾਰਤੀ ਜਨਤਾ ਪਾਰਟੀ
|
1992
|
ਜਗਦੀਸ ਸਾਵਹਨੇ
|
|
|
ਭਾਰਤੀ ਜਨਤਾ ਪਾਰਟੀ
|
1985
|
ਅਸ਼ਵਨੀ ਸੇਖੜੀ
|
|
|
ਭਾਰਤੀ ਰਾਸ਼ਟਰੀ ਕਾਂਗਰਸ
|
ਜੇਤੂ ਉਮੀਦਵਾਰ
ਸਾਲ |
ਵਿਧਾਨ ਸਭਾ ਨੰ |
ਜੇਤੂ ਦਾ ਨਾਮ |
ਪਾਰਟੀ |
ਵੋਟਾਂ |
ਹਾਰੇ ਦਾ ਨਾਮ |
ਪਾਰਟੀ |
ਵੋਟਾਂ
|
2017 |
7 |
ਲਖਬੀਰ ਸਿੰਘ ਲੋਧੀਨੰਗਲ |
ਸ.ਅ.ਦ. |
42517 |
ਅਸ਼ਵਨੀ ਸੇਖਰੀ |
ਕਾਂਗਰਸ |
42032
|
2012 |
7 |
ਅਸ਼ਵਨੀ ਸੇਖਰੀ |
ਕਾਂਗਰਸ |
66806 |
ਲਖਬੀਰ ਸਿੰਘ ਲੋਧੀ ਨੰਗਲ |
ਸ.ਅ.ਦ. |
47921
|
2007 |
2 |
ਜਗਦੀਸ ਸਾਹਨੀ |
ਭਾਜਪਾ |
47936 |
ਅਸ਼ਵਨੀ ਸੇਖਰ |
ਕਾਂਗਰਸ |
47850
|
2002 |
2 |
ਅਸ਼ਵਨੀ ਸੇਖਰੀ |
ਕਾਂਗਰਸ |
47933 |
ਜਗਦੀਸ ਸਾਵਹਨੇ |
ਭਾਜਪਾ |
34405
|
1997 |
2 |
ਜਗਦੀਸ ਸਾਵਹਨੇ |
ਭਾਜਪਾ |
49843 |
ਅਸ਼ਵਨੀ ਸੇਖਰੀ |
ਕਾਂਗਰਸ |
35986
|
1992 |
2 |
ਜਗਦੀਸ ਸਾਵਹਨੇ |
ਭਾਜਪਾ |
20288 |
ਅਸ਼ਵਨੀ ਸੇਖਰੀ |
ਕਾਂਗਰਸ |
17229
|
1985 |
2 |
ਅਸ਼ਵਨੀ ਸੇਖਰੀ |
ਕਾਂਗਰਸ |
34401 |
ਧਰਮ ਸਿੰਘ |
ਸ.ਅ.ਦ. |
20230
|
1980 |
2 |
ਗੋਪਾਲ ਕ੍ਰਿਸ਼ਨ ਚਤਰਥ |
ਕਾਂਗਰਸ |
26448 |
ਬਲਦੇਵ ਮਿੱਤਰ |
ਭਾਜਪਾ |
20832
|
1977 |
2 |
ਪੱਨਾ ਲਾਲ ਨਾਇਅਰ |
ਜਨਤਾ ਪਾਰਟੀ |
28191 |
ਵਿਸ਼ਵਾ ਮਿੱਤਰ ਸੇਖਰੀ |
ਕਾਂਗਰਸ |
24999
|
1972 |
31 |
ਵਿਸ਼ਵਾ ਮਿੱਤਰ ਸੇਖਰੀ |
ਕਾਂਗਰਸ |
23808 |
ਗੁਰਬਚਨ ਸਿੰਘ |
ਭਾਰਤੀ ਜਨ ਸੰਘ |
14342
|
1969 |
31 |
ਬਿਕਰਮਜੀਤ ਸਿੰਘ |
ਭਾਰਤੀ ਜਨ ਸੰਘ |
22239 |
ਮੋਹਨ ਲਾਲ |
ਕਾਂਗਰਸ |
20635
|
1967 |
31 |
ਮੋਹਨ ਲਾਲ |
ਕਾਂਗਰਸ |
18528 |
ਰਤਨ ਲਾਲ |
ਭਾਰਤੀ ਜਨ ਸੰਘ |
13722
|
1962 |
124 |
ਮੋਹਨ ਲਾਲ |
ਕਾਂਗਰਸ |
27294 |
ਗੁਰਬਚਨ ਸਿੰਘ |
ਅਜ਼ਾਦ |
12636
|
1957 |
77 |
ਗੋਰਖ ਨਾਥ |
ਕਾਂਗਰਸ |
15276 |
ਰਤਨ ਲਾਲ |
ਭਾਰਤੀ ਜਨ ਸੰਘ |
13771
|
1951 |
100 |
ਗੁਰਬਚਨ ਸਿੰਘ |
ਕਾਂਗਰਸ |
13790 |
ਰੇਵੈਲ ਸਿੰਘ |
ਅਜ਼ਾਦ |
6488
|
ਨਤੀਜਾ
ਪੰਜਾਬ ਵਿਧਾਨ ਸਭਾ ਚੋਣਾਂ 2012
ਪੰਜਾਬ ਵਿਧਾਨਸਭਾ ਚੋਣਾਂ 2017
ਹਵਾਲੇ
ਫਰਮਾ:ਭਾਰਤ ਦੀਆਂ ਆਮ ਚੋਣਾਂ