ਮੇਘ ਮਲਹਾਰ

ਰਾਗ ਮੇਘ ਮਲਹਾਰ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਇਕ ਬਹੁਤ ਹੀ ਪ੍ਰਚਲਿਤ ਰਾਗ ਹੈ। ਇਹ ਰਾਗ ਬਹੁਤ ਹੀ ਪੁਰਾਣਾ ਹੈ।

ਇਸ ਰਾਗ ਦਾ ਨਾਮ ਸੰਸਕ੍ਰਿਤ ਦੇ ਸ਼ਬਦ ਮੇਘ ਤੋਂ ਲਿਆ ਗਿਆ ਹੈ, ਜਿਸਦਾ ਅਰਥ ਹੈ ਬੱਦਲ। ਦੰਤਕਥਾਵਾਂ ਦਾ ਕਹਿਣਾ ਹੈ ਕਿ ਇਸ ਰਾਗ ਵਿਚ ਉਸ ਖੇਤਰ ਵਿਚ ਬਾਰਿਸ਼ ਲਿਆਉਣ ਦੀ ਸ਼ਕਤੀ ਹੈ ਜਿੱਥੇ ਇਹ ਗਾਇਆ-ਵਜਾਇਆ ਜਾਂਦਾ ਹੈ। ਮੇਘ ਮਲਹਾਰ ਰਾਗ ਮੇਘ ਦੇ ਸਮਾਨ ਹੈ ਜਿਸ ਵਿਚ ਮਲਹਾਰ ਦਾ ਰੰਗ ਨਜ਼ਰ ਆਓਂਦਾ ਹੈ।

ਭਾਰਤੀ ਸ਼ਾਸਤਰੀ ਗਾਇਕ ਪੰਡਿਤ ਜਸਰਾਜ ਦੇ ਅਨੁਸਾਰ, ਮੇਘ ਮਲਹਾਰ ਇੱਕ ਮੌਸਮੀ ਰਾਗ ਹੈ ਅਤੇ ਇਸਨੂੰ ਬਾਰਿਸ਼ ਦੇ ਸੱਦੇ ਵਜੋਂ ਗਾਇਆ ਜਾਂਦਾ ਹੈ। [1]

ਸੰਖੇਪ ਵਰਣਨ

ਸੁਰ ਗੰਧਰ ਤੇ ਧੈਵਤ ਵਰਜਤ

ਨਿਸ਼ਾਦ ਕੋਮਲ ਬਾਕੀ ਸਾਰੇ ਸੁਰ ਸ਼ੁੱਧ

ਜਾਤੀ ਔਡਵ-ਔਡਵ
ਥਾਟ ਕਾਫੀ
ਵਾਦੀ ਮਧ੍ਯਮ(ਮ)
ਸੰਵਾਦੀ ਸ਼ਡਜ (ਸ)
ਅਰੋਹ ਸ(ਮ) ਰੇ ਮ ਪ ਨੀ ਸੰ
ਅਵਰੋਹ ਸੰ ਨੀ ਪ ਮ ਰੇ ਸ ਰੇ ਨੀ
ਮੁਖ ਅੰਗ ਨੀ(ਮੰਦਰ) ਸ ਰੇ ਪ ਮ ਰੇ ;ਮ ਪ ਮ ਰੇ ; ਮ ਪ ;ਪ ; ਪ ਮ ਨੀ ਪ ਮ ਰੇ ; ਰੇ ਰੇ ਪ ਮ ਰੇ ਰੇ ਸ ; ਨੀ(ਮੰਦਰ) ਸ
ਠਹਿਰਾਵ ਦੇ ਸੁਰ ਸ ; ਮ ; ਪ ; - ਪ ; ਮ ਰੇ
ਸਮਾਂ ਰਾਤ ਦਾ ਦੂਜਾ ਪਹਿਰ ਪਰੰਤੂ ਬਰਸਾਤ ਦੇ ਮੌਸਮ 'ਚ ਕਿਸੇ ਵੇਲੇ ਵੀ

ਖਾਸਿਅਤ

  • ਰਾਗ ਮੇਘ ਮਲਹਾਰ ਇਕ ਬਹੁਤ ਹੀ ਸੁਖਾਂਵਾਂ ਤੇ ਮਧੁਰ ਰਾਗ ਹੈ।
  • ਇਹ ਰਾਗ ਆਪਣੇ ਮੂਲ ਬਣਤਰ ਰਾਗ ਮਧੁਮੰਦ ਸਾਰੰਗ ਨਾਲ ਬਹੁਤ ਮਿਲਦਾ ਜੁਲਦਾ ਹੈ।
  • ਰਾਗ ਮਧੁਮੰਦ ਸਾਰੰਗ ਵਿਚ ਸਾਰੰਗ ਰਾਗ ਪ੍ਰਮੁਖ ਹੁੰਦਾ ਹੈ ਜਿੰਵੇਂ ਕਿ ਉਸ ਵਿਚ ਲੱਗਣ ਵਾਲੀ ਸੁਰ ਸੰਗਤੀ "ਸਰੇ ਮ(ਤੀਵ੍ਰ) ਰੇ ਮ(ਤੀਵ੍ਰ) ਪ ਨੀ ਪ ਮ(ਤੀਵ੍ਰ) ਰੇ", ਇਸ ਸੁਰ ਸੰਗਤੀ ਵਿੱਚ ਇਹ ਦੇਖਣ ਨੂੰ ਮਿਲਦਾ ਹੈ ਕਿ ਇਸ ਵਿੱਚ ਰਿਸ਼ਭ (ਰੇ) ਵਾਦੀ ਸੁਰ ਹੈ ਅਤੇ ਬਿਨਾ ਮੀੰਡ ਦੀ ਵਰਤੋਂ ਤੋਂ ਮਧ੍ਯਮ(ਮ) ਤੋਂ ਸਿਧਾ ਵਰਤਿਆ ਗਿਆ ਹੈ ਬਿਲਕੁਲ ਓੰਵੇ ਜਿਵੇਂ ਬ੍ਰਿੰਦਾਬਨੀ ਸਾਰੰਗ 'ਚ ਵਰਤਿਆ ਜਾਂਦਾ ਹੈ। ਜਦ ਕਿ ਰਾਗ ਮੇਘ ਮਲਹਾਰ ਵਿੱਚ ਰਿਸ਼ਭ(ਰੇ) ਨੂੰ ਹਮੇਸ਼ਾ ਮਧ੍ਯਮ (ਮ) ਸੁਰ ਨੂੰ ਛੂ ਕੇ ਕਣ-ਸੁਰ ਦੇ ਰੂਪ 'ਚ ਵਰਤਿਆ ਜਾਂਦਾ ਹੈ।
  • ਰਾਗ ਮੇਘ ਮਲਹਾਰ ਦਾ ਵਾਦੀ ਸੁਰ ਸ਼ਡਜ(ਸ) ਹੁੰਦਾ ਹੈ। ਰਾਗ ਮਧੂਮਦ ਸਾਰੰਗ ਵਿਚ ਵੀ ਨੀ ਸਿਧੇ ਵਰਤੇ ਜਾਂਦੇ ਹਨ ਜਦਕਿ ਰਾਗ ਮੇਘ ਮਲਹਾਰ ਵਿੱਚ ਨੀ ਪ ਨੂੰ (ਪ)ਨੀ ਦੇ ਰੂਪ ਵਿਚ ਵਰਤਿਆ ਜਾਂਦਾ ਹੈ।
  • ਮੇਘ ਮਲਹਾਰ ਰਾਗ ਬਹੁਤ ਹੀ ਪੁਰਾਣਾ ਰਾਗ ਹੈ ਅਤੇ ਇਸ ਨੂੰ ਧ੍ਰੁਪਦ ਅੰਗ ਲਾ ਕੇ ਗਾਇਆ ਜਾਂਦਾ ਹੈ।
  • ਇਸ ਰਾਗ 'ਚ ਗਮਕ ਤੇ ਮੀੰਡ ਦੀ ਬਹੁਤ ਵਰਤੋਂ ਕੀਤੀ ਜਾਂਦੀ ਹੈ।
  • ਇਸ ਰਾਗ ਨੂੰ ਤਿੰਨੇ ਸਪਤਕਾਂ 'ਚ ਖੁੱਲ ਕੇ ਗਾਇਆ-ਵਜਾਇਆ ਜਾਂਦਾ ਹੈ।
  • ਇਸ ਰਾਗ ਨੂੰ ਰਾਤ ਦੇ ਦੂਜੇ ਪਹਿਰ 'ਚ ਗਾਇਆ-ਵਜਾਇਆ ਜਾਂਦਾ ਹੈ।
  • ਰਾਗ ਮੇਘ ਮਲਹਾਰ ਸੁਣਨ ਤੇ ਬੱਦਲਾਂ ਦੇ ਗਰਜਣ ਦੀ ਬਿਜਲੀ ਦੇ ਚਮਕਣ ਦੀ ਅਤੇ ਬਾਰਿਸ਼ ਪੈਣ ਦਾ ਏਹਸਾਸ ਹੁੰਦਾ ਹੈ ਇੱਕ ਮੌਸਮੀ ਰਾਗ ਹੈ ਅਤੇ ਇਸਨੂੰ ਬਾਰਸ਼ ਦੇ ਸੱਦੇ ਵਜੋਂ ਗਾਇਆ ਜਾਂਦਾ ਹੈ। [1]

ਦੰਤਕਥਾ

ਦੰਤਕਥਾ ਦੱਸਦੀ ਹੈ ਕਿ ਰਾਗ ਦੀਪਕ (ਪੂਰਵੀ ਥਾਟ) ਗਾਉਣ ਤੋਂ ਬਾਅਦ ਤਾਨਸੇਨ ਦੀ ਸ਼ਰੀਰਕ ਕਸ਼ਟ, ਦੋ ਭੈਣਾਂ, ਤਾਨਾ ਅਤੇ ਰੀਰੀ ਦੁਆਰਾ ਰਚਿਤ ਰਾਗ ਮੇਘ ਮਲਹਾਰ ਨੂੰ ਸੁਣ ਕੇ ਸ਼ਾਂਤ ਹੋ ਗਈ ਸੀ।

ਫਿਲਮੀ ਗੀਤ

ਗੀਤ ਸੰਗੀਤਕਾਰ/

ਗੀਤਕਾਰ

ਗਾਇਕ/

ਗਾਇਕਾ

ਫਿਲਮ/

ਸਾਲ

ਬਰਸੋ ਰੇ ਖੇਮ ਚੰਦ ਪ੍ਰਕਾਸ਼ /

ਪੰਡਿਤ ਇੰਦਰ ਚੰਦਰ

ਖੁਰਸ਼ੀਦ ਬਾਨੋ ਤਾਨਸੇਨ/

1943

ਦੁਖ ਭਰੇ ਦਿਨ ਬੀਤੇ

ਰੇ ਭੈਯਾ

ਨੌਸ਼ਾਦ/

ਸ਼ਕੀਲ ਬਦਾਯੁਨੀ

ਮੁੰਹਮਦ ਰਫੀ/

ਮੰਨਾ ਡੇ/ ਸ਼ਮਸ਼ਾਦ ਬੇਗ਼ਮ/ ਆਸ਼ਾ ਭੋੰਸਲੇ

ਮਦਰ ਇੰਡੀਆ /

1957

ਮੋਰੇ ਅੰਗ ਲਗ ਜਾ ਬਾਲਮਾ ਸ਼ੰਕਰ ਜੈਕਿਸ਼ਨ/

ਹਸਰਤ ਜੈਪੁਰੀ

ਆਸ਼ਾ ਭੋੰਸਲੇ ਮੇਰਾ ਨਾਮ ਜੋਕਰ/1970
ਲਪਕ ਝਪਕ ਸ਼ੰਕਰ ਜੈਕਿਸ਼ਨ/

ਹਸਰਤ ਜੈਪੁਰੀ

ਮੰਨਾ ਡੇ ਬੂਟ ਪਾਲਿਸ਼/

1954

ਤਨ ਰੰਗ ਲੋ ਜੀ ਆਜ ਮਨ ਰੰਗ ਲੋ ਨੌਸ਼ਾਦ/

ਸ਼ਕੀਲ ਬਦਾਯੁਨੀ

ਮੁੰਹਮਦ ਰਫੀ

/ਲਤਾ ਮੰਗੇਸ਼ਕਰ

ਕੋਹਿਨੂਰ/1960

ਹਵਾਲੇ

ਫਿਲਮੀ ਗੀਤ

ਗੀਤ. ਫ਼ਿਲਮ ਸੰਗੀਤਕਾਰ ਗਾਇਕ
ਅਰਬੂਥਾ ਲੀਲਾਈਗਲਾਈ ਸ਼ਿਵਗਾਮੀ ਕੇ. ਵੀ. ਮਹਾਦੇਵਨ ਐਮ. ਕੇ. ਤਿਆਗਰਾਜ ਭਾਗਵਤਰ
ਐਂਗੀਰੰਥੋ ਵੰਥਨ ਪਡੀਕੱਡਾ ਮੇਧਈ ਸੀਰਕਾਝੀ ਗੋਵਿੰਦਰਾਜਨ
ਥਿਰੂਮਲ ਪੇਰੂਮਾਈਕੂ

(ਰਾਗਮਾਲਿਕਾ)

ਥਿਰੂਮਲ ਪੇਰੂਮਾਈ ਟੀ. ਐਮ. ਸੁੰਦਰਰਾਜਨ
ਮਲਾਰੋਡੂ ਵਿਲਾਇਆਡਮ ਦੇਵਾ ਬਾਲਮ ਅਸਵਥਾਮਾ ਪੀ. ਬੀ. ਸ੍ਰੀਨਿਵਾਸ, ਐਸ. ਜਾਨਕੀਐੱਸ. ਜਾਨਕੀ
ਮੁਥੁਕ੍ਕਲੋ ਕੰਗਲ ਨੇਜੀਰੁੱਕੁਮ ਵਰਈ M.S.Viswanathan ਟੀ. ਐਮ. ਸੁੰਦਰਰਾਜਨ, ਪੀ. ਸੁਸ਼ੀਲਾ
ਪਚਾਇਕਿਲੀ ਮੁਥੁਚਾਰਮ ਉਲਾਗਮ ਸੁੱਤਰਮ ਵਾਲਿਬਾਨ
ਵੇਲੇਲ ਵਿਜ਼ੀਗਲ ਐਨਾਈ ਪੋਲ ਓਰੁਵਨ
ਸੰਧਾਨਾਥਿਲ ਨਾਲਾ ਵਾਸਮ ਪ੍ਰੈਪਥਮ
ਕਾਨਾ ਕਾਨੁਮ ਅਗਨੀ ਸਾਕਸ਼ੀ ਐੱਸ. ਪੀ. ਬਾਲਾਸੁਬਰਾਮਨੀਅਮ, ਸਰਿਤਾਸਰੀਥਾ
ਆਗਯਾ ਗੰਗਾਈ ਧਰਮ ਯੁੱਧਮ ਇਲਯਾਰਾਜਾ ਮਲੇਸ਼ੀਆ ਵਾਸੁਦੇਵਨ, ਐੱਸ. ਜਾਨਕੀ
ਆਨੰਦਮ ਫਿਰ ਸਿੰਧੂਮ ਮਾਨ ਵਾਸਨਾਈ
ਨੀਲਾ ਕਯੂਥੂ

(ਸ਼੍ਰੀ ਰਾਗਮ ਦੇ ਨਿਸ਼ਾਨ ਵੀ ਬਹੁਤ ਹਨ)

ਸਕਲਕਲਾ ਵਲਵਨ
ਆਦਿ ਪੇਨੀ ਮੁਲਮ ਮਲੇਰਮ ਜੈਨ੍ਸੀ ਐਂਥਨੀ
ਧਗਮ ਐਡੁਕਿਰਾ ਨੇਰਮ ਐਨਾਕਾਗਾ ਕਾਥੀਰੂ ਉਮਾ ਰਮਨਨ
ਐਨ ਕਲਿਆਣਾ ਅਜ਼ਹੇ ਉੱਨਈ ਅਰਥਿਕਿਰੇਨ ਵਾਣੀ ਜੈਰਾਮ
ਸੋਲਾਈਕੁਇਲ ਪੋਨੂ ਉਰੂੱਕੂ ਪੁਧੁਸੂ ਐਸ. ਪੀ. ਸੈਲਜਾ
ਈਰਾਮਨਾ ਰੋਜਾਵੇ ਇਲਾਮਾਈ ਕਾਲੰਗਲ ਕੇ. ਜੇ. ਯੇਸੂਦਾਸ, ਐਸ. ਜਾਨਕੀ (ਛੋਟੀ ਕੁਡ਼ੀ ਦੀ ਆਵਾਜ਼)
ਥਾਜ਼ਮ ਪੂਵੇ ਵਾਸਮ ਕਾਈ ਕੋਡੁਕਮ ਕਾਈ ਐੱਸ. ਪੀ. ਬਾਲਾਸੁਬਰਾਮਨੀਅਮ, ਐੱਸ ਜਾਨਕੀਐੱਸ. ਜਾਨਕੀ
ਸੇਵਵੰਤੀ ਪੂਕਲਿਲ ਮੇਲਾ ਪੇਸੁੰਗਲ ਦੀਪਨ ਚੱਕਰਵਰਤੀ, ਉਮਾ ਰਾਮਾਨਨਉਮਾ ਰਮਨਨ
ਕੁਈਲ ਕੁਇਲ ਆਨ ਪਾਵਮ ਮਲੇਸ਼ੀਆ ਵਾਸੁਦੇਵਨ, ਕੇ. ਐਸ. ਚਿਤਰਾ
ਨੀ ਪੋਗਮ ਪਾਤਾਇਲ ਗ੍ਰਾਮੱਥੂ ਮਿਨਨਾਲ ਮਲੇਸ਼ੀਆ ਵਾਸੁਦੇਵਨ
ਏਜਮੰਨ ਕਲਾਦੀ ਇਜਮਾਨ
ਅਜ਼ਗਾਨਾ ਮੰਚ ਪੁਰਾ ਏਲਾਮੇ ਐਨ ਰਸਾਥਨ ਮਾਨੋ, ਐਸ. ਜਾਨਕੀਐੱਸ. ਜਾਨਕੀ
ਨੀ ਠਾਣੇ ਐਥਨ ਨਿਨੈਵੇਲਮ ਨਿਤਿਆ ਐੱਸ. ਪੀ. ਬਾਲਾਸੁਬਰਾਮਨੀਅਮ
ਕਵੀਥਾਈ ਪਾਡੂ ਥੰਡਰੇਲ ਐਨਾਈ ਥੋਡੂ
ਥੰਗਾ ਨੀਲਾਵੁਕੁਲ ਰਿਕਸ਼ਾ ਮਾਂ
ਪੋਨਮੇਨੀ ਉਰੁਗੁਥੇ ਮੂੰਡਰਮ ਪਿਰਾਈ ਐੱਸ. ਜਾਨਕੀ
ਆਦਿ ਆਦਿਵਰਮ ਪੱਲਾਕੂ ਮੈਂ ਭਾਰਤ ਨੂੰ ਪਿਆਰ ਕਰਦਾ ਹਾਂ।
ਕਦਲ ਵੇਨੀਲਾ ਲਕਸ਼ਮੀ ਵੰਧਾਚੂ ਰਵਿੰਦਰਨ
ਸਿਰਾਈਯਿਨਿਲ ਵੀਨਾਈ ਕਾਲਾਇਯੁਮ ਨੀਏ ਮਲਾਇਯੁਮ ਨੇਏ ਦੇਵੇਂਦਰਨ
ਪੋਨ ਵਨੀਲੀ ਕੂਚਮ ਗੰਗਾਈ ਅਮਰਨ ਕੇ. ਜੇ. ਯੇਸੂਦਾਸ
ਥੋਲਵੀ ਨੀਲਯੇਨਾ ਊਮਾਈ ਵਿਜ਼ੀਗਲ ਮਨੋਜ-ਗਿਆਨ ਪੀ. ਬੀ. ਸ੍ਰੀਨਿਵਾਸ, ਅਬਵਨਨ
ਜਲੱਕੂ ਜਲੱਕੂ ਐਂਡਰੈਂਡਰਮ ਕਦਲ ਸੁਜਾਤਾ ਮੋਹਨ, ਐਸ. ਐਨ. ਸੁਰੇਂਦਰਐੱਸ. ਐੱਨ. ਸੁਰੇਂਦਰ
ਥੌਮ ਕਾਰੂਵਿਲ ਇਰੰਡਮ ਸਟਾਰ ਏ. ਆਰ. ਰਹਿਮਾਨ ਸ਼ੰਕਰ ਮਹਾਦੇਵਨ
ਕੋਲੰਬਸ ਜੀਂਸ ਏ. ਆਰ. ਰਹਿਮਾਨ
ਥਾਈਯਾ ਥਾਈਯਾ ਯੂਅਰ ਸੁਖਵਿੰਦਰ ਸਿੰਘ, ਮਾਲਗੁਡੀ ਸੁਭਾ, ਪਲੱਕਡ਼ ਸ਼੍ਰੀਰਾਮ
ਅਲੰਗੱਤੀ ਮਜ਼ਹਾਈ ਤਦਾਲੀ ਕਮਲ ਹਾਸਨ, ਸ੍ਰੀਨਿਵਾਸ, ਸੁਜਾਤਾ ਮੋਹਨ, ਬੇਬੀ ਸਿਲੋਨੋ ਰਥ ਅਤੇ ਬੇਬੀ ਸ਼ਾਰਨੀਆ ਸ੍ਰੀਨਿਵਾਸ
ਵਾਨ ਵਰੁਵਾਨ ਕਾਤ੍ਰੂ ਵੇਲਿਈਦਾਈ ਸ਼ਾਸ਼ਾ ਤਿਰੂਪਤੀ
ਥੰਬੀ ਥੂਲਾਲ

(ਅਬੇਰੀ ਦੇ ਨਿਸ਼ਾਨ ਵੀ)

ਕੋਬਰਾ ਨਕੁਲ ਅਭਿਆਨਕਰ, ਸ਼੍ਰੇਆ ਘੋਸ਼ਾਲ
ਆਨੰਦਮ ਆਨੰਦਮ ਮੁਰਾਈ ਮਮਨ ਵਿਦਿਆਸਾਗਰ ਪੀ. ਉਨਨੀ ਕ੍ਰਿਸ਼ਨਨ, ਸੁਜਾਤਾ ਮੋਹਨ, ਮਨੋਰਮਾ
ਅਯਾਰੇਤੂ ਮਾਜਾ ਸ਼ੰਕਰ ਮਹਾਦੇਵਨ, ਅਨੁਰਾਧਾ ਸ਼੍ਰੀਰਾਮ
ਐਧੇਡੋ ਕਰਪਾਨਈ ਵਾਈ ਕੋਜ਼ੂਪੂ ਚੰਦਰਬੋਸ ਟੀ. ਐੱਲ. ਤਿਆਗਰਾਜਨ, ਲਲਿਤਾ ਸਾਗਰੀ
ਵਿਜ਼ਹਾਲੇ ਇਰੂਕਾ ਮੁਡੀਯੂਮਾ ਵਿਦਿਆਰਥੀ ਨੰਬਰ 1 ਐਮ. ਐਮ. ਕੀਰਵਾਨੀ ਐਸ. ਪੀ. ਬੀ. ਚਰਨ, ਕੇ. ਐਸ. ਚਿਤਰਾ
ਆਦਿਲੇ ਸੇਧੀ ਐਨ ਆਸਾਈ ਮਚਨ ਦੇਵਾ ਕੇ. ਐਸ. ਚਿਤਰਾ
ਮਮਰਕੁਕੁਇਲ ਮਮਰਕੂਇਲ ਐਨ ਆਸਾਈ ਰਾਸਵੇ ਐੱਸ. ਪੀ. ਬਾਲਾਸੁਬਰਾਮਨੀਅਮ, ਸਵਰਨਲਤਾਸਵਰਨਾਲਥਾ
ਉਥੂ ਉਥੂ ਪਾਕਥਿੰਗਾ ਵੀਰਮ ਵਿਲਾਂਜਾ ਮੰਨੂ ਪੀ. ਉਨਿਕ੍ਰਿਸ਼ਨਨ, ਸਵਰਨਾਲਥਾ
ਅਥੀਪਾਜ਼ਮ ਸਿਵੱਪਾ ਰਾਜਾ ਪੰਡੀ ਐਸ. ਪੀ. ਬਾਲਾਸੁਬਰਾਮਨੀਅਮ, ਕੇ. ਐਸ. ਚਿੱਤਰਾ
ਪਾਥੀ ਨੀਲਾ ਕਾਮਾਰਾਸੂ ਐਸ. ਏ. ਰਾਜਕੁਮਾਰ
ਵਾ ਵਨਮ ਇੰਗੂ ਥੂਰਾਮਿਲਈ ਮਾਈਨਰ ਮੈਪਿੱਲਈ ਈਸਵਾਨਨ
ਧਵਾਨੀਪੋਟਾ ਦੀਵਾਲੀ ਸੰਦਾਕੋਜੀ ਯੁਵਨ ਸ਼ੰਕਰ ਰਾਜਾ ਵਿਜੇ ਯੇਸੂਦਾਸ, ਸ਼੍ਰੇਆ ਘੋਸ਼ਾਲ
ਥਾਲੀਆ ਥੇਵਾਈਲਾਈ ਤਾਮਿਰਾਭਰਾਨੀ ਹਰੀਹਰਨ, ਭਵਥਾਰਿਨੀ
ਕਾਤ੍ਰੁਕੂ ਕਾਤ੍ਰੁਕੂਕ ਥੂਲੁਵਧੋ ਇਲਾਮਾਈ ਹਰੀਸ਼ ਰਾਘਵੇਂਦਰ, ਹਰੀਨੀ, ਫੈਬੀ ਮਨੀ, ਸੁੰਦਰ ਰਾਜਨ
ਧੇਵੰਗਲ ਏਲਮ ਕੇਦੀ ਬਿੱਲਾ ਕਿੱਲਾਦੀ ਰੰਗਾ ਵਿਜੇ ਯੇਸੂਦਾਸ
ਅਨਬੇ ਅਨਬੇ ਈਦੂ ਕਥਿਰਵੇਲਨ ਕਦਲ ਹੈਰਿਸ ਜੈਰਾਜ ਹਰੀਸ਼ ਰਾਘਵੇਂਦਰ, ਹਰੀਨੀ
ਇਵਾਨ ਯਾਰੋ ਮਿਨਨੇਲ ਪੀ. ਉਨਨੀ ਕ੍ਰਿਸ਼ਨਨ, ਹਰੀਨੀ
ਨੇਜਨਗੂਟਿਲ ਡਿਸ਼ਯੂਮ ਵਿਜੇ ਐਂਟਨੀ ਜੈਦੇਵ, ਰਾਜਲਕਸ਼ਮੀ
ਚੈਂਬਰੂਥੀ ਪੂ ਵਿਨੁਕਮ ਮੰਨੁਕਮ ਸਰਪੀ ਅਰੁਣਮੋਝੀ, ਕੇ. ਐਸ. ਚਿਤਰਾ
ਚਿੰਨਾ ਚਿੰਨਾ ਇਡੰਗਲਾਈ ਚਿੰਨਾ ਮੈਡਮ ਮਨੋ, ਸੁਜਾਤਾ ਮੋਹਨ
ਪਾਥੀ ਕਦਲ ਮੋਧੀ ਵਿਲਯਾਡੂ ਬਸਤੀਵਾਦੀ ਚਚੇਰੇ ਭਰਾ ਬੰਬੇ ਜੈਸ਼੍ਰੀ, ਸੁਨੀਤਾ ਸਾਰਥੀ
ਕੰਨਮ ਕੰਨਮ ਸੁੰਧਰਾ ਯਾਤਰਾ ਭਰਾਨੀ ਕ੍ਰਿਸ਼ਣਰਾਜ

ਭਾਸ਼ਾਃ ਤਮਿਲ

  1. 1.0 1.1 "Indian classical music: Different kinds of ragas". The Times of India. Times Group. 29 September 2016. Retrieved 10 May 2021.
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya