ਰਣਜੀ ਟਰਾਫੀ 2014-15 ਜੇਤੁ ਦੀ ਟਰਾਫੀ |
ਮਿਤੀਆਂ | 7 ਦਸੰਬਰ 2014 – 12 ਮਾਰਚ 2015 |
---|
ਪ੍ਰਬੰਧਕ | ਬੀ.ਸੀ.ਸੀ.ਆਈ |
---|
ਕ੍ਰਿਕਟ ਫਾਰਮੈਟ | ਪਹਿਲਾ ਦਰਜਾ ਕ੍ਰਿਕਟ |
---|
ਟੂਰਨਾਮੈਂਟ ਫਾਰਮੈਟ | ਰਾਉਡ ਰੋਬਿਨ ਅਤੇ ਫਿਰ ਨਾਕ ਆਉਟ |
---|
ਜੇਤੂ | ਕਰਨਾਟਕ (8ਵੀਂ title) |
---|
ਭਾਗ ਲੈਣ ਵਾਲੇ | 27 |
---|
ਮੈਚ | 115 |
---|
|
ਰਣਜੀ ਟਰਾਫੀ 2014–15 ਭਾਰਤ ਦੀ ਪਹਿਲੀ ਦਰਜਾ ਕ੍ਰਿਕਟ ਦਾ 81ਵਾਂ ਸੈਸ਼ਨ ਸੀ। ਇਸ ਵਾਰੀ 27 ਟੀਮਾਂ ਨੂ ਤਿੰਨ ਗਰੁੱਪ 'ਚ ਵੰਡਿਆ ਗਿਆ ਤੇ ਪਹਿਲੇ ਗਰੁੱਪ A ਅਤੇ ਗਰੁੱਪ B ਦੀਆਂ ਤਿੰਨ ਤਿੰਨ ਟੀਮਾਂ ਅਤੇ ਗਰੁੱਪ C ਦੀਆਂ ਦੋ ਟੀਮਾਂ ਨਾਨ-ਆਉਟ 'ਚ ਸ਼ਾਮਿਲ ਹੋਈਆ। ਇਹ ਟੂਰਨਾਮੈਂਟ 7 ਦਸੰਬਰ 2014 ਨੂੰ ਸ਼ੁਰੂ ਹੋ ਕਿ 12 ਮਾਰਚ 2015 ਨੂਂ ਖਤਮ ਹੋਇਆ।
ਲੀਗ ਸਾਰਣੀ
ਗਰੁੱਪਞ A'
ਗਰੁੱਪ B
ਗਰੁੱਪ C
ਨਾਕ ਆਉਟ ਸਟੇਜ਼
ਕੁਆਟਰ ਫਾਈਨਲ
- ਅਸਾਮ ਨੇ ਟੋਸ ਜਿੱਤ ਕੇ ਫੀਲਡਿੰਗ ਚੁਣਿਆ
- ਕਰਨਾਟਕ ਦੀ ਜਿੱਤ
|
v
|
|
156 (81 ਉਵਰ) ਨਿਖਿਲ ਪਟੇਲ 54* (116) ਸਮੀਤ ਨਰਵਾਲ 3/37 (19 ਉਵਰ)
|
|
|
|
|
|
- ਦਿੱਲੀ ਨੇ ਟਾਸ ਜਿੱਤਿਆ ਤੇ ਫੀਲਡਿੰਗ ਕੀਤੀ।
- ਵਿਦਰਭ ਨੇ ਟਾਸ ਜਿੱਤ ਕੇ ਫੀਲਡਿੰਗ ਕੀਤੀ।
- ਤਾਮਿਲਨਾਡੂ ਜਿੱਤਿਆ
- ਮਹਾਰਾਸ਼ਟਰ ਨੇ ਟਾਸ ਜਿੱਤ ਕੇ ਬੈਟਿੰਗ ਕੀਤੀ।
ਸੇਮੀਫਾਈਨਲ
- ਕਰਨਾਟਕ ਨੇ ਟਾਸ ਜਿੱਤ ਕੇ ਬੈਟਿੰਗ ਕੀਤੀ।
- ਇਹ ਮੁੰਬਈ ਲਈ ਦੂਜੀ ਵਾਰ ਸਭ ਤੋਂ ਘੱਟ (44) ਰਨ ਸਨ।[1]
- ਤਾਮਿਲਨਾਡੁ ਨੇ ਟਾਸ ਜਿੱਤ ਕੇ ਬੈਟਿੰਗ ਕੀਤੀ।
- ਤਾਮਿਲ ਨਾਡੂ ਨੇ ਪਹਿਲੀ ਇਨਿੰਗ 'ਚ ਜਿੱਤ
ਫਾਈਨਲ
- ਕਰਨਾਟਕ ਨੇ ਟਾਸ ਜਿੱਤ ਕੇ ਫੀਲਡਿੰਗ ਕੀਤੀ।
ਸਭ ਤੋਂ ਜਿਆਦਾ ਰਣ
ਵਿਕਟਾਂ
ਖਿਡਾਰੀ
|
ਟੀਮ
|
ਇਨਿੰਗ
|
ਵਿਕਟਾ
|
ਐਸਤ
|
BBI
|
BBM
|
5/i
|
10/m
|
ਸ਼ਰਦੁਲ ਠਾਕੁਰ |
ਮੁੰਬਈ |
18 |
48 |
20.81 |
6/20 |
9/90 |
3 |
0
|
ਵਿਨੇ ਕੁਮਾਰ |
ਕਰਨਾਟਕ |
19 |
48 |
18.72 |
6/53 |
9/123 |
5 |
0
|
ਸਿਵਾ ਕੁਮਾਰ |
ਆਂਧਰਾ ਪ੍ਰਦੇਸ਼ |
15 |
44 |
14.25 |
7/30 |
12/120 |
4 |
2
|
ਸ੍ਰੀਨਾਥ ਅਰਵਿੰਦ |
ਕਰਨਾਟਕ |
19 |
42 |
17.42 |
4/9 |
8/61 |
0 |
0
|
ਰਿਸ਼ੀ ਧਵਨ |
ਹਿਮਾਚਲ ਪ੍ਰਦੇਸ਼ |
13 |
40 |
24.75 |
7/93 |
11/185 |
4 |
1
|
ਹਵਾਲੇ