ਰਾਖੀ ਸਾਵੰਤ
ਰਾਖੀ ਸਾਵੰਤ (ਜਨਮ ਨੀਰੂ ਭੇਦਾ 25 ਨਵੰਬਰ, 1978) ਇੱਕ ਭਾਰਤੀ ਡਾਂਸਰ, ਮਾਡਲ, ਹਿੰਦੀ ਫਿਲਮ ਅਤੇ ਟੈਲੀਵਿਜ਼ਨ ਅਭਿਨੇਤਰੀ ਹੈ ਜਿਸ ਨੇ ਟੈਲੀਵਿਜ਼ਨ 'ਟਾਕ ਸ਼ੋਅ ਹੋਸਟ' ਕੀਤਾ ਹੈ। ਉਸ ਨੇ ਬਹੁਤ ਸਾਰੀਆਂ ਹਿੰਦੀ ਅਤੇ ਕੁਝ ਕੁ ਕੰਨੜ, ਮਰਾਠੀ, ਉੜੀਆ, ਤੇਲਗੂ ਅਤੇ ਤਾਮਿਲ ਫਿਲਮਾਂ ਵਿੱਚ ਅਦਾਕਾਰੀ ਕੀਤੀ ਹੈ। ਉਹ 2006 ਵਿੱਚ, ਵਿਵਾਦਤ ਭਾਰਤੀ ਰਿਐਲਿਟੀ ਟੈਲੀਵਿਜ਼ਨ ਸੀਰੀਜ਼ 'ਬਿੱਗ ਬੌਸ 1' ਦੇ ਪਹਿਲੇ ਸੀਜ਼ਨ ;'ਚ ਦਿਖਾਈ ਦਿੱਤੀ ਸੀ।
ਸਾਵੰਤ ਨੇ ਜੈ ਸ਼ਾਹ ਦੀ ਅਗਵਾਈ ਵਾਲੀ ਆਪਣੀ ਰਾਜਨੀਤਿਕ ਪਾਰਟੀ ਦੀ ਸ਼ੁਰੂਆਤ ਕੀਤੀ, ਜਿਸ ਨੂੰ ਰਾਸ਼ਟਰੀ ਆਮ ਪਾਰਟੀ ਕਿਹਾ ਜਾਂਦਾ ਹੈ[ 1] ਹਾਲਾਂਕਿ, ਚੋਣਾਂ ਤੋਂ ਬਾਅਦ ਉਹ ਰਿਪਬਲਿਕਨ ਪਾਰਟੀ ਆਫ਼ ਇੰਡੀਆ (ਏ) ਵਿਚ ਸ਼ਾਮਲ ਹੋ ਗਈ।[ 2] ਰਾਖੀ ਸਾਵੰਤ ਅਕਸਰ ਆਪਣੀਆਂ ਗਤੀਵਿਧੀਆਂ ਅਤੇ ਬਿਆਨਾਂ ਦੇ ਕਾਰਨ ਸੁਰਖੀਆਂ ਵਿੱਚ ਰਹਿੰਦੀ ਹੈ ਜੋ ਭਾਰਤੀ ਸੰਦਰਭ 'ਚ ਵਿਵਾਦਪੂਰਨ ਮੰਨੇ ਜਾਂਦੇ ਹਨ।[ 3]
ਸ਼ੁਰੂਆਤੀ ਜ਼ਿੰਦਗੀ
ਰਾਖੀ ਦਾ ਜਨਮ ਨੀਰੂ ਭੇਦਾ ਦੇ ਤੌਰ 'ਤੇ ਜਯਾ ਭੇਦਾ ਦੇ ਕੋਲ ਹੋਇਆ ਸੀ। ਜਯਾ ਨੇ ਆਨੰਦ, ਵਰਲੀ ਥਾਣੇ ਵਿੱਚ ਇੱਕ ਪੁਲਿਸ ਕਾਂਸਟੇਬਲ, ਨਾਲ ਵਿਆਹ ਕੀਤਾ।[ 4] [ 5]
ਕੈਰੀਅਰ
ਰਾਖੀ ਸਾਵੰਤ ਮਾਧੁਰੀ ਦੀਕਸ਼ਤ ਦੇ ਮਸ਼ਹੂਰ ਗੇਟਅਪ ਵਿੱਚ ਨੱਚ ਬੱਲੀਏ 3 ਤੇ ਪ੍ਰਦਰਸ਼ਨ ਕਰਦੀ ਹੋਈ
ਉਸ ਨੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ "ਅਗਨੀਚਕਰ" ਵਿੱਚ ਰੁਹੀ ਸਾਵੰਤ ਦੇ ਨਾਮ ਨਾਲ ਕੀਤੀ। ਉਹ ਬਾਲੀਵੁੱਡ ਫ਼ਿਲਮਾਂ "ਜੋਰੂ ਕਾ ਗੁਲਾਮ", "ਜਿੱਸ ਦੇਸ਼ ਮੇਂ ਗੰਗਾ ਰਹਿਤਾ ਹੈਂ", ਅਤੇ "ਯੇ ਰਾਸਤੇ ਹੈਂ ਪਿਆਰ ਕੇ" ਵਿੱਚ ਹੋਰ ਛੋਟੀਆਂ ਭੂਮਿਕਾਵਾਂ ਅਤੇ ਆਈਟਮ ਨੰਬਰ ਦੀ ਪੇਸ਼ਕਾਰੀ ਦਿੱਤੀ।
2003 ਵਿੱਚ, ਉਸ ਨੇ ਬਾਲੀਵੁੱਡ ਫ਼ਿਲਮ "ਚੂਰਾ ਲੀਆ ਹੈ ਤੁਮਨੇ" ਵਿੱਚ ਇੱਕ ਆਈਟਮ ਨੰਬਰ ਲਈ ਆਡੀਸ਼ਨ ਦਿੱਤਾ। ਉਸ ਨੇ ਹਿਮੇਸ਼ ਰੇਸ਼ਮੀਆ ਦੁਆਰਾ ਕਮਪੋਜ਼ ਕੀਤੀ ਐਲਬਮ, "ਮੁਹੱਬਤ ਹੈ ਮਿਰਚੀ", 'ਚ ਸਫਲਤਾਪੂਰਵਕ ਆਈਟਮ ਨੰਬਰ ਲਈ ਚੁਣੇ ਜਾਣ ਤੋਂ ਪਹਿਲਾਂ ਲਗਭਗ ਚਾਰ ਵਾਰ ਆਡੀਸ਼ਨ ਦਿੱਤਾ। ਸਾਵੰਤ ਨੇ "ਮਸਤੀ" ਅਤੇ "ਮੈਂ ਹੂੰ ਨਾ" ਸਮੇਤ ਫਿਲਮਾਂ ਵਿੱਚ ਛੋਟੀਆਂ ਭੂਮਿਕਾਵਾਂ ਨਿਭਾਈਆਂ ਸਨ।
ਸਿਆਸਤ
26 ਮਾਰਚ , [[2014] ਨੂੰ ਉਸ ਨੇ ਮੁੰਬਈ ਉੱਤਰ-ਪੱਛਮ ਤੋਂ ਸੁਤੰਤਰ ਉਮੀਦਵਾਰ ਵਜੋਂ 2014 ਦੀਆਂ ਲੋਕ ਸਭਾ ਚੋਣਾਂ ਲੜਨ ਦੀਆਂ ਆਪਣੀਆਂ ਯੋਜਨਾਵਾਂ ਦਾ ਐਲਾਨ ਕੀਤਾ।[ 6] ਮਾਰਚ 'ਚ, ਉਸ ਨੇ ਰਾਸ਼ਟਰੀ ਆਮ ਪਾਰਟੀ (ਆਰ.ਏ.ਪੀ.) ਦੀ ਸਥਾਪਨਾ ਕੀਤੀ। ਪਾਰਟੀ ਕੋਲ ਚੋਣ ਕਮਿਸ਼ਨ ਦੁਆਰਾ ਨਿਰਧਾਰਤ ਕੋਈ ਪ੍ਰਤੀਕ ਨਹੀਂ ਹੈ।[ 7] [ 8]
ਉਸ ਨੂੰ ਮੁੰਬਈ ਉੱਤਰ-ਪੱਛਮੀ ਚੋਣ ਖੇਤਰ ਤੋਂ ਸਿਰਫ 15 ਵੋਟਾਂ ਪ੍ਰਾਪਤ ਹੋਈਆਂ ਅਤੇ ਆਪਣੀ ਜਮ੍ਹਾਂ ਰਕਮ ਗੁਆ ਦਿੱਤੀ।[ 9]
ਸਾਵੰਤ ਨੇ ਰਾਸ਼ਟਰੀ ਆਮ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਜੂਨ 2014 ਵਿਚ ਆਰ.ਪੀ.ਆਈ (ਅਠਾਵਲੇ) ਪਾਰਟੀ ਵਿੱਚ ਸ਼ਾਮਲ ਹੋ ਗਈ ਅਤੇ ਦਲਿਤਾਂ ਲਈ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ।[ 10] [ 11] ਰਾਖੀ ਪਾਰਟੀ ਦੀ ਸੂਬਾ ਮੀਤ ਪ੍ਰਧਾਨ ਅਤੇ ਮਹਿਲਾ ਵਿੰਗ ਦੀ ਪ੍ਰਧਾਨ ਵਜੋਂ ਸੇਵਾ ਨਿਭਾ ਰਹੀ ਹੈ।[ 12]
ਨਿੱਜੀ ਜੀਵਨ
ਨਵੰਬਰ 2018 ਵਿੱਚ, ਸਾਵੰਤ ਨੇ ਘੋਸ਼ਣਾ ਕੀਤੀ ਕਿ ਉਹ 31 ਦਸੰਬਰ , 2018 ਨੂੰ ਆਪਣੇ ਇੰਸਟਾਗ੍ਰਾਮ ਅਕਾਉਂਟ ਰਾਹੀਂ ਰਿਐਲਿਟੀ ਟੈਲੀਵਿਜ਼ਨ ਦੀ ਸ਼ਖਸੀਅਤ ਅਤੇ ਇੰਟਰਨੈਟ-ਮਸ਼ਹੂਰ ਦੀਪਕ ਕਲਾਲ ਨਾਲ ਵਿਆਹ ਕਰਵਾ ਰਹੀ ਹੈ।[ 13] ਦਸੰਬਰ ਵਿੱਚ ਰਾਖੀ ਸਾਵੰਤ ਨੇ ਮੀਡੀਆ ਨੂੰ ਦੱਸਿਆ ਕਿ ਉਸ ਨੇ ਦੀਪਕ ਕਲਾਲ ਨਾਲ ਆਪਣਾ ਵਿਆਹ ਰੱਦ ਕਰ ਦਿੱਤਾ ਹੈ, ਜਿਸਦੀ ਹੁਣ ਇੱਕ ਹੋਰ ਕੁੜੀ ਨਾਲ ਮੰਗਣੀ ਹੋਈ ਹੈ।[ 14]
ਉਸਨੇ ਟਾਈਮਜ਼ ਆਫ਼ ਇੰਡੀਆ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਖਬਰਾਂ ਦੀ ਪੁਸ਼ਟੀ ਕਰਦਿਆਂ ਕਿਹਾ, ‘‘ਹਾਂ, ਮੈਂ ਦੀਪਕ ਨਾਲ 31 ਦਸੰਬਰ ਨੂੰ ਵਿਆਹ ਕਰਵਾ ਰਹੀ ਹਾਂ ਅਤੇ ਵਿਆਹ ਅਮਰੀਕਾ ਵਿੱਚ ਹੋਵੇਗਾ।’’[ 15] [ 16] ਬਾਅਦ ਵਿੱਚ, ਜੋੜੇ ਨੇ ਉਨ੍ਹਾਂ ਦੇ ਵਿਆਹ ਬਾਰੇ ਹੋਰ ਵੇਰਵੇ ਸਾਂਝੇ ਕਰਨ ਲਈ ਕਾਨਫਰੰਸ ਇੱਕ ਪ੍ਰੈਸ ਦੀ ਮੇਜ਼ਬਾਨੀ ਕੀਤੀ।[ 17]
ਸਾਲ 2019 ਦੇ ਅੱਧ ਵਿੱਚ, ਸਾਵੰਤ ਨੇ ਰਿਤੇਸ਼ ਨਾਮ ਦੇ ਇੱਕ ਐਨ.ਆਰ.ਆਈ ਵਿਅਕਤੀ ਨਾਲ ਵਿਆਹ ਕਰਵਾ ਲਿਆ।[ 18]
ਫਿਲਮੋਗਰਾਫੀ
ਸਾਲ
ਫਿਲਮ
ਰੋਲ
ਭਾਸ਼ਾ
1997
Agnichakra
Hindi
1999
Dil Ka Sauda
Rambha
Hindi
2000
Kurukshetra
Geeta
Hindi
2000
Joru Ka Ghulam
Chandni
Hindi
2000
Jis Desh Mein Ganga Rehta Hain
Hindi
2001
Ehsaas: The Feeling
Hindi
2001
6 Teens
Nandini
Telugu
2002
Badmaash No. 1
Hindi
2002
Gautam Govinda
Hindi
2002
Na Tum Jaano Na Hum
Disco Shanti
Hindi
2003
Dum
Hindi
2003
Chura Liyaa Hai Tumne
Sheena
Hindi
2003
Om
Celina
Hindi
2003
Bad Boys
Hindi
2003
2 October
Hindi
2003
Patth
Hindi
2004
Gambeeram
Tamil
2004
Paisa Vasool
Dilkhush
Hindi
2004
Masti: Sanam Teri Kasam
Ms. Saxena
Hindi
2004
Main Hoon Na
Mini
Hindi
2004
Saatchya Aat Gharat
Marathi
2005
Mumbai Xpress
Hindi
2005
Khamoshh... Khauff Ki Raat
Kashmira
Hindi
2007
Shootout at Lokhandwala
Pooja Bedi
Hindi
2007
Journey Bombay to Goa: Laughter Unlimited
Deepa Kutti
Hindi
2007
Buddha Mar Gaya
Kim / Vishkanya
Hindi
2008
Gumnaam – The Mystery
Ria's friend
Hindi
2008
Dhoom Dadakka
Rambha
Hindi
2009
Dil Bole Hadippa!
Shanno Amritsari
Hindi
2010
Mungilal Rocks
Hindi
2015
Mumbai Can Dance Saala
Hindi
2016
Ek Kahani Julie Ki
Julie
Hindi
2016
Upeksha
Hindi (Post Production)
ਅਾੲੀਟਮ ਨੰਬਰਸ
ਸਾਲ
ਫਿਲਮ
ਭਾਸ਼ਾ
ਗੀਤ
2001
Yeh Raaste Hain Pyaar Ke
Hindi
"Bam Bhole Bam Bhole"
2003
Aanch
Hindi
"Hai Re Umariya 16 baras Ki"
2004
"Satchya aat gharat"
Marathi
"Hil pori hila"
2005
Ek Khiladi Ek Haseena
Hindi
"Ankhiya Na Maar Mere Yaar Mundiya"
2005
The Powerful Man
Hindi
"Chikna Badan"
2006
Hot Money
Hindi
"Daulat Hai Karishma"
2006
Malamaal Weekly
Hindi
"Kismat Se Chalti Hai"
2007
Geleya
Kannada
"Nanna Stylu Berene"
2008
Krazzy 4
Hindi
"Dekhta Hai Tu Kya"
2008
1920
Hindi
"Jab Das Jaaye Bichua"
2008
Mudrank – The Stamp
Hindi
"Mohabbat Kya Hoti Hain"
2009
Muthirai
Tamil
"Night Is Still Young"
2009
Drona
Telugu
"Sayya Re Sayya Re"
2010
Horn Ok Please
Hindi
"Pom Pom"
2010
Marega Salaa
Hindi
"Sehra Sehra Tujhpe Dil"
2011
Gahraee
Hindi
"Meri Jawani AK47"
2011
Loot
Hindi
"Jawani Ki Bank Loot Le"
2012
Rakhtbeej
Hindi
"Latto Ghuma Re Chora"
2012
Om Shanti
Bengali
"Chonnara Dil Thame Dekhle Rakhi"
2012
Valentine's Night
Hindi
"Gaye Re Gaye Saand Paani Mein"
ਸੰਗੀਤ ਵੀਡੀਓਸ
ਸਾਲ
ਗੀਤ
ਅੈਲਬਮ
ਭਾਸ਼ਾ
ਨੋਟਸ
2003
Jhoomka Gira Re Remix Sweet Honey Mix
D.J. Hot Remix – Vol 3
Hindi
2005
"Pardesiya Yeh Sach Hai Piya Remix"
D.J. Hot Remix – Vol 3
Hindi
2006
"Kajra Nite Remix"
Kajra Nite Remix
Hindi
2007
"Haadsa"
Universal Music
Hindi
2008
"Tu Dissda"
Club Mix
Hindi
2009
"Bhoot"
Ishq Bector
Hindi
2010
"Jhagde"
Ishq Bector
Hindi
ਟੈਲੀਵਿਜਨ
ਸਾਲ
ਸ਼ੋਅ
ਚੈਨਲ
ਨੋਟਸ
2006
Bigg Boss 1
Sony TV
Contestant
2007
Comedy Ka Badsshah — Hasega India
Sony TV
Judge alongside Raju Srivastav
2007
Nach Baliye 3
Star Plus
Participant with Abhishek Avasthi (Runner-up )
2008
Yeh Hai Jalwa
9X
Contestant (Winner with her team 'Chiller party')
2008
The Rakhi Sawant Showz
Zoom TV
Host
2008
Chota Packet Bada Dhamaka
Zee TV
Judge
2008
Jalwa Four 2 Ka 1
9X
Contestant
2009
Arre Deewano Mujhe Pehchano
Star Plus
Contestant
2009
Rakhi Ka Swayamwar
Imagine TV
Leading Lady
2009
Pati, Patni Aur Woh
Imagine TV
Participant with Elesh Parujanwala
2010
Zara Nachke Dikha (Season 2)
Star Plus
Contestant (Winner with her team 'Masakali Girls')
2010
Rakhi ka Insaaf
Imagine TV
Host
2011
Maa Exchange
Sony TV
Participant along with Jaya Sawant
2011
Jubilee Comedy Circus
Sony TV
Winner
2011
Bigg Toss
India TV
Contestant
2011
Ghazab Desh Ki Ajab Kahaaniyan
Imagine TV
Host
2013
Welcome - Baazi Mehmaan-Nawaazi ki
Life OK
Weekly contestant
2013
Comedy Circus Ke Mahabali
Sony TV
Contestant[ 19]
2014
Box Cricket League - Season 1
Sony TV
Contestant[ 20]
ਹਵਾਲੇ