ਲੌਂਗ ਦਾ ਲਿਸ਼ਕਾਰਾ (ਫ਼ਿਲਮ)

ਲੌਂਗ ਦਾ ਲਿਸ਼ਕਾਰਾ
ਨਿਰਦੇਸ਼ਕਹਰਪਾਲ ਟਿਵਾਣਾ
ਨਿਰਮਾਤਾਹਰਪਾਲ ਟਿਵਾਣਾ
ਸਿਤਾਰੇਰਾਜ ਬੱਬਰ, ਓਮ ਪੁਰੀ, ਗੁਰਦਾਸ ਮਾਨ, ਨੀਨਾ ਟਿਵਾਣਾ, ਮੇਹਰ ਮਿੱਤਲ, ਹਰਪ੍ਰੀਤ ਦਿਓਲ
ਸੰਗੀਤਕਾਰਜਗਜੀਤ ਸਿੰਘ ਅਤੇ ਚਿਤਰਾ ਸਿੰਘ
ਰਿਲੀਜ਼ ਮਿਤੀ
1982
ਦੇਸ਼ਭਾਰਤ
ਭਾਸ਼ਾਪੰਜਾਬੀ

ਲੌਂਗ ਦਾ ਲਿਸ਼ਕਾਰਾ, ਇੱਕ ਭਾਰਤੀ ਪੰਜਾਬੀ ਫ਼ਿਲਮ ਹੈ ਜਿਸਨੂੰ 1986 ਵਿੱਚ ਰਿਲੀਜ਼ ਕੀਤਾ ਗਿਆ, ਫ਼ਿਲਮ ਦਾ ਨਿਰਮਾਤਾ ਅਤੇ ਨਿਰਦੇਸ਼ਕ ਹਰਪਾਲ ਟਿਵਾਣਾ ਸੀ।

ਜਗਜੀਤ ਸਿੰਘ ਦੀ ਸੰਗੀਤ ਦੀ ਅਗਵਾਈ ਹੇਠ ਗੁਰਦਾਸ ਮਾਨ ਨੇ ਇਸ ਫ਼ਿਲਮ ਵਿਚ ਆਲ ਟਾਈਮ ਹਿੱਟ "ਛੱਲਾ" ਗਾਇਆ। ਜਗਜੀਤ ਸਿੰਘ ਨੇ "ਇਸ਼ਕ ਹੈ ਲੋਕੋ", "ਮੈਂ ਕੰਡਆਲੀ ਥੋਰ ਵੇ" ਇਸ ਫ਼ਿਲਮ ਲਈ ਗਾਏ ਅਤੇ ਇਹਨਾਂ ਗੀਤਾਂ ਨੂੰ ਸ਼ਿਵ ਕੁਮਾਰ ਬਟਾਲਵੀ ਨੇ ਲਿਖਿਆ। "ਸਾਰੇ ਪਿੰਡ ਚ ਪੁਆੜੇ ਪਾਏ" ਇੰਦਰਜੀਤ ਹਸਨਪੁਰੀ ਦੁਆਰਾ ਲਿਖਿਆ ਗਿਆ।

ਫ਼ਿਲਮ ਕਾਸਟ

ਹਵਾਲੇ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya