ਵਰਤੋਂਕਾਰ ਗੱਲ-ਬਾਤ:Naveensharmabc

ਜੀ ਆਇਆਂ ਨੂੰ Naveensharmabc ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ


-- New user message (ਗੱਲ-ਬਾਤ) 11:08, 18 ਫ਼ਰਵਰੀ 2024 (UTC)ਜਵਾਬ

ਬਹੁਤ ਬਹੁਤ ਧੰਨਵਾਦ ਜੀ Naveensharmabc (ਗੱਲ-ਬਾਤ) 15:25, 21 ਅਪਰੈਲ 2024 (UTC)ਜਵਾਬ

ਤੁਹਾਡੇ ਬਣਾਏ ਲੇਖਾਂ ਨੂੰ ਧਿਆਨ ਦੀ ਲੋੜ ਹੈ

ਸਤਿ ਸ੍ਰੀ ਅਕਾਲ Naveensharmabc ਜੀ, ਮੈਂ ਪੰਜਾਬੀ ਵਿਕੀਪੀਡੀਆ ਉੱਪਰ ਯੋਗਦਾਨ ਪਾਉਣ ਲਈ ਤੁਹਾਡੇ ਯਤਨਾਂ ਦੀ ਪ੍ਰਸ਼ੰਸਾ ਕਰਦਾ ਹਾਂ। ਪਰ ਤੁਹਾਡੇ ਦੁਆਰਾ ਬਣਾਏ ਲੇਖਾਂ ਨੂੰ ਖਾਸ ਧਿਆਨ ਦੀ ਲੋੜ ਹੈ। ਕਿਰਪਾ ਕਰਕੇ ਇੱਕ ਗੁਣਵੱਤਾ ਲੇਖ ਬਣਾਉਣ ਲਈ ਵਿਕੀਪੀਡੀਆ ਦੇ ਦਿਸ਼ਾ-ਨਿਰਦੇਸ਼ ਅਤੇ ਨੀਤੀਆਂ ਪੜ੍ਹੋ। ਮੈਂ ਤੁਹਾਡੇ ਦੁਆਰਾ ਬਣਾਏ ਤਾਜ਼ਾ ਲੇਖਾਂ ਵਿੱਚ ਕੁਝ ਟੈਗ ਸ਼ਾਮਲ ਕੀਤੇ ਹਨ:

ਇਸ ਤੋਂ ਇਲਾਵਾ ਕਈ ਸਫਿਆਂ ਦੇ ਇੰਫੋਬਾਕਸ ਸਹੀ ਕਰਨ ਵਾਲੇ ਹਨ। ਕਿਰਪਾ ਕਰਕੇ ਜਾਂਚ ਕਰੋ ਅਤੇ ਇਹਨਾਂ ਉੱਪਰ ਲੋੜੀਂਦੀਆਂ ਕਾਰਵਾਈਆਂ ਕਰੋ। ਧੰਨਵਾਦ।

ਤੁਹਾਡੇ ਬਣਾਏ ਲੇਖਾਂ ਨੂੰ ਧਿਆਨ ਦੀ ਲੋੜ ਹੈ

ਸਤਿ ਸ੍ਰੀ ਅਕਾਲ Naveensharmabc ਜੀ, ਪੰਜਾਬੀ ਵਿਕੀਪੀਡੀਆ ਉੱਪਰ ਤੁਹਾਡੇ ਦੁਆਰਾ ਪਾਇਆ ਜਾਂਦੇ ਯੋਗਦਾਨ ਦੀ ਮੈਂ ਪ੍ਰਸ਼ੰਸਾ ਕਰਦਾ ਹਾਂ। ਤੁਹਾਨੂੰ ਇੱਕ ਸੁਝਾਅ ਹੈ ਕਿ ਆਪਣੇ ਦੁਆਰਾ ਬਣਾਏ ਜਾਂਦੇ ਲੇਖਾਂ ਨੂੰ ਧਿਆਨ ਨਾਲ ਦੁਬਾਰਾ ਜਾਂਚ ਕਰਨੀ ਚਾਹੀਦੀ ਹੈ। ਹਰ ਇੱਕ ਲੇਖ ਵਿੱਚ ਘੱਟੋ-ਘੱਟ 1-2 ਹਵਾਲੇ ਪਾਉਣ ਦੀ ਕੋਸ਼ਿਸ਼ ਕਰੋ। ਇਸ ਤੋਂ ਇਲਾਵਾ ਬਹੁਤ ਮਸ਼ੀਨੀ ਅਨੁਵਾਦ ਕੀਤੀ ਸਮੱਗਰੀ ਵਿੱਚ ਕੁਝ ਸ਼ਬਦ ਸਹੀ ਅਨੁਵਾਦ ਨਹੀਂ ਹੁੰਦੇ। ਇਸ ਤੋਂ ਇਲਾਵਾ ਕਈ ਸਫਿਆਂ ਦੇ ਜਾਣਕਾਰੀ ਡੱਬੇ ਸਹੀ ਕਰਨ ਵਾਲੇ ਹਨ। ਮੈਂ ਆਪ ਦੁਆਰਾ ਬਣਾਏ ਬਹੁਤ ਲੇਖਾਂ ਵਿੱਚ ਸੋਧ ਕੀਤੀ ਹੈ ਅਤੇ ਲੋੜ ਅਨੁਸਾਰ ਟੈਗ ਲਾਏ ਹਨ। ਇਸ ਲਈ ਜੇਕਰ ਲੋੜ ਹੈ ਤਾਂ ਇੱਕ ਗੁਣਵੱਤਾ ਲੇਖ ਬਣਾਉਣ ਲਈ ਵਿਕੀਪੀਡੀਆ ਦੇ ਦਿਸ਼ਾ-ਨਿਰਦੇਸ਼ ਅਤੇ ਨੀਤੀਆਂ ਪੜ੍ਹੋ। ਕਿਰਪਾ ਕਰਕੇ ਜਾਂਚ ਕਰੋ ਅਤੇ ਇਹਨਾਂ ਉੱਪਰ ਲੋੜੀਂਦੀਆਂ ਕਾਰਵਾਈਆਂ ਕਰੋ ਜੀ। ਤੁਹਾਡੇ ਯੋਗਦਾਨ ਲਈ ਬਹੁਤ ਬਹੁਤ ਧੰਨਵਾਦ।

Feminism and Folklore 2025 - Local prize winners

ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਤਰਜਮਾ ਕਰਨ ਵਿੱਚ ਮਦਦ ਕਰੋ

Dear Wikimedian,

Congratulations on your outstanding achievement in winning a local prize in the Feminism and Folklore 2025 writing competition! We truly appreciate your dedication and the valuable contribution you’ve made in documenting local folk culture and highlighting women’s representation on your local Wikipedia.

To claim your prize, please complete the prize form by July 5th, 2025. Kindly note that after this date, the form will be closed and submissions will no longer be accepted.

Please also note that all prizes will be awarded in the form of Tremendous Vouchers only.

If you have any questions or need assistance, feel free to contact us via your talk page or email. We're happy to help.

Warm regards,

FNF 2025 International Team

Stay connected  

--MediaWiki message delivery (ਗੱਲ-ਬਾਤ) 10:20, 21 ਜੂਨ 2025 (UTC)ਜਵਾਬ

ਪਿਆਰੇ ਵਿਕੀਮੀਡੀਅਨ,
ਨਾਰੀਵਾਦ ਅਤੇ ਲੋਕਧਾਰਾ 2025 ਲਿਖਣ ਮੁਕਾਬਲੇ ਵਿੱਚ ਸਥਾਨਕ ਇਨਾਮ ਜਿੱਤਣ ਵਿੱਚ ਤੁਹਾਡੀ ਸ਼ਾਨਦਾਰ ਪ੍ਰਾਪਤੀ ਲਈ ਵਧਾਈਆਂ! ਅਸੀਂ ਤੁਹਾਡੇ ਸਮਰਪਣ ਅਤੇ ਸਥਾਨਕ ਲੋਕ ਸੱਭਿਆਚਾਰ ਨੂੰ ਦਸਤਾਵੇਜ਼ੀਕਰਨ ਅਤੇ ਤੁਹਾਡੇ ਸਥਾਨਕ ਵਿਕੀਪੀਡੀਆ 'ਤੇ ਔਰਤਾਂ ਦੀ ਪ੍ਰਤੀਨਿਧਤਾ ਨੂੰ ਉਜਾਗਰ ਕਰਨ ਵਿੱਚ ਤੁਹਾਡੇ ਦੁਆਰਾ ਦਿੱਤੇ ਗਏ ਕੀਮਤੀ ਯੋਗਦਾਨ ਦੀ ਸੱਚਮੁੱਚ ਕਦਰ ਕਰਦੇ ਹਾਂ।
ਆਪਣੇ ਇਨਾਮ ਦਾ ਦਾਅਵਾ ਕਰਨ ਲਈ, ਕਿਰਪਾ ਕਰਕੇ 5 ਜੁਲਾਈ, 2025 ਤੱਕ ਇਨਾਮ ਫਾਰਮ ਭਰੋ। ਕਿਰਪਾ ਕਰਕੇ ਧਿਆਨ ਦਿਓ ਕਿ ਇਸ ਮਿਤੀ ਤੋਂ ਬਾਅਦ, ਫਾਰਮ ਬੰਦ ਕਰ ਦਿੱਤਾ ਜਾਵੇਗਾ ਅਤੇ ਸਬਮਿਸ਼ਨਾਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ।
ਕਿਰਪਾ ਕਰਕੇ ਇਹ ਵੀ ਧਿਆਨ ਦਿਓ ਕਿ ਸਾਰੇ ਇਨਾਮ ਸਿਰਫ਼ ਟ੍ਰੈਂਡਸ ਵਾਊਚਰ ਦੇ ਰੂਪ ਵਿੱਚ ਦਿੱਤੇ ਜਾਣਗੇ।
ਜੇਕਰ ਤੁਹਾਡੇ ਕੋਈ ਸਵਾਲ ਹਨ ਜਾਂ ਤੁਹਾਨੂੰ ਸਹਾਇਤਾ ਦੀ ਲੋੜ ਹੈ, ਤਾਂ ਆਪਣੇ ਗੱਲਬਾਤ ਪੰਨੇ ਜਾਂ ਈਮੇਲ ਰਾਹੀਂ ਸਾਡੇ ਨਾਲ ਸੰਪਰਕ ਕਰਨ ਲਈ ਬੇਝਿਜਕ ਮਹਿਸੂਸ ਕਰੋ। ਅਸੀਂ ਮਦਦ ਕਰਨ ਲਈ ਖੁਸ਼ ਹਾਂ।
ਨਿੱਘਾ ਸਤਿਕਾਰ,
FNF 2025 ਅੰਤਰਰਾਸ਼ਟਰੀ ਟੀਮ Naveensharmabc (ਗੱਲ-ਬਾਤ) 04:50, 25 ਜੂਨ 2025 (UTC)ਜਵਾਬ
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya