ਵਿਸ਼ਵ ਮਹਾਂਸਾਗਰ

ਧਰਤੀ ਦੇ ਮਹਾਂਸਾਗਰੀ ਪਾਣੀਆਂ ਨੂੰ ਦਰਸਾਉਂਦਾ ਸਜਿੰਦ ਨਕਸ਼ਾ ਹੈ। ਵਿਸ਼ਵ ਮਹਾਂਸਾਗਰ ਇੱਕ ਨਿਰੰਤਰ ਜਲ-ਪਿੰਡ ਹੈ ਜਿਸਨੇ ਧਰਤੀ ਦੁਆਲੇ ਘੇਰਾ ਬਣਾਇਆ ਹੋਇਆ ਹੈ ਅਤੇ ਜਿਸ ਨੂੰ ਕਈ ਪ੍ਰਮੁੱਖ ਖੇਤਰਾਂ ਵਿੱਚ ਵੰਡਿਆ ਹੋਇਆ ਹੈ। ਪੰਜ ਮਹਾਂਸਾਗਰੀ ਵਿਭਾਗ ਆਮ ਤੌਰ ਉੱਤੇ ਇਹ ਕਹੇ ਜਾਂਦੇ ਹਨ: ਪ੍ਰਸ਼ਾਂਤ, ਅੰਧ, ਹਿੰਦ, ਆਰਕਟਿਕ, ਅਤੇ ਦੱਖਣੀ; ਆਖ਼ਰੀ ਦੋਹਾਂ ਨੂੰ ਕਈ ਵਾਰ ਪਹਿਲੇ ਤਿੰਨਾਂ ਵਿੱਚ ਹੀ ਮਿਲਾ ਦਿੱਤਾ ਜਾਂਦਾ ਹੈ।

ਵਿਸ਼ਵ ਮਹਾਂਸਾਗਰ ਜਾਂ ਵਿਸ਼ਵ-ਵਿਆਪੀ ਮਹਾਂਸਾਗਰ, ਧਰਤੀ ਦੇ ਮਹਾਂਸਾਗਰੀ (ਜਾਂ ਸਮੁੰਦਰੀ) ਪਾਣੀਆਂ ਦਾ ਸੰਯੁਕਤ ਪ੍ਰਬੰਧ ਹੈ ਅਤੇ ਜੋ ਧਰਤੀ ਦੀ ਸਤ੍ਹਾ ਦੇ 71% ਹਿੱਸੇ ਉੱਤੇ ਸਥਿਤ ਜਲਮੰਡਲ ਦਾ ਬਹੁਤਾ ਹਿੱਸਾ ਹੈ। ਇਸ ਦੀ ਕੁੱਲ ਮਾਤਰਾ 1.332 ਬਿਲੀਅਨ ਘਣ ਕਿਲੋਮੀਟਰ ਹੈ।[1]

ਹਵਾਲੇ

  1. "WHOI Calculates Volume and Depth of World’s Oceans" Archived 2012-07-13 at the Wayback Machine.. Ocean Power Magazine. Retrieved February 28, 2012.
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya