ਧਰੁਵੀ ਖੇਤਰ

ਉੱਤਰੀ ਅਤੇ ਦੱਖਣੀ ਧਰੁਵਾਂ ਦਾ ਬਰਫ਼-ਗਿਲਾਫ਼ ਅਤੇ ਸਮੁੰਦਰੀ ਬਰਫ਼ ਦਾ ਸਪਸ਼ਟੀਕਰਨ

ਧਰਤੀ ਦੇ ਧਰੁਵੀ ਖੇਤਰ ਧਰੁਵਾਂ ਦੁਆਲੇ ਪੈਂਦੇ ਖੇਤਰ ਹਨ ਜਿਹਨਾਂ ਨੂੰ ਜੰਮੀਆਂ ਜੋਨਾਂ ਵੀ ਕਿਹਾ ਜਾਂਦਾ ਹੈ। ਇਹਨਾਂ ਦੇ ਕੇਂਦਰ ਉੱਤਰੀ ਧਰੁਵ ਅਤੇ ਦੱਖਣੀ ਧਰੁਵ ਹੋਣ ਕਰ ਕੇ ਇੱਥੇ ਬਹੁਤ ਸਾਰੇ ਧਰੁਵੀ ਬਰਫ਼-ਗਿਲਾਫ਼ ਹਨ ਜੋ ਕ੍ਰਮਵਾਰ ਆਰਕਟਿਕ ਮਹਾਂਸਾਗਰ ਅਤੇ ਅੰਟਾਰਕਟਿਕਾ ਉੱਤੇ ਸਥਿਤ ਹਨ। ਧਰੁਵੀ ਸਮੁੰਦਰੀ ਬਰਫ਼ ਵਿਸ਼ਵੀ ਤਾਪਕਰਨ ਕਰ ਕੇ ਗੁੰਮ ਹੁੰਦੀ ਜਾ ਰਹੀ ਹੈ।

ਹਵਾਲੇ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya