ਅਫ਼ਰੀਕਾ
ਸਾਇੰਸਦਾਨਾ ਦੇ ਮੁਤਾਬਕ ਇਨਸਾਨ (ਹੋਮੋਸੇਪੀਅਨ) ਅਫਰੀਕਾ ਵਿੱਚ ਪੈਦਾ ਹੋਏ ਸਨ ਅਤੇ ਅੱਜ ਤੋਂ ਲਗਭਗ 60,000 ਸਾਲ ਪਹਿਲਾਂ ਉਹ ਅਫਰੀਕਾ ਤੋਂ ਬਾਹਰ ਨਿਕਲ ਕੇ ਸਾਰੀ ਦੁਨੀਆ ਵਿੱਚ ਫੈਲ ਗਏ।[2] ਅਫ਼ਰੀਕਾ ਮਹਾਂਦੀਪ ਇੱਕੋ ਇੱਕ ਮਹਾਂਦਪ ਹੈ ਜਿਸ ਵਿੱਚੋ ਕਰਕ ਰੇਖਾ, ਮਕਰ ਰੇਖਾ ਅਤੇ ਭੂ-ਮੱਧ ਰੇਖਾ ਤਿੰਨੋਂ ਰੇਖਾਵਾਂ ਲੰਘਦੀਆਂ ਹਨ। ਕਾਂਗੋ ਨਦੀ ਭੂ ਮੱਧ ਰੇਖਾ ਅਤੇ ਮਕਰ ਰੇਖਾ ਨੂੰ ਵਾਰ ਵਾਰ ਕੱਟਦੀ ਹੈ। ਇਤਿਹਾਸਅਫ਼ਰੀਕਾ ਮਹਾਦੀਪ ਦੇ ਨਾਂ ਨਾਲ ਸਬੰਧਤ ਕ ਕਹਾਣੀਆਂ ਅਤੇ ਧਾਰਨਾਵਾਂ ਹਨ। 1982 ਵਿੱਚ ਪ੍ਰਕਾਸ਼ਿਤ ਇੱਕ ਸੋਧ ਅਨੁਸਾਰ ਅਫ਼ਰੀਕਾ ਸ਼ਬਦ ਦੀ ਉਤਪਤੀ ਬਰਬਰ ਭਾਸ਼ਾ ਦੇ ਸ਼ਬਦ ਈਫ੍ਰੀ ਜਾਂ ਫ੍ਰਾਨ ਤੋਂ ਹੋ ਹੈ, ਜਿਸਦਾ ਅਰਥ ਗੁਫ਼ਾ ਹੁੰਦਾ ਹੈ ਜੋ ਗੁਫ਼ਾ ਵਿੱਚ ਰਹਿਣ ਵਾਲੀਆਂ ਜਾਤੀਆਂ ਲ ਪ੍ਰਯੋਗ ਕੀਤਾ ਜਾਂਦਾ ਹੈ।[3] ਇੱਕ ਹੋਰ ਧਾਰਨਾ ਅਨੁਸਾਰ ਅਫ਼ਰੀ ਓਨ੍ਹਾ ਲੋਕਾਂ ਨੂੰ ਕਿਹਾ ਜਾਂਦਾ ਸੀ ਜੋ ਉੱਤਰੀ ਅਫ਼ਰੀਕਾ ਦੇ ਪ੍ਰਾਚੀਨ ਨਗਰ ਕਾਥ੍ਰੇਜ ਦੇ ਕੋਲ ਰਿਹਾ ਕਰਦੇ ਸਨ। ਕਾਥ੍ਰੇਜ ਵਿੱਚ ਪ੍ਰਚਲਿਤ 'ਫੋਨੇਸਿਅਨ ਭਾਸ਼ਾ' ਦੇ ਅਨੁਸਾਰ ਅਫ਼ਰੀ ਸ਼ਬਦ ਦਾ ਅਰਥ ਹੈ 'ਧੂਡ਼'। ਇਸ ਤਰ੍ਹਾਂ ਹੌਲੀ-ਹੌਲੀ ਅਫ਼ਰੀ+ਕਾ ਸ਼ਬਦ ਬਣ ਗਿਆ।[4] ਅਫ਼ਰੀਕਾ ਦੇ ਇਤਿਹਾਸ ਨੂੰ ਮਨੁੱਖੀ ਵਿਕਾਸ ਦਾ ਇਤਿਹਾਸ ਵੀ ਕਿਹਾ ਜਾ ਸਕਦਾ ਹੈ।[5] ਹੋਮੋਸੇਪੀਅਨ ਜਾਂ ਪਹਿਲੇ ਆਧੁਨਿਕ ਮਨੁੱਖ ਦਾ ਜਨਮ ਲਗਭਗ 30 ਤੋਂ 40 ਹਜ਼ਾਰ ਸਾਲ ਪਹਿਲਾਂ ਹੋਇਆ ਸੀ।[6] ਲਿਖਿਤ ਇਤਿਹਾਸ ਵਿੱਚ ਸਭ ਤੋਂ ਪਹਿਲਾਂ ਵਰਨਣ ਮਿਸਰ ਦੀ ਸੱਭਿਅਤਾ ਦਾ ਮਿਲਦਾ ਹੈ ਜੋ ਨੀਲ ਨਦੀ ਦੀ ਘਾਟੀ ਵਿੱਚ ਸਾ ਤੋਂ 4000 ਸਾਲ ਪਹਿਲਾਂ ਸ਼ੁਰੂ ਹੋ। ਇਸ ਤੋਂ ਬਾਅਦ ਕ ਸੱਭਿਅਤਾਵਾਂ ਨੀਲ ਨਦੀ ਦੀ ਘਾਟੀ ਦੇ ਨੇੜੇ ਸ਼ੁਰੂ ਹੋਆਂ ਅਤੇ ਫੈਲ ਗਆਂ। ਆਰੰਭਿਕ ਕਾਲ ਤੋਂ ਹੀ ਇਨ੍ਹਾਂ ਸੱਭਿਅਤਾਵਾਂ ਨੇ ਉੱਤਰ ਅਤੇ ਪੂਰਬ ਦੀ ਯੂਰਪੀਅਨ ਅਤੇ ਏਸ਼ੀਆ ਸੱਭਿਅਤਾਵਾਂ ਅਤੇ ਜਾਤੀਆਂ ਨਾਲ ਪਰਸਪਰ ਸੰਬੰਧ ਬਣਾਉਣੇ ਸ਼ੁਰੂ ਕੀਤੇ ਜਿਸਦੇ ਫਲਸਰੂਪ ਮਹਾਂਦੀਪ ਨਵੇਂ ਸੱਭਿਆਚਾਰ ਅਤੇ ਧਰਮ ਦਾ ਜਨਮ ਹੋਇਆ। ਸਾ ਤੋਂ ਇੱਕ ਸ਼ਤਾਬਦੀ ਪਹਿਲਾਂ ਤੱਕ ਰੋਮਨ ਸਾਮਰਾਜ ਨੇ ਉੱਤਰੀ ਅਫ਼ਰੀਕਾ ਵਿੱਚ ਆਪਣੇ ਉਪਨਿਵੇਸ਼ ਬਣਾ ਲਏ ਸਨ। ਸਾ ਧਰਮ ਬਾਅਦ ਵਿੱਚ ਇਸੇ ਰਸਤੇ ਤੋਂ ਹੋ ਕੇ ਅਫ਼ਰੀਕਾ ਪੁੱਜਾ। ਸਾ ਤੋਂ 7 ਸ਼ਤਾਬਦੀਆਂ ਬਾਅਦ ਇਸਲਾਮ ਧਰਮ ਨੇ ਵਿਸ਼ਾਲ ਰੂਪ ਵਿੱਚ ਫੈਲਣਾ ਸ਼ੁਰੂ ਕਰ ਦਿੱਤਾ ਅਤੇ ਨਵੇਂ ਸਾਮਰਾਜਾਂ ਨੂੰ ਜਨਮ ਦਿੱਤਾ। ਇਸਲਾਮ ਅਤੇ ਇਸਾ ਧਰਮ ਦੇ ਪ੍ਰਚਾਰ-ਪਸਾਰ ਨਾਲ ਦੱਖਣੀ ਅਫ਼ਰੀਕਾ ਦੇ ਕੁਝ ਸਾਮਰਾਜ ਜਿਵੇਂ ਘਾਨਾ ਸਾਮਰਾਜ, ਓਯੋ ਸਾਮਰਾਜ ਅਤੇ ਬੇਨਿਨ ਸਾਮਰਾਜ ਅਛੂਤੇ ਰਹੇ ਅਤੇ ਓਨ੍ਹਾ ਨੇ ਆਪਣੀ ਵੱਖਰੀ ਪਹਿਚਾਣ ਬਣਾ। ਇਸਲਾਮ ਦੇ ਪ੍ਰਚਾਰ ਨਾਲ ਹੀ 'ਅਰਬ ਦਾਸ ਵਪਾਰ' ਦੀ ਵੀ ਸ਼ੁਰੂਆਤ ਹੋ ਜਿਸਨੇ ਯੂਰਪੀ ਦੇਸ਼ਾਂ ਨੂੰ ਅਫ਼ਰੀਕਾ ਵੱਲ ਆਕਰਸ਼ਿਤ ਕੀਤਾ। 19 ਵੀਂ ਸ਼ਤਾਬਦੀ ਤੋਂ ਸ਼ੁਰੂ ਹੋਇਆ ਇਹ ਕਾਲ 1951 ਵਿੱਚ ਲੀਬੀਆ ਦੀ ਆਜ਼ਾਦੀ ਤੋਂ ਬਾਅਦ ਖ਼ਤਮ ਹੋਣ ਲੱਗਾ ਅਤੇ 1993 ਤੱਕ ਜਿਆਦਾਤਰ ਅਫ਼ਰੀਕੀ ਦੇਸ਼ ਉਪਨਿਵੇਸ਼ਵਾਦ ਤੋਂ ਮੁਕਤ ਹੋ ਗਏ। ਪਿਛਲੀ ਸ਼ਤਾਬਦੀ ਵਿੱਚ ਅਫ਼ਰੀਕੀ ਰਾਸ਼ਟਰਾਂ ਦਾ ਇਤਿਹਾਸ ਸੈਨਿਕ ਕ੍ਰਾਂਤੀ, ਯੁੱਧ, ਜਾਤੀ ਹਿੰਸਾ, ਨਰਸੰਹਾਰ ਅਤੇ ਵੱਡੇ ਪੈਮਾਨੇ ਤੇ ਹੋਆਂ ਮਨੁੱਖੀ ਅਧਿਕਾਰ ਉਲੰਘਣਾਂ ਨਾਲ ਭਰਿਆ ਹੋਇਆ ਹੈ। ਕੁਦਰਤੀ ਬਨਸਪਤੀ ਅਤੇ ਹੋਰ ਜੀਵਅਫ਼ਰੀਕਾ ਵਿੱਚ ਭਿੰਨ-ਭਿੰਨ ਤਰ੍ਹਾਂ ਦੀ ਜਲਵਾਯੂ ਅਤੇ ਕੁਦਰਤੀ ਬਨਸਪਤੀ ਪਾ ਜਾਂਦੀ ਹੈ। ਭੂ-ਮੱਧ ਰੇਖੀ ਖੇਤਰ ਵਿੱਚ ਅਧਿਕ ਗਰਮੀ ਅਤੇ ਵਰਖਾ ਦੇ ਕਾਰਨ ਸੰਘਣੇ ਜੰਗਲ ਪਾਏ ਜਾਂਦੇ ਹਨ। ਵੱਡੇ-ਵੱਡੇ ਰੁੱਖਾਂ ਦੇ ਵਿਚਾਲੇ ਛੋਟੇ ਰੁੱਖ ਅਤੇ ਝਾਡ਼ੀਆਂ ਪਾਆਂ ਜਾਦੀਆਂ ਹਨ। ਜਿਆਦਾਤਰ ਰੁੱਖ ਨੇਡ਼ੇ-ਨੇਡ਼ੇ ਉੱਗਦੇ ਹਨ। ਰੁੱਖਾਂ ਦੀਆਂ ਟਹਿਣੀਆਂ ਇਸ ਪ੍ਰਕਾਰ ਫੈਲ ਜਾਂਦੀਆਂ ਹਨ ਕਿ ਸੂਰਜ ਦਾ ਪ੍ਰਕਾਸ਼ ਵੀ ਧਰਤੀ 'ਤੇ ਨਹੀਂ ਪਹੁੰਚਦਾ। ਸਾਲ ਭਰ ਵਰਖਾ ਹੋਣ ਕਾਰਨ ਕਿਸੇ ਖਾਸ ਸਮੇਂ ਰੁੱਖਾਂ ਦੇ ਪੱਤੇ ਨਹੀਂ ਝਡ਼ਦੇ। ਇਨ੍ਹਾਂ ਨੂੰ 'ਸਦਾਬਹਾਰ ਵਣ' ਵੀ ਕਿਹਾ ਜਾਂਦਾ ਹੈ। ਇਨ੍ਹਾਂ ਰੁੱਖਾਂ ਵਿੱਚੋਂ ਮੁੱਖ ਹਨ- ਮਹੋਗਨੀ, ਰਬਡ਼, ਤਾਡ਼, ਆਬਨੂਸ, ਗਟਾਪਾਚ੍ਰਾ, ਬਾਂਸ, ਸਿਨਕੋਨਾ ਅਤੇ ਰੋਜਵੂਡ। ਇਨ੍ਹਾਂ ਸੰਘਣੇ ਜੰਗਲਾਂ ਵਿੱਚ ਬਾਂਦਰ, ਹਾਥੀ, ਦਰਿਆ ਘੋਡ਼ਾ (ਹਿਪਪੋ), ਚਿੰਪੈਂਜੀ, ਗੋਰੀਲਾ, ਚੀਤਾ, ਮੱਝਾਂ, ਸੱਪ, ਅਜਗਰ ਆਦਿ ਜੰਗਲੀ ਜਾਨਵਰ ਪਾਏ ਜਾਂਦੇ ਹਨ।
ਹਵਾਲੇ
ਇਹ ਦੂਜਾ ਵਡਾ ਮਹਾਦੀਪ ਹੈਜ਼ |
Portal di Ensiklopedia Dunia