ਸਲਾਫ਼ੀ ਅੰਦੋਲਨ
ਸਲਾਫ਼ੀ ਲਹਿਰ ਇਸਲਾਮ ਦੇ ਅੰਦਰ ਦੀ ਇੱਕ ਲਹਿਰ ਹੈ[1], ਇਹ ਸਲਾਫ਼ੀ ਸਿਧਾਂਤਾ ਤੇ ਅਧਾਰਿਤ ਹੈ। ਸਲਾਫ਼ੀ ਸਿਧਾਂਤ ਅਨੁਸਾਰ ਇਸਲਾਮ ਨੂੰ ਜਿਵੇਂ ਸ਼ੁਰੂ ਵਿੱਚ, ਪਹਿਲੀਆਂ ਪੀੜੀਆਂ ਦੁਆਰਾ, ਮੰਨਿਆ ਜਾਂਦਾ ਸੀ ਉਸੇ ਤਰ੍ਹਾਂ ਹੀ ਹੁਣ ਮੰਨਿਆ ਜਾਣਾ ਚਾਹੀਦਾ ਹੈ। ਇਹ ਸੁੰਨੀ ਇਸਲਾਮ ਦੇ ਕੁਝ ਸਿਧਾਂਤਾਂ ਦੀ ਵੀ ਗੱਲ ਕਰਦੀ ਹੈ। ਸਲਾਫ਼ੀ ਸਾਉਦੀ ਅਰਬ ਦੀ ਇੱਕ ਮੁੱਖ ਘੱਟ ਗਿਣਤੀ ਲੋਕ ਹਨ। ਸਾਉਦੀ ਅਰਬ ਵਿੱਚ 4 ਲੱਖ ਸਲਾਫ਼ੀ ਹਨ ਜਿਹੜੇ ਕੀ ਕੁੱਲ ਵੱਸੋਂ ਦਾ 22.9% ਹਨ ਬਾਕੀ ਦੀ ਜਨਸੰਖਿਆ ਵਹਾਬੀ[2] ਹੈ। ਕਈ ਵਾਰ ਸਲਾਫ਼ੀ ਅੰਦੋਲਨ ਨੂੰ ਵਹਾਬੀ ਦੇ ਬਰਾਬਰ ਹੀ ਸਮਝਿਆ ਜਾਂਦਾ ਹੈ[3] ਪਰ ਸਲਾਫ਼ੀ ਲੋਕ ਇਸਨੂੰ ਅਪਮਾਨਜਨਕ ਸਮਝਦੇ ਹਨ। ਹਵਾਲੇ
|
Portal di Ensiklopedia Dunia