2017 ਮਹਿਲਾ ਕ੍ਰਿਕਟ ਵਿਸ਼ਵ ਕੱਪ ਇੱਕ ਅੰਤਰਰਾਸ਼ਟਰੀ ਮਹਿਲਾ ਕ੍ਰਿਕਟ ਟੂਰਨਾਮੈਂਟ ਸੀ, ਜੋ ਕਿ 24 ਜੂਨ ਤੋਂ 23 ਜੁਲਾਈ 2017 ਵਿਚਕਾਰ ਇੰਗਲੈਂਡ ਵਿੱਚ ਖੇਡਿਆ ਗਿਆ ਸੀ।[1] ਇਹ ਮਹਿਲਾ ਵਿਸ਼ਵ ਕੱਪ ਦਾ 11ਵਾਂ ਸੰਸਕਰਣ ਸੀ ਅਤੇ ਇੰਗਲੈਂਡ ਵਿੱਚ ਖੇਡਿਆ ਜਾਣ ਵਾਲਾ ਤੀਸਰਾ (1973 ਅਤੇ 1993 ਤੋਂ ਬਾਅਦ) ਮਹਿਲਾ ਵਿਸ਼ਵ ਕੱਪ ਸੀ। 2017 ਵਿਸ਼ਵ ਕੱਪ ਅਜਿਹਾ ਪਹਿਲਾ ਵਿਸ਼ਵ ਕੱਪ ਸੀ, ਜਿਸ ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਖਿਡਾਰਨਾਂ ਪੂਰੀਆਂ ਪੱਕੀਆਂ (ਪ੍ਰੋਫੈਸ਼ਨਲ) ਸਨ।[2] ਇਸ ਟੂਰਨਾਮੈਂਟ ਲਈ ਅੱਠ ਟੀਮਾਂ ਨੇ ਕੁਆਲੀਫ਼ਾਈ ਕੀਤਾ ਸੀ। 23 ਜੁਲਾਈ ਨੂੰ ਇੰਗਲੈਂਡ ਦੀ ਟੀਮ ਨੇ ਲਾਰਡਸ ਦੇ ਕ੍ਰਿਕਟ ਮੈਦਾਨ ਵਿੱਚ ਖੇਡੇ ਗਏ ਫ਼ਾਈਨਲ ਮੈਚ ਵਿੱਚ ਭਾਰਤ ਨੂੰ 9 ਦੌੜਾਂ ਨਾਲ ਹਰਾ ਕੇ ਇਹ ਵਿਸ਼ਵ ਕੱਪ ਜਿੱਤ ਲਿਆ ਸੀ।[3]
ਮੈਚ ਸਥਾਨ
8 ਫਰਵਰੀ 2016 ਨੂੰ ਅੰਤਰਰਾਸ਼ਟਰੀ ਕ੍ਰਿਕਟ ਸਭਾ ਨੇ 2017 ਮਹਿਲਾ ਕ੍ਰਿਕਟ ਵਿਸ਼ਵ ਕੱਪ ਲਈ ਪੰਜ ਸਥਾਨਾਂ ਦਾ ਐਲਾਨ ਕੀਤਾ ਸੀ।
ਫ਼ਾਈਨਲ ਮੁਕਾਬਲਾ ਲਾਰਡਸ ਦੇ ਕ੍ਰਿਕਟ ਮੈਦਾਨ ਵਿੱਚ ਖੇਡਿਆ ਗਿਆ ਸੀ।[4][5]
ਨਾਕਆਊਟ ਮੈਚ
ਸੈਮੀਫ਼ਾਈਨਲ
18 ਜੁਲਾਈ 2017 ਸਕੋਰਬੋਰਡ
|
ਦੱਖਣੀ ਅਫ਼ਰੀਕਾ  218/6 (50 overs)
|
v
|
ਇੰਗਲੈਂਡ 221/8 (49.4 ਓਵਰ)
|
ਇੰਗਲੈਂਡ ਮਹਿਲਾ ਟੀਮ 2 ਵਿਕਟਾਂ ਨਾਲ ਜੇਤੂ ਬ੍ਰਿਸਟਲ ਕਾਊਂਟੀ ਮੈਦਾਨ ਅੰਪਾਇਰ: ਗ੍ਰੈਗਰੀ ਬ੍ਰੈਥਵੇਟ (ਵੈਸਟ ਇੰਡੀਜ਼) ਅਤੇ ਪੌਲ ਵਿਲਸਨ (ਆਸਟਰੇਲੀਆ) ਮੈਨ ਆਫ ਦਾ ਮੈਚ: ਸਾਰਾ ਟੇਲਰ (ਇੰਗਲੈਂਡ)
|
ਮਿਗਨੌਨ ਡੂ ਪਰੀਜ਼ 76* (95) ਹੀਥਰ ਨਾਇਟ 1/8 (2 ਓਵਰ)
|
|
ਸਾਰਾ ਟੇਲਰ 54 (76) ਸੁਨੇ ਲੂਸ 2/24 (5 ਓਵਰ)
|
- ਦੱਖਣੀ ਅਫ਼ਰੀਕਾ ਨੇ ਟਾਸ ਜਿੱਤਣ ਤੋਂ ਬਾਅਦ ਬੱਲੇਬਾਜ਼ੀ ਦਾ ਫ਼ੈਸਲਾ ਲਿਆ
|
20 ਜੁਲਾਈ 2017 ਸਕੋਰਬੋਰਡ
|
ਭਾਰਤ  281/4 (42 overs)
|
v
|
ਆਸਟਰੇਲੀਆ 245 (40.1 ਓਵਰ)
|
ਭਾਰਤੀ ਮਹਿਲਾ ਟੀਮ 36 ਦੌੜਾਂ ਨਾਲ ਜੇਤੂ ਕਾਊਂਟੀ ਕ੍ਰਿਕਟ ਮੈਦਾਨ, ਡਰਬੀ ਅੰਪਾਇਰ: ਅਹਸਾਨ ਰਜ਼ਾ (ਪਾਕ) ਅਤੇ ਸ਼ੌਨ ਜਾਰਜ (ਦੱਖਣੀ ਅਫ਼ਰੀਕਾ) ਮੈਨ ਆਫ ਦਾ ਮੈਚ: ਹਰਮਨਪ੍ਰੀਤ ਕੌਰ (ਭਾਰਤ)
|
ਹਰਮਨਪ੍ਰੀਤ ਕੌਰ 171* (115) ਐਲੇਸ ਵਿਲਾਨੀ 1/19 (1 ਓਵਰ)
|
|
ਅਲੈਕਸ ਬਲੈਕਵੈੱਲ 90 (56) ਦੀਪਤੀ ਸ਼ਰਮਾ 3/59 (7.1 ਓਵਰ)
|
- ਭਾਰਤੀ ਟੀਮ ਨੇ ਟਾਸ ਜਿੱਤਣ ਤੋਂ ਬਾਅਦ ਬੱਲੇਬਾਜ਼ੀ ਦਾ ਫ਼ੈਸਲਾ ਲਿਆ
- ਮੀਂਹ ਕਾਰਨ ਮੈਚ 42 ਓਵਰਾਂ ਦਾ ਕਰਨਾ ਪਿਆ
- ਹਰਮਨਪ੍ਰੀਤ ਕੌਰ (ਭਾਰਤ) ਨੇ ਮਹਿਲਾ ਕ੍ਰਿਕਟ ਵਿਸ਼ਵ ਕੱਪ ਦੇ ਨਾਕਆਊਟ ਮੁਕਾਬਲੇ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਬਣਾਇਆ[6]
|
ਫ਼ਾਈਨਲ
8 ਫਰਵਰੀ 2016 ਨੂੰ ਇਹ ਐਲਾਨ ਕੀਤਾ ਗਿਆ ਸੀ ਕਿ 23 ਜੁਲਾਈ 2017 ਨੂੰ ਹੋਣ ਵਾਲਾ ਫ਼ਾਈਨਲ ਮੁਕਾਬਲਾ ਲਾਰਡਸ ਦੇ ਮੈਦਾਨ ਵਿੱਚ ਖੇਡਿਆ ਜਾਵੇਗਾ[7]
23 ਜੁਲਾਈ 2017 ਸਕੋਰਬੋਰਡ
|
ਇੰਗਲੈਂਡ  228/7 (50 ਓਵਰ)
|
v
|
ਭਾਰਤ 219 (48.4 ਓਵਰ)
|
ਇੰਗਲੈਂਡ ਮਹਿਲਾ ਕ੍ਰਿਕਟ ਟੀਮ 9 ਦੌੜਾਂ ਨਾਲ ਜੇਤੂ ਲਾਰਡਸ, ਲੰਦਨ ਅੰਪਾਇਰ: ਗ੍ਰੈਗਰੀ ਬ੍ਰੈਥਵੇਟ (ਵੈਸਟ ਇੰਡੀਜ਼) ਅਤੇ ਸ਼ੌਨ ਜਾਰਜ (ਦੱਖਣੀ ਅਫ਼ਰੀਕਾ) ਮੈਨ ਆਫ ਦਾ ਮੈਚ: ਅਨਯਾ ਸ਼ਰੁਬਸੋਲੇ (ਇੰਗਲੈਂਡ)
|
ਨਤਾਲੀ ਸਕੀਵਰ 51 (68) ਝੂਲਨ ਗੋਸਵਾਮੀ 3/23 (10 ਓਵਰ)
|
|
ਪੂਨਮ ਰਾਊਤ 85 (115) ਅਨਯਾ ਸ਼ਰੁਬਸੋਲੇ 6/46 (9.4 ਓਵਰ)
|
- ਇੰਗਲੈਂਡ ਦੀ ਟੀਮ ਨੇ ਟਾਸ ਜਿੱਤਣ ਤੋਂ ਬਾਅਦ ਬੱਲੇਬਾਜ਼ੀ ਦਾ ਫ਼ੈਸਲਾ ਲਿਆ
|
ਹਵਾਲੇ
ਬਾਹਰੀ ਕਡ਼ੀਆਂ