ਭਾਰਤੀ ਮਹਿਲਾ ਰਾਸ਼ਟਰੀ ਕ੍ਰਿਕਟ ਟੀਮ ਜਿਸਨੂੰ ਕਿ ਆਮ ਤੌਰ 'ਤੇ ਵੂਮੈਨ ਇਨ ਬਲੂ ਵੀ ਕਹਿ ਲਿਆ ਜਾਂਦਾ ਹੈ, ਇਹ ਭਾਰਤ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਵਾਲੀ ਮਹਿਲਾ ਕ੍ਰਿਕਟ ਟੀਮ ਹੈ। ਇਸ ਟੀਮ ਦੀ ਦੇਖ-ਰੇਖ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੁਆਰਾ ਕੀਤੀ ਜਾਂਦੀ ਹੈ।
ਇਹ ਟੀਮ 2005 ਵਿਸ਼ਵ ਕੱਪ ਦੇ ਅੰਤਿਮ ਭਾਵ ਕਿ ਫ਼ਾਈਨਲ ਮੁਕਾਬਲੇ ਵਿੱਚ ਆਸਟਰੇਲੀਆ ਦੀ ਟੀਮ ਹੱਥੋਂ 98 ਦੌੜਾਂ ਨਾਲ ਹਾਰ ਗਈ ਸੀ। ਇਸ ਤੋਂ ਇਲਾਵਾ ਇਸ ਟੀਮ ਨੇ 1997, 2000 ਅਤੇ 2009 ਵਿੱਚ ਵੀ ਇਸ ਟੂਰਨਾਮੈਂਟ ਵਿੱਚ ਸੈਮੀਫ਼ਾਈਨਲ ਤੱਕ ਦਾ ਸਫ਼ਰ ਤੈਅ ਕੀਤਾ। ਇਸ ਤੋਂ ਇਲਾਵਾ ਟਵੰਟੀ20 ਵਿਸ਼ਵ ਕੱਪ ਵਿੱਚ ਵੀ ਇਹ ਟੀਮ ਦੋ ਵਾਰ (2009 ਅਤੇ 2010 ਵਿੱਚ) ਸੈਮੀਫ਼ਾਈਨਲ ਤੱਕ ਖੇਡ ਚੁੱਕੀ ਹੈ। ਪਰ ਅਜੇ ਤੱਕ ਇਸ ਟੀਮ ਨੇ ਵਿਸ਼ਵ ਕੱਪ ਨਹੀਂ ਜਿੱਤਿਆ ਹੈ।
ਅੰਕੜੇ
ਟੈਸਟ ਕ੍ਰਿਕਟ
ਦੂਜੀਆਂ ਟੈਸਟ ਟੀਮਾਂ ਖਿਲਾਫ ਪ੍ਰਦਰਸ਼ਨ
ਭਾਰਤ ਲਈ ਸਭ ਤੋਂ ਜ਼ਿਆਦਾ ਟੈਸਟ ਕ੍ਰਿਕਟ ਦੌੜਾਂ[3]
|
ਭਾਰਤ ਲਈ ਸਭ ਤੋਂ ਜ਼ਿਆਦਾ ਟੈਸਟ ਕ੍ਰਿਕਟ ਵਿਕਟਾਂ[4]
|
- ਟੀਮ ਦੇ ਸਰਵੋਤਮ ਕੁੱਲ: 467 ਬਨਾਮ ਇੰਗਲੈਂਡ, 14 ਅਗਸਤ 2002 ਨੂੰ ਕਾਉਂਟੀ ਮੈਦਾਨ, ਟਾਊਂਟੋਂ, ਇੰਗਲੈਂਡ ਵਿਖੇ
- ਸਰਵੋਤਮ ਨਿੱਜੀ ਦੌੜਾਂ: 214, ਮਿਤਾਲੀ ਰਾਜ ਬਨਾਮ ਇੰਗਲੈਂਡ, 14 ਅਗਸਤ 2002 ਨੂੰ ਕਾਉਂਟੀ ਮੈਦਾਨ, ਟਾਊਂਟੋਂ, ਇੰਗਲੈਂਡ ਵਿਖੇ
- ਪਾਰੀ ਵਿੱਚ ਸਭ ਤੋਂ ਵਧੀਆ ਗੇਂਦਬਾਜ਼ੀ: 8/53, ਨੀਤੂ ਡੇਵਿਡ ਬਨਾਮ ਇੰਗਲੈਂਡ, 24 ਨਵੰਬਰ 1995 ਨੂੰ ਜਮਸ਼ੇਦਪੁਰ, ਭਾਰਤ ਵਿਖੇ
- ਮੈਚ ਵਿੱਚ ਸਭ ਤੋਂ ਵਧੀਆ ਗੇਂਦਬਾਜ਼ੀ: 10/78, ਝੂਲਣ ਗੋਸੁਆਮੀ ਬਨਾਮ ਇੰਗਲੈਂਡ, 29 ਅਗਸਤ 2006 ਨੂੰ ਕਾਉਂਟੀ ਮੈਦਾਨ, ਟਾਊਂਟੋਂ, ਇੰਗਲੈਂਡ ਵਿਖੇ
ਇੱਕ ਦਿਨਾ ਅੰਤਰਰਾਸ਼ਟਰੀ
ਭਾਰਤ ਲਈ ਸਭ ਤੋਂ ਜ਼ਿਆਦਾ ਓ.ਡੀ.ਆਈ. ਕ੍ਰਿਕਟ ਦੌੜਾਂ[7]
|
ਭਾਰਤ ਲਈ ਸਭ ਤੋਂ ਜ਼ਿਆਦਾ ਓ.ਡੀ.ਆਈ. ਕ੍ਰਿਕਟ ਵਿਕਟਾਂ[8]
|
ਟਵੰਟੀ20 ਅੰਤਰਰਾਸ਼ਟਰੀ
ਭਾਰਤ ਲਈ ਸਭ ਤੋਂ ਜ਼ਿਆਦਾ ਟਵੰਟੀ20 ਕ੍ਰਿਕਟ ਦੌੜਾਂ[11]
|
ਭਾਰਤ ਲਈ ਸਭ ਤੋਂ ਜ਼ਿਆਦਾ ਟਵੰਟੀ20 ਕ੍ਰਿਕਟ ਵਿਕਟਾਂ[12]
|
ਹੋਰ ਵੇਖੋ
ਹਵਾਲੇ
ਬਾਹਰੀ ਲਿੰਕ