ਆਦਮਪੁਰ ਪੰਜਾਬ ਦੀਆਂ 117 ਵਿਧਾਨਸਭਾ ਹਲਕਿਆਂ ਵਿੱਚੋਂ 38 ਨੰਬਰ ਚੌਣ ਹਲਕਾ ਹੈ।[1]
ਜਾਣਕਾਰੀ
ਇਹ ਹਲਕਾ ਜਲੰਧਰ ਜ਼ਿਲ੍ਹੇ ਵਿੱਚ ਆਉਂਦਾ ਹੈ।
ਆਦਮਪੁਰ ਵਿਧਾਨ ਸਭਾ ਹਲਕਾ ਵਿੱਚ ਨਗਰ ਕੌਂਸਲ ਭੋਗਪੁਰ, ਨਗਰ ਕੌਂਸਲ ਆਦਮਪੁਰ ਅਤੇ ਨਗਰ ਪੰਚਾਇਤ ਅਲਾਵਲਪੁਰ ਤੋਂ ਇਲਾਵਾ 152 ਪਿੰਡ ਪੈਂਦੇ ਹਨ ਜਿਹਨਾਂ ਵਿੱਚ ਲਗਪਗ 1,52,690 ਵੋਟਰ ਹਨ। 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਦੋਂ ਇਹ ਹਲਕਾ ਰਾਖਵਾਂ ਸੀ ਤਾਂ ਬਸਪਾ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਪਵਨ ਕੁਮਾਰ ਟੀਨੂੰ ਨੇ ਇਥੋਂ ਚੋਣ ਲੜੀ ਸੀ ਤੇ ਆਪਣੇ ਵਿਰੋਧੀ ਕਾਂਗਰਸ ਪਾਰਟੀ ਦੇ ਉਮੀਦਵਾਰ ਸਤਨਾਮ ਸਿੰਘ ਕੈਂਥ ਨੂੰ 19 ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਅਕਾਲੀ ਦਲ ਨੇ ਆਦਮਪੁਰ ਹਲਕੇ ਵਿੱਚ ਚਾਰ ਵਾਰੀ, ਕਾਂਗਰਸ ਨੇ ਪੰਜ ਵਾਰੀ, ਸੀਪੀਆ ਨੇ ਦੋ ਵਾਰੀ ਜਿੱਤ ਪ੍ਰਾਪਤ ਕੀਤੀ।[2]
ਵਿਧਾਇਕ ਸੂਚੀ
ਸਾਲ
|
ਨੰ
|
ਮੈਂਬਰ
|
ਪਾਰਟੀ
|
2017
|
38
|
ਪਵਨ ਕੁਮਾਰ ਟੀਨੂ
|
|
ਸ਼੍ਰੋਮਣੀ ਅਕਾਲੀ ਦਲ
|
2012
|
38
|
ਪਵਨ ਕੁਮਾਰ ਟੀਨੂ
|
|
ਸ਼੍ਰੋਮਣੀ ਅਕਾਲੀ ਦਲ
|
2007
|
27
|
ਸਰਬਜੀਤ ਸਿੰਘ ਮੱਕੜ
|
|
ਸ਼੍ਰੋਮਣੀ ਅਕਾਲੀ ਦਲ
|
2002
|
28
|
ਕੰਵਲਜੀਤ ਸਿੰਘ ਲਾਲੀ
|
|
ਭਾਰਤੀ ਰਾਸ਼ਟਰੀ ਕਾਂਗਰਸ
|
1997
|
28
|
ਸਰੂਪ ਸਿੰਘ
|
|
ਸ਼੍ਰੋਮਣੀ ਅਕਾਲੀ ਦਲ
|
1992
|
28
|
ਰਾਜੇਂਦਰ ਕੁਮਾਰ
|
|
ਬਹੁਜਨ ਸਮਾਜ ਪਾਰਟੀ
|
1987-1992 ਰਾਸ਼ਟਰਪਤੀ ਸ਼ਾਸਨ
|
1985
|
28
|
ਸੁਰਜੀਤ ਸਿੰਘ
|
|
ਸ਼੍ਰੋਮਣੀ ਅਕਾਲੀ ਦਲ
|
1980
|
28
|
ਕੁਲਵੰਤ ਸਿੰਘ
|
|
ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸੀ)
|
1977
|
28
|
ਸਰੂਪ ਸਿੰਘ
|
|
ਜਨਤਾ ਪਾਰਟੀ
|
1972
|
53
|
ਹਰਭਜਨ ਸਿੰਘ
|
|
ਆਜਾਦ
|
1969
|
53
|
ਕੁਲਵੰਤ ਸਿੰਘ
|
|
ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸੀ)
|
1967
|
53
|
ਦ. ਸਿੰਘ
|
|
ਭਾਰਤੀ ਰਾਸ਼ਟਰੀ ਕਾਂਗਰਸ
|
1957
|
65
|
ਮੋਤਾ ਸਿੰਘ
|
|
ਭਾਰਤੀ ਰਾਸ਼ਟਰੀ ਕਾਂਗਰਸ
|
1951
|
65
|
ਗੁਰਬੰਤ ਸਿੰਘ
|
|
ਭਾਰਤੀ ਰਾਸ਼ਟਰੀ ਕਾਂਗਰਸ
|
2022
|
ਸੁਖਵਿੰਦਰ ਸਿੰਘ ਕੋਟਲੀ
|
|
ਇੰਡਿਆਨ ਨੈਸ਼ਨਲ ਕਾਂਗਰਸ
|
ਜੇਤੂ ਉਮੀਦਵਾਰ
ਨਤੀਜਾ
ਇਹ ਵੀ ਦੇਖੋ
੧. ਜਲੰਧਰ ਜ਼ਿਲ੍ਹਾ
੨. ਜਲੰਧਰ (ਲੋਕ ਸਭਾ ਚੋਣ-ਹਲਕਾ)
ਹਵਾਲੇ
ਬਾਹਰੀ ਲਿੰਕ
ਫਰਮਾ:ਭਾਰਤ ਦੀਆਂ ਆਮ ਚੋਣਾਂ