ਉਜ਼ਬੇਕਿਸਤਾਨ[2](, )
ਉਜ਼ਬੇਕ ਸੋਵੀਅਤ ਸਾਮਰਾਜਵਾਦੀ ਗਣਰਾਜ (ਉਜ਼ਬੇਕ: Oʻzbekiston Respublikasi, Ўзбекистон Республикаси) ਦਾ ਅੰਗਰੇਜ਼ੀ ਵਿੱਚ ਆਮ ਨਾਂ ਸੀ। ਅਤੇ ਪਿੱਛੋਂ ਉਜ਼ਬੇਕਿਸਤਾਨ ਦਾ ਗਣਰਾਜ, ਜਿਹੜਾ ਕਿ ਉਜ਼ਬੇਕਿਸਤਾਨ ਦੇ 1924 ਤੋਂ 1991 ਸਮੇਂ ਨੂੰ ਦਰਸਾਉਂਦਾ ਹੈ, ਜਿਹੜਾ ਕਿ ਸੋਵੀਅਤ ਯੂਨੀਅਨ ਦਾ ਹਿੱਸਾ ਸੀ। ਇਸਨੂੰ ਉਜ਼ਬੇਕਿਸਤਾਨ ਦੀ ਕਮਿਊਨਿਸਟ ਪਾਰਟੀ ਚਲਾਉਂਦੀ ਸੀ ਜਿਹੜੀ ਕਿ ਸੋਵੀਅਤ ਕਮਿਊਨਿਸਟ ਪਾਰਟੀ ਦਾ ਹਿੱਸਾ ਸੀ। ਸੋਵੀਅਤ ਕਮਿਊਨਿਸਟ ਪਾਰਟੀ 1925 ਤੋਂ ਲੈ ਕੇ 1990 ਤੱਕ ਇਸ ਖੇਤਰ ਵਿੱਚ ਇੱਕ ਹੀ ਰਾਜਨੀਤਿਕ ਪਾਰਟੀ ਸੀ।
20 ਜੂਨ 1990 ਨੂੰ, ਉਜ਼ਬੇਕ ਐਸ.ਐਸ.ਆਰ. ਨੇ ਆਪਣੀਆਂ ਹੱਦਾਂ ਵਿੱਚ ਖ਼ੁਦ ਨੂੰ ਸਿਰਮੌਰ ਰਾਜ ਦੇ ਰੂਪ ਵਿੱਚ ਸਥਾਪਿਤ ਕੀਤਾ। ਇਸਲਾਮ ਕਰੀਮੋਵ ਨੂੰ ਪਹਿਲਾ ਰਾਸ਼ਟਰਪਤੀ ਚੁਣਿਆ ਗਿਆ।
31 ਅਗਸਤ 1991 ਨੂੰ ਉਜ਼ਬੇਕ ਸੋਵੀਅਤ ਸਾਮਰਾਜਵਾਦੀ ਗਣਰਾਜਦ ਦਾ ਨਾਮ ਬਦਲ ਕੇ ਉਜ਼ਬੇਕਿਸਤਾਨ ਦਾ ਗਣਤੰਤਰ ਰੱਖ ਦਿੱਤਾ ਗਿਆ ਅਤੇ ਸੋਵੀਅਤ ਯੂਨੀਅਨ ਦੇ ਪਤਨ ਦੇ ਤਿੰਨ ਮਹੀਨਿਆਂ ਪਿੱਛੋਂ 26 ਦਿਸੰਬਰ 1991 ਨੂੰ ਆਜ਼ਾਦੀ ਘੋਸ਼ਿਤ ਕਰ ਦਿੱਤੀ ਗਈ।
ਹਵਾਲੇ
- ↑ Historical names:
- 1924–1936: Uzbek Socialist Soviet Republic (ਰੂਸੀ: Узбекская Социалистическая Советская Республика; Uzbekskaya Sotsialisticheskaya Sovetskaya Respublika, ਉਜ਼ਬੇਕ: Узбекская Социалистическая Советская Республика; O'zbekiston Sotsalistik Sovet Respublikasi)
- 1936–1991: ਉਜ਼ਬੇਕ ਸੋਵੀਅਤ ਸਾਮਰਾਜਵਾਦੀ ਗਣਰਾਜ (ਰੂਸੀ: Узбекская Советская Социалистическая Республика; Uzbekskaya Sovetskaya Sotsialisticheskaya Respublika, ਉਜ਼ਬੇਕ: Узбекская Советская Социалистическая Республика; O'zbekiston Sovet Sotsalistik Respublikasi)
- 1991: Republic of Uzbekistan (ਰੂਸੀ: Республика Узбекистан; Respublika Uzbekistan, ਉਜ਼ਬੇਕ: Ўзбекистон Республикаси; O'zbekiston Respublikasi)
- ↑ CORRUPTION CAMPAIGN IN SOVIET TAKES ITS TOLL, New York Times. Published on February 8, 1985.