ਗਿੱਦੜਬਾਹਾ ਵਿਧਾਨ ਸਭਾ ਹਲਕਾ ਫਰੀਦਕੋਟ (ਲੋਕ ਸਭਾ ਚੋਣ-ਹਲਕਾ) 'ਚ ਆਉਂਦਾ ਹੈ।
ਗਿਦੜਬਾਹਾ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਦਾ ਹਲਕਾ ਨੰ: 84 ਹੈ। ਇਹ ਹਲਕਾ ਪੰਜਾਬ ਦੇ ਜ਼ਿਲ਼੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਪੈਂਦਾ ਹੈ।[ 1] ਇਹ ਹਲਕਾ ਜਨਰਲ ਵਿੱਚ ਪੈਂਦਾ ਹੈ।
ਵਿਧਾਇਕ ਸੂਚੀ
ਜੇਤੂ ਉਮੀਦਵਾਰ
ਸਾਲ
ਨੰਬਰ
ਰਿਜ਼ਰਵ
ਮੈਂਬਰ
ਲਿੰਗ
ਪਾਰਟੀ
ਵੋਟਾਂ
ਪਛੜਿਆ ਉਮੀਦਵਾਰ
ਲਿੰਗ
ਪਾਰਟੀ
ਵੋਟਾਂ
2022
84
ਜਨਰਲ
ਅਮਰਿੰਦਰ ਸਿੰਘ ਰਾਜਾ ਵੜਿੰਗ
ਪੁਰਸ਼
ਭਾਰਤੀ ਰਾਸ਼ਟਰੀ ਕਾਂਗਰਸ
50998
ਹਰਦੀਪ ਸਿੰਘ ਡਿੰਪੀ ਢਿੱਲੋਂ
ਪੁਰਸ਼
ਸ਼੍ਰੋਮਣੀ ਅਕਾਲੀ ਦਲ
49649
2017
84
ਜਨਰਲ
ਅਮਰਿੰਦਰ ਸਿੰਘ ਰਾਜਾ ਵੜਿੰਗ
ਪੁਰਸ਼
ਭਾਰਤੀ ਰਾਸ਼ਟਰੀ ਕਾਂਗਰਸ
63500
ਹਰਦੀਪ ਸਿੰਘ ਡਿੰਪੀ ਢਿੱਲੋਂ
ਪੁਰਸ਼
ਸ਼੍ਰੋਮਣੀ ਅਕਾਲੀ ਦਲ
47288
2012
84
ਜਨਰਲ
ਅਮਰਿੰਦਰ ਸਿੰਘ ਰਾਜਾ ਵੜਿੰਗ
ਪੁਰਸ਼
ਭਾਰਤੀ ਰਾਸ਼ਟਰੀ ਕਾਂਗਰਸ
50305
ਸੰਤ ਸਿੰਘ ਬਰਾੜ
ਪੁਰਸ਼
ਸ਼੍ਰੋਮਣੀ ਅਕਾਲੀ ਦਲ
36653
ਨਤੀਜਾ
ਇਹ ਵੀ ਦੇਖੋ
ਫਰੀਦਕੋਟ (ਲੋਕ ਸਭਾ ਚੋਣ-ਹਲਕਾ)
ਹਵਾਲੇ
↑ "List of Punjab Assembly Constituencies" (PDF) . Archived from the original (PDF) on 23 April 2016. Retrieved 19 July 2016 .
↑ "Punjab Elections 2022: Full list of Congress Candidates and their Constituencies" . FE Online . No. The Financial Express (India). The Indian Express Group. February 18, 2022. Retrieved 18 February 2022 .
↑ {{ |=https://results.eci.gov.in/ResultAcGenMar2022/ConstituencywiseS1984.htm?ac=84}}
↑ "Punjab Elections 2022: Full list of Aam Aadmi Party candidates and their constituencies" . The Financial Express (in ਅੰਗਰੇਜ਼ੀ). 21 January 2022. Retrieved 23 January 2022 .
↑ "Vidhan Sabha 2022 Electoral Detail" . Official Website of the Chief Electoral Officer, Punjab . Chief Electoral Officer, Punjab. Archived from the original on 4 ਫ਼ਰਵਰੀ 2022. Retrieved 27 March 2022 .