ਫ਼ਿਲਮਫ਼ੇਅਰ ਸਭ ਤੋਂ ਵਧੀਆ ਨਿਰਦੇਸ਼ਕ

ਫ਼ਿਲਮਫ਼ੇਅਰ ਸਭ ਤੋਂ ਵਧੀਆ ਨਿਰਦੇਸ਼ਕ ਦਾ ਸਨਮਾਨ ਸਭ ਤੋਂ ਵੱਡਾ ਮੰਨਿਆ ਜਾਂਦਾ ਹੈ। ਸਭ ਤੋਂ ਵਧੀਆ ਫਿਲਮ ਦੇ ਨਿਰਦੇਸ਼ਕ ਨੂੰ ਇਹ ਸਨਮਾਨ ਦਿਤਾ ਜਾਂਦਾ ਹੈ। ਸੰਨ 1954 ਵਿੱਚ ਇਹ ਸਨਮਾਨ ਸ਼ੁਰੂ ਕੀਤਾ ਗਿਆ।

ਉੱਤਮ

ਵਰਗ ਨਾਮ ਉਤਮ ਸਾਲ ਵਿਸ਼ੇਸ਼
ਸਭ ਤੋਂ ਜ਼ਿਆਦਾ ਇਨਾਮ ਬਿਮਲ ਰਾਏ 7 ਇਨਾਮ 1954–1964 7 ਨਾਮਜਦਗੀਆਂ ਤੋਂ ਪ੍ਰਾਪਤ
ਸਭ ਤੋਂ ਜ਼ਿਆਦਾ ਨਾਮਜਦਗੀਆਂ ਯਸ ਚੋਪੜਾ 12 ਨਾਮਜਦਗੀਆਂ 1966–2005 ਨਾਮਜਦਗੀਆਂ ਤੋਂ 4 ਇਨਾਮ
ਬਿਨਾਂ ਇਨਾਮ ਪਰ ਜ਼ਿਆਦਾ ਨਾਮਜਦਗੀਆਂ ਮਹੇਸ਼ ਭੱਟ 6 ਨਾਮਜਦਗੀਆਂ 1984–1994
  1. ਬਿਮਲ ਰਾਏ ਨੂੰ ਸੱਤ, ਰਾਜ ਕਪੂਰ ਅਤੇ ਯਸ ਚੋਪੜਾ ਚਾਰ-ਚਾਰ, ਚੋਪੜਾ ਨੂੰ ਬਾਰਾਂ ਨਾਮਜਦਗੀਆਂ ਮਿਲੀਆ।
  2. ਬਿਮਲ ਰਾਏ ਨੂੰ ਸੱਤ ਨਾਮਜਦਗੀਆਂ ਅਤੇ ਰਾਜ ਕਪੂਰ, ਗੁਲਜ਼ਾਰ, ਸੁਭਾਸ਼ ਘਈ ਅਤੇ ਮਹੇਸ਼ ਭੱਟ ਨੂੰ ਛੇ ਨਾਮਜਦਗੀਆਂ ਮਿਲੀਆ ਹਨ।
  3. ਬਿਮਲ ਰਾਏ ਨੂੰ ਲਗਾਤਾਰ ਤਿਨ ਤਿਨ ਇਨਾਮ (1954–1956 ਅਤੇ 1959–1961) ਦੋ ਵਾਰੀ ਮੋਕੇ ਮਿਲੇ।
  4. ਮਹੇਸ਼ ਭੱਟ ਨੂੰ ਤਿਨ ਸਾਲ (1984–1986) ਇੱਕ ਵਾਰੀ ਨਾਮਜਦਗੀਆ ਮਿਲੀਆ।
  5. ਗੁਲਜ਼ਾਰ ਨੂੰ 1974, ਬਾਸੂ ਚੈਟਰਜ਼ੀ ਨੂੰ 1977 ਅਤੇ ਰਿਸ਼ੀਕੇਸ਼ ਮੁਕਰਜ਼ੀ ਨੂੰ 1980 ਵਿੱਚ ਦੋ ਦੋ ਨਾਮਜਦਗੀਆ ਮਿਲੀਆਂ।
  6. ਸਾਈ ਪ੍ਰਾਂਜੇਪੇ ਪਹਿਲੀ ਅਤੇ ਜ਼ੋਆ ਅਖਤਰ ਦੁਜੀ ਔਰਤ ਹਨ ਜਿਹਨਾਂ ਨੂੰ ਵਧੀਆ ਨਿਰਦੇਸ਼ਕ ਦਾ ਇਨਾਮ ਮਿਲਿਆਂ।
  7. 1985 ਵਿੱਚ ਸਪਰਸ਼ ਵਿੱਚ ਸਨਮਾਨ ਮਿਲਿਆਂ ਚਸਮੇ ਬਦੂਰ (1981) 'ਚ ਨਾਮਜਦਗੀਆਂ ਮਿਲੀਆ।
  8. ਇਸ ਤੋਂ ਇਲਾਵਾ ਮੀਰਾ ਨਾਈਰ ਨੂੰ ਸਲਾਮ ਬੰਬੇ ਸਾਲ 1990 ਵਿੱਚ ਅਤੇ ਫਰਹਾ ਖਾਨ ਨੂੰ ਮੈਂ ਹੂੰ ਨਾ ਸਾਲ 2005 ਵਿੱਚ ਅਤੇ ਓਮ ਸ਼ਾਂਤੀ ਓਮ ਸਾਲ 2008 ਵਿੱਚ ਨਾਮਜਦਗੀਆਂ ਮਿਲੀਆ।

ਸਭ ਤੋਂ ਜ਼ਿਆਦਾ ਨਾਮਜਦਗੀਆਂ

ਲੜੀ ਨੰ: ਨਾਮ ਸਨਮਾਨ ਨਾਮਜ਼ਦਗੀ
1 ਬਿਮਲ ਰਾਏ 7 7
2 ਯਸ਼ ਚੋਪੜਾ 4 12
3 ਰਾਜ ਕਪੂਰ 4 6
4 ਸੰਜੇ ਲੀਲਾ ਭੰਸਾਲੀ 3 4
5 ਰਾਕੇਸ਼ ਰੋਸ਼ਨ 2 5
6 ਰਾਜ ਕੁਮਾਰ ਸੰਤੋਸ਼ੀ 2 5
7 ਕਰਨ ਜੋਹਰ 2 4
8 ਆਸ਼ੁਤੋਸ਼ ਗਾਇਕਵਾਭ 2 3
9 ਮਨੋਜ ਕੁਮਾਰ 2 3
10 ਗੋਬਿੰਦ ਨਿਹਲਾਨੀ 2 2
11 ਸੁਭਾਸ਼ ਘਈ 1 6
12 ਗੁਲਜ਼ਾਰ 1 6
13 ਬੀ. ਆਰ. ਚੋਪੜਾ 1 5
14 ਮਨਸੂਰ ਖਾਨ 1 4
15 ਸ਼ਿਆਮ ਬੇਨੇਗਲ 1 3
16 ਬਾਸ਼ੂ ਚੈਟਰਜ਼ੀ 1 3
17 ਅਦਿਤ ਚੋਪੜਾ 1 3
18 ਵਿਧੂ ਵਿਨੋਦ ਚੋਪੜਾ 1 3
19 ਰਾਜਕੁਮਾਰ ਹਿਰਾਨੀ 1 3
20 ਸੋਹਨਲਾਲ ਕੰਵਰ 1 3
21 ਮੁਕਲ ਐਸ. ਅਨੰਦ 1 2
22 ਸੂਰਜ ਆਰ. ਬਰਜਾਤੀਆ 1 2
23 ਜੇ. ਪੀ. ਦੱਤਾ 1 2
24 ਸ਼ੇਖਰ ਕਪੂਰ 1 2
25 ਮਹਿਬੂਬ ਖਾਨ 1 2
26 ਸਾਈ ਪ੍ਰਾਂਜਪੇ 1 2
27 ਰਾਮਾਨੰਦ ਸਾਗਰ 1 2
28 ਅਸਿਤ ਸੇਨ 1 2
29 ਵੀ. ਸ਼ਾਤਾਰਾਮ 1 2
30 ਮਹੇਸ਼ ਭੱਟ 0 6
31 ਰਿਸ਼ੀਕੇਸ਼ ਮੁਕਰਜ਼ੀ 0 5
32 ਰਾਮ ਗੋਪਾਲ ਵਰਮਾ 0 5
33 ਸ਼ਕਤੀ ਸੰਮਤਾ 0 3
34 ਰਮੇਸ਼ ਸਿੱਪੀ 0 3
35 ਫਰਹਾਨ ਅਖਤਰ 0 3
36 ਇਮਤਿਆਜ਼ ਅਲੀ 0 3
37 ਵਿਕਰਮ ਭੱਟ 0 2
38 ਵਿਸ਼ਾਲ ਭਾਰਤਵਾਜ 0 2
39 ਮਧੂ ਭੰਡਾਰਕਰ 0 2
40 ਸੱਤਿਆਨ ਬੋਸ 0 2
41 ਅਬਾਸ ਮੁਸਤਾਨ 0 2
42 ਧਰਮੇਸ਼ ਦਰਸ਼ਨ 0 2
43 ਡੈਵਿਡ ਧਵਨ 0 2
44 ਫਰਹਾ ਖਾਨ 0 2
45 ਰਾਜ ਖੋਸਲਾ 0 2
46 ਇੰਦਰ ਕੁਮਾਰ 0 2
47 ਪ੍ਰਕਾਸ਼ ਮਹਿਰਾ 0 2
48 ਐਲ. ਵੀ. ਪ੍ਰਸਾਦ 0 2
49 ਰਾਜੀਵ ਰਾਏ 0 2
50 ਰਾਹੁਲ ਰਾਵੇਲ 0 2
51 ਅਨੁਰਾਗ ਕਸੱਪਿਆਪ 0 2
52 ਅਨੁਰਾਗ ਬਾਸੂ 0 2

ਜੇਤੂ ਅਤੇ ਨਾਮਜਦਗੀਆਂ

1950 ਦਾ ਦਹਾਕਾ

ਸਾਲ ਨਿਰਦੇਸ਼ਕ ਦਾ ਨਾਮ ਫਿਲਮ ਦਾ ਨਾਮ ਜੇਤੂ ਜਾਂ ਨਾਮਜਦਗੀ
1954 ਬਿਮਲ ਰਾਏ ਦੋ ਬੀਘਾ ਜਮੀਨ ਜੇਤੂ
1955 ਬਿਮਲ ਰਾਏ ਪ੍ਰੀਨੀਤਾ ਜੇਤੂ
1956 ਬਿਮਲ ਰਾਏ ਬਿਰਾਜ ਬਹੁ ਜੇਤੂ
ਸੱਤਿਆਨ ਬੋਸ ਜਾਗ੍ਰਿਤੀ ਨਾਮਜ਼ਦਗੀ
ਸੋਹਰਾਬ ਮੋਦੀ ਕੁੰਦਨ ਨਾਮਜ਼ਦਗੀ
1957 ਵੀ. ਸਾਂਤਾਰਾਮ ਝਨਕ ਝਨਕ ਪਾਇਲ ਬਾਜੇ ਜੇਤੂ
1958 ਮਹਿਬੂਬ ਖਾਨ ਮਦਰ ਇੰਡੀਆ ਜੇਤੂ
1959 ਬਿਮਲ ਰਾਏ ਮਧੂਮਤੀ ਜੇਤੂ
ਬੀ. ਆਰ. ਚੋਪੜਾ ਸਧਨਾ ਨਾਮਜ਼ਦਗੀ
ਮਹੇਸ਼ ਕੋਲ ਤਲਾਕ ਨਾਮਜ਼ਦਗੀ

1960 ਦਾ ਦਹਾਕਾ

ਸਾਲ ਨਿਰਦੇਸ਼ਕ ਦਾ ਨਾਮ ਫਿਲਮ ਦਾ ਨਾਮ ਜੇਤੂ ਜਾਂ ਨਾਮਜਦਗੀ
1960 ਬਿਮਲ ਰਾਏ ਸੁਜਾਤਾ ਜੇਤੂ
ਐਲ.ਵੀ. ਪ੍ਰਸਾਦ ਛੋਟੀ ਬਹਿਨ ਨਾਮਜ਼ਦਗੀ
ਵੀ. ਸ਼ਾਂਤਾਰਾਮ ਨਵਰੰਗ ਨਾਮਜ਼ਦਗੀ
1961 ਬਿਮਲ ਰਾਏ ਪਰਖ ਜੇਤੂ
ਕੇ. ਆਸਿਫ ਮੁਗਲੇ-ਏ- ਆਜ਼ਮ ਨਾਮਜ਼ਦਗੀ
ਕਿਸ਼ੋਰ ਸਾਹੂ ਦਿਲ ਆਪਣਾ ਪ੍ਰੀਤ ਪਰਾਈ ਨਾਮਜਦਗੀ
1962 ਬੀ. ਆਰ. ਚੋਪੜਾ ਕਨੂਨ ਜੇਤੂ
ਨਿਤਿਨ ਬੋਸ ਗੰਗਾ ਜਨਮਾ ਨਾਮਜਦਗੀ
ਰਾਧੂ ਕਰਮੇਕਰ ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ ਨਾਮਜ਼ਦਗੀ
1963 ਅਬਰਾਰ ਅਲਵੀ ਸਾਹਿਬ ਬੀਬੀ ਔਰ ਗੁਲਾਮ ਜੇਤੂ
ਬੇਰਨ ਨਾਗ ਬੀਸ ਸਾਲ ਬਾਅਦ ਨਾਮਜ਼ਦਗੀ
ਮਹਿਬੂਬ ਖਾਨ ਸਨ ਆਫ ਇੰਡੀਆ ਨਾਮਜ਼ਦਗੀ
1964 ਬਿਮਲ ਰਾਏ ਬੰਦਨੀ ਜੇਤੂ
ਬੀ. ਆਰ. ਚੋਪੜਾ ਗੁਮਰਾਹ ਨਾਮਜ਼ਦਗੀ
ਸੀ. ਵੀ. ਸ੍ਰੀਧਰ ਦਿਲ ਏਕ ਮੰਦਰ ਨਾਮਜ਼ਦਗੀ
1965 ਰਾਜ ਕਪੂਰ ਸੰਗਮ ਜੇਤੂ
ਖਵਾਜਾ ਅਹਿਮਦ ਅਬਾਸ ਸ਼ਹਿਰ ਔਰ ਸਪਨਾ ਨਾਮਜ਼ਦਗੀ
ਸੱਤਿਆਨ ਬੋਸ ਦੋਸਤੀ ਨਾਮਜ਼ਦਗੀ
1966 ਯਸ਼ ਚੋਪੜਾ ਵਕਤ ਨਾਮਜ਼ਦਗੀ
ਚੇਤਨ ਅਨੰਦ ਹਕੀਕਤ ਨਾਮਜ਼ਦਗੀ
ਰਾਮਾਨੰਦ ਸਾਗਰ ਆਰਜੂ ਨਾਮਜ਼ਦਗੀ
1967 ਵਿਜੇ ਅਨੰਦ ਗਾਇਡ ਜੇਤੂ
ਅਸਿਤ ਸੇਨ ਮਮਤਾ ਨਾਮਜ਼ਦਗੀ
ਰਿਸ਼ੀਕੇਸ਼ ਮੁਕਰਜ਼ੀ ਅਨੁਪਮਾ ਨਾਮਜ਼ਦਗੀ
1968 ਮਨੋਜ ਕੁਮਾਰ ਉਪਕਾਰ ਨਾਮਜ਼ਦਗੀ
ਏ. ਭੀਮਸਿੰਘ ਮੇਹਰਬਾਨ ਨਾਮਜ਼ਦਗੀ
ਏ, ਸੇਬਾ ਰਾਉ ਮਿਲਨ ਨਾਮਜ਼ਦਗੀ
1969 ਰਾਮਾਨੰਦ ਸਾਗਰ ਆਂਖੇਂ ਜੇਤੂ
ਭੱਪੀ ਸੋਨੀ ਬਰੱਹਮਚਾਰੀ ਨਾਮਜ਼ਦਗੀ
ਰਾਮ ਮਹੇਸ਼ਵਰੀ ਨੀਲ ਕਮਨ ਨਾਮਜ਼ਦਗੀ

1970 ਦਾ ਦਹਾਕਾ

ਸਾਲ ਨਿਰਦੇਸ਼ਕ ਦਾ ਨਾਮ ਫਿਲਮ ਦਾ ਨਾਮ ਜੇਤੂ ਜਾਂ ਨਾਮਜਦਗੀ
1970 ਯਸ਼ ਚੋਪੜਾ ਇੱਤਫਾਕ ਜੇਤੂ
ਐਲ.ਵੀ. ਪ੍ਰਸਾਦ ਜੀਨੇ ਕੀ ਰਾਹ ਨਾਮਜ਼ਦਗੀ
ਸ਼ਕਤੀ ਸਾਮੰਤ ਅਰਾਧਨਾ ਨਾਮਜ਼ਦਗੀ
1971 ਅਸਿਤ ਸੇਨ ਸਫਰ ਜੇਤੂ
ਰਾਜ ਖੋਸਲਾ ਦੋ ਰਾਸਤੇ ਨਾਮਜ਼ਦਗੀ
ਸੋਹਨਲਾਲ ਕੰਵਰ ਪਹਿਚਾਨ ਨਾਮਜ਼ਦਗੀ
1972 ਰਾਜ ਕਪੂਰ ਮੇਰਾ ਨਾਮ ਜੋਕਰ ਜੇਤੂ
ਰਿਸ਼ੀਕੇਸ਼ ਮੁਕਰਜ਼ੀ ਅਨੰਦ ਨਾਮਜ਼ਦਗੀ
ਸ਼ਕਤੀ ਸਾਮੰਤ ਕਟੀ ਪਤੰਗ ਨਾਮਜ਼ਦਗੀ
1973 ਸੋਹਨਲਾਲ ਕੰਵਰ ਬੇ-ਇਮਾਨ ਜੇਤੂ
ਕਮਾਲ ਅਮਰੋਹੀ ਪਾਕੀਜ਼ਾ ਨਾਮਜ਼ਦਗੀ
ਮਨੋਜ ਕੁਮਾਰ ਸ਼ੋਰ ਨਾਮਜ਼ਦਗੀ
1974 ਯਸ਼ ਚੋਪੜਾ ਦਾਗ ਜੇਤੂ
ਗੁਲਜ਼ਾਰ ਅਚਾਨਿਕ ਨਾਮਜ਼ਦਗੀ
ਗੁਲਜ਼ਾਰ ਕੋਸ਼ਿਸ਼ ਨਾਮਜ਼ਦਗੀ
ਰਾਜ ਕਪੂਰ ਬੋਬੀ ਨਾਮਜ਼ਦਗੀ
ਰਾਜਿੰਦਰ ਭਾਟੀਆ ਆਜ ਕੀ ਤਾਜ਼ਾ ਖ਼ਬਰ ਨਾਮਜ਼ਦਗੀ
1975 ਮਨੋਜ ਕੁਮਾਰ ਰੋਟੀ ਕਪੜਾ ਔਰ ਮਕਾਨ ਜੇਤੂ
ਅਨਿਲ ਗੰਗੋਲੀ ਕੋਰਾ ਕਾਗਜ਼ ਨਾਮਜ਼ਦਗੀ
ਬਾਸੂ ਭੱਟਾਚਾਰੀਆ ਅਵਿਸਕਾਰ ਨਾਮਜ਼ਦਗੀ
ਐਮ. ਐਸ. ਸੱਤਿਯੂ ਗਰਮ ਹਵਾ ਨਾਮਜ਼ਦਗੀ
ਸਿਆਮ ਬੈਨੇਗਲ ਅੰਕੁਰ ਨਾਮਜ਼ਦਗੀ
1976 ਯਸ਼ ਚੋਪੜਾ ਦੀਵਾਰ ਜੇਤੂ
ਗੁਲਜ਼ਾਰ ਆਂਧੀ ਨਾਮਜ਼ਦਗੀ
ਰਮੇਸ਼ ਸਿੱਪੀ ਸ਼ੋਲੇ ਨਾਮਜ਼ਦਗੀ
ਸ਼ਕਤੀ ਸਾਮੰਤ ਅਮਾਨੂਸ਼ ਨਾਮਜ਼ਦਗੀ
ਸੋਹਨਲਾਲ ਕੰਵਰ ਸਨਿਆਸੀ ਨਾਮਜ਼ਦਗੀ
1977 ਗੁਲਜ਼ਾਰ ਮੋਸਮ ਜੇਤੂ
ਬਾਸੂ ਚੈਟਰਜ਼ੀ ਛੋਟੀ ਸੀ ਬਾਤ ਨਾਮਜ਼ਦਗੀ
ਬਾਸ਼ੂ ਚੈਟਰਜ਼ੀ ਚਿੱਤਚੋਰ ਨਾਮਜ਼ਦਗੀ
ਰਾਜਕੁਮਾਰ ਕੋਹਲੀ ਨਗਿਨ ਨਾਮਜ਼ਦਗੀ
ਯਸ਼ ਚੋਪੜਾ ਕਭੀ ਕਭੀ ਨਾਮਜ਼ਦਗੀ
1978 ਬਾਸੈ ਚਟਰਜ਼ੀ ਸਵਾਮੀ ਜੇਤੂ
ਅਸਰਾਬੂ ਚਲਾ ਮੁਰਾਰੀ ਹੀਰੋ ਬਣਨੇ ਨਾਮਜ਼ਦਗੀ
ਭੀਮਸੈਨ ਘਰੋਂਦਾ ਨਾਮਜ਼ਦਗੀ
ਗੁਲਜ਼ਾਰ ਕਿਨਾਰਾ ਨਾਮਜ਼ਦਗੀ
ਮਨਮੋਹਨ ਡੇਸਾਈ ਅਮਰ ਅਕਬਰ ਐਂਥਨੀ ਨਾਮਜ਼ਦਗੀ
1979 ਸੱਤਿਆਜੀਤ ਰੇਅ ਸਤਰੰਜ ਕੇ ਖਿੜਾਰੀ ਜੇਤੂ
ਪ੍ਰਕਾਸ਼ ਮਹਿਰਾ ਮੁਕੰਦਰ ਕਾ ਸਿਕੰਦਰ ਨਾਮਜ਼ਦਗੀ
ਰਾਜ ਖੋਸਲਾ ਮੈਂ ਤੁਲਸੀ ਤੇਰੇ ਆਂਗਣ ਕੀ ਨਾਮਜ਼ਦਗੀ
ਰਾਹ ਕਪੂਰ ਸੱਤਿਆਮ ਸਿਵਮ ਸੁੰਦਰਮ ਨਾਮਜ਼ਦਗੀ
ਯਸ਼ ਚੋਪੜਾ ਤ੍ਰਿਸ਼ੂਲ ਨਾਮਜ਼ਦਗੀ

1980 ਦਾ ਦਹਾਕਾ

ਸਾਲ ਨਿਰਦੇਸ਼ਕ ਦਾ ਨਾਮ ਫਿਲਮ ਦਾ ਨਾਮ ਜੇਤੂ ਜਾਂ ਨਾਮਜਦਗੀ
1980 ਸਿਆਮ ਬੈਨੇਗਲ ਜਨੂਨ ਜੇਤੂ
ਰਿਸ਼ੀਕੇਸ਼ ਮੁਕਰਜ਼ੀ ਜੁਰਮਾਨਾ ਨਾਮਜ਼ਦਗੀ
ਰਿਸ਼ੀਕੇਸ਼ ਮੁਕਰਜ਼ੀ ਗੋਲ ਮਾਲ ਨਾਮਜ਼ਦਗੀ
ਮਨਮੋਹਨ ਕ੍ਰਿਸ਼ਨ ਨੂਰੀ ਨਾਮਜ਼ਦਗੀ
ਯਸ਼ ਚੋਪੜਾ ਕਾਲਾ ਪੱਥਰ ਨਾਮਜ਼ਦਗੀ
1981 ਗੋਵਿੰਦ ਨਿਹਲਾਨੀ ਅਕਰੋਸ਼ ਜੇਤੂ
ਬੀ. ਆਰ. ਚੋਪੜਾ ਇਨਸਾਫ ਕਾ ਤਰਾਜ਼ੂ ਨਾਮਜ਼ਦਗੀ
ਇਸਮਾਈਲ ਸ਼ਰੋਫ ਥੋੜੀ ਸੀ ਬੇਫਾਈ ਨਾਮਜ਼ਦਗੀ
ਰਿਸ਼ੀਕੇਸ਼ ਮੁਕਰਜ਼ੀ ਖੂਬਸ਼ੂਰਤ ਨਾਮਜ਼ਦਗੀ
ਜੇ. ਓਮ. ਪ੍ਰਕਾਸ਼ ਆਸ਼ਾ ਨਾਮਜ਼ਦਗੀ
1982 ਮੁਜ਼ੱਫਰ ਅਲੀ ਉਮਰਾਓ ਜਾਨ ਜੇਤੂ
ਕੇ. ਬਾਲਾਚੰਦਰ ਇਕ ਦੂਜੇ ਕੇ ਲੀਏ ਨਾਮਜ਼ਦਗੀ
ਰਬਿੰਦਰ ਧਰਮਰਾਜ ਚੱਕਰ ਨਾਮਜ਼ਦਗੀ
ਰਮੇਸ਼ ਤਲਵਾਰ ਬਸੇਰਾ ਨਾਮਜ਼ਦਗੀ
ਸਾਈ ਪ੍ਰਾਂਜਪੇ ਚਸਮੇ ਬਦੂਰ ਨਾਮਜ਼ਦਗੀ
ਸਿਆਮ ਬੇਨੇਗਲ ਕਲਯੁਗ ਨਾਮਜ਼ਦਗੀ
1983 ਰਾਜ ਕਪੂਰ ਪ੍ਰੇਮ ਰੋਗ ਜੇਤੂ
ਬੀ. ਆਰ . ਚਪੜਾ ਨਿਕਾਹ ਨਾਮਜ਼ਦਗੀ
ਰਮੇਸ਼ ਸਿੱਪੀ ਸ਼ਕਤੀ ਨਾਮਜ਼ਦਗੀ
ਸਾਗਰ ਸਰਹੱਦੀ ਬਜ਼ਾਰ ਨਾਮਜ਼ਦਗੀ
ਸੁਭਾਸ਼ ਘਈ ਵਿਧਾਤਾ ਨਾਮਜ਼ਦਗੀ
1984 ਗੋਵਿੰਦ ਨਿਹਲਾਨੀ ਅਰਧ ਸੱਤਿਆ ਜੇਤੂ
ਮਹੇਸ਼ ਭੱਟ ਅਰਥ ਨਾਮਜ਼ਦਗੀ
ਮੋਹਨ ਕੁਮਾਰ ਅਵਤਾਰ ਨਾਮਜ਼ਦਗੀ
ਰਾਹੁਲ ਰਵੇਲ ਬੇਤਾਬ ਨਾਮਜ਼ਦਗੀ
ਸ਼ੇਖਰ ਕਪੂਰ ਮਾਸੂਮ ਨਾਮਜ਼ਦਗੀ
1985 ਸਾਈ ਪ੍ਰਾਂਜਪੇ ਸਪਰਸ਼ ਜੇਤੂ
ਕੰਦਰ ਸ਼ਾਹ ਜਾਨੇ ਭੀ ਦੋ ਯਾਰੋ ਨਾਮਜ਼ਦਗੀ
ਮਹੇਸ਼ ਭੱਟ ਸਾਰੰਸ਼ ਨਾਮਜ਼ਦਗੀ
ਪ੍ਰਕਾਸ਼ ਮਹਿਰਾ ਸ਼ਰਾਬੀ ਨਾਮਜ਼ਦਗੀ
ਰਵੀ ਚੋਪੜਾ ਆਜ ਕੀ ਅਵਾਜ਼ ਨਾਮਜ਼ਦਗੀ
1986 ਰਾਜ ਕਪੂਰ ਰਾਮ ਤੇਰੀ ਗੰਗਾ ਮੈਲੀ ਜੇਤੂ
ਮਹੇਸ਼ ਭੱਟ ਜਨਮ ਨਾਮਜ਼ਦਗੀ
ਰਾਹੁਲ ਰਵੇਲ ਅਰਜੁਨ ਨਾਮਜ਼ਦਗੀ
ਰਮੇਸ਼ ਸਿੱਪੀ ਸਾਗਰ ਨਾਮਜ਼ਦਗੀ
1987 ਕੋਈ ਵੀ ਇਨਾਮ
1988 ਕੋਈ ਵੀ ਇਨਾਮ
1989 ਮਨਸੂਰ ਖਾਨ ਕਿਆਮਤ ਸੇ ਕਿਆਮਤ ਤਕ ਜੇਤੂ
ਐਨ. ਚੰਦਰਾ ਤੇਜ਼ਾਬ ਨਾਮਜ਼ਦਗੀ
ਰਾਕੇਸ਼ ਰੋਸ਼ਨ ਖ਼ੂਨ ਭਰੀ ਮਾਂਗ ਨਾਮਜ਼ਦਗੀ

1990 ਦਾ ਦਹਾਕਾ

ਸਾਲ ਨਿਰਦੇਸ਼ਕ ਦਾ ਨਾਮ ਫਿਲਮ ਦਾ ਨਾਮ ਜੇਤੂ ਜਾਂ ਨਾਮਜਦਗੀ
1990 ਵਿਧੂ ਵਿਨੋਦ ਚੋਪੜਾ ਪਰਿੰਦਾ ਜੇਤੂ
ਮੀਰਾ ਨਾਈਰ ਸਲਾਮ ਬੰਬੇ ਨਾਮਜ਼ਦਗੀ
ਸੂਰਜ ਬਰਜਾਤੀਆ ਮੈਨੇ ਪਿਆਰ ਕੀਆ ਨਾਮਜ਼ਦਗੀ
ਸੁਭਾਸ਼ ਘਈ ਰਾਮ ਲਖਣ ਨਾਮਜ਼ਦਗੀ
ਯਸ਼ ਚੋਪੜਾ ਚਾਂਦਨੀ ਨਾਮਜ਼ਦਗੀ
1991 ਰਾਜਕੁਮਾਰ ਸੰਤੋਸ਼ੀ ਘਾਇਲ ਜੇਤੂ
ਮਹੇਸ਼ ਭੱਟ ਆਸ਼ਿਕੀ ਨਾਮਜ਼ਦਗੀ
ਮੁਕਿਲ ਅਨੰਦ ਅਗਨੀਪਥ ਨਾਮਜ਼ਦਗੀ
ਰਵੀ ਰਾਜਾ ਪ੍ਰਤੀਬੰਧ ਨਾਮਜ਼ਦਗੀ
1992 ਸੁਭਾਸ਼ ਘਈ ਸੋਦਾਗਰ ਜੇਤੂ
ਲਾਰੇਂਸ਼ ਡਸੂਜਾ ਸਾਜਨ ਨਾਮਜ਼ਦਗੀ
ਮਹੇਸ਼ ਭੱਟ ਦਿਲ ਹੈ ਕਿ ਮਾਨਤਾ ਹੀ ਨਹੀਂ ਨਾਮਜ਼ਦਗੀ
ਰੰਧੀਰ ਕਪੂਰ ਹਿਨਾ ਨਾਮਜ਼ਦਗੀ
ਯਸ਼ ਚੋਪੜਾ ਲੰਮਹੇ ਨਾਮਜ਼ਦਗੀ
1993 ਮੁਕਲ ਅਨੰਦ ਖ਼ੁਦਾ ਗਵਾਹ ਜੇਤੂ
ਇੰਦਰ ਕੁਮਾਰ ਬੇਟਾ ਨਾਮਜ਼ਦਗੀ
ਮੰਸੂਰ ਅਲੀ ਜੋ ਜੀਤਾ ਵੋਹੀ ਸਿਕੰਦਰ ਨਾਮਜ਼ਦਗੀ
1994 ਰਾਜਕੁਮਾਰ ਸੰਤੋਸ਼ੀ ਦਾਮਿਨੀ ਜੇਤੂ
ਡੇਵਿਡ ਧਵਨ ਆਂਖੇਂ ਨਾਮਜ਼ਦਗੀ
ਮਹੇਸ਼ ਭੱਟ ਹਮ ਹੈਂ ਰਾਹੀ ਪਿਆਰ ਕੇ ਨਾਮਜ਼ਦਗੀ
ਸੁਭਾਸ਼ ਘਈ ਖਲਨਾਇੱਕ ਨਾਮਜ਼ਦਗੀ
ਯਸ਼ ਚੋਪੜਾ ਡਰ ਨਾਮਜ਼ਦਗੀ
1995 ਸੂਰਜ ਬਰਜਾਤੀਆ ਹਮ ਆਪਕੇ ਹੈਂ ਕੋਣ..! ਜੇਤੂ
ਮੇਹੁਲ ਕੁਮਾਰ ਕਰਾਂਤੀਵੀਰ ਨਾਮਜ਼ਦਗੀ
ਰਾਜੀਵ ਰਾਏ ਮੋਹਰਾ ਨਾਮਜ਼ਦਗੀ
ਰਾਜਕੁਮਾਰ ਸੰਤੋਸ਼ੀ ਅੰਦਾਜ਼ ਆਪਣਾ ਆਪਣਾ ਨਾਮਜ਼ਦਗੀ
ਵਿਧੂ ਵਿਨੋਦ ਚੋਪੜਾ 1942: ਏ ਲਵ ਸਟੋਰੀ ਨਾਮਜ਼ਦਗੀ
1996 ਆਦਿਤਆ ਚੋਪੜਾ ਦਿਲ ਵਾਲੇ ਦੁਲਹਨੀਆ ਲੇ ਜਾਏਗੇ ਜੇਤੂ
ਇੱਦਰ ਕੁਮਾਰ ਰਾਜਾ ਨਾਮਜ਼ਦਗੀ
ਮੰਸੂਰ ਅਲੀ ਅਕੇਲੇ ਹਮ ਅਕੇਲੇ ਤੁਮ ਨਾਮਜ਼ਦਗੀ
ਰਾਕੇਸ਼ ਰੋਸ਼ਨ ਕਰਨ ਅਰਜਨ ਨਾਮਜ਼ਦਗੀ
ਰਾਮ ਗੋਪਾਲ ਵਰਮਾ ਰੰਗੀਲਾ ਨਾਮਜ਼ਦਗੀ
1997 ਸ਼ੇਖਰ ਕਪੂਰ ਬੈਂਡਿਤ ਕਵੀਨ ਜੇਤੂ
ਧਰਮੇਸ਼ ਦਰਸ਼ਨ ਰਾਜਾ ਹਿੰਦੋਸਤਾਨੀ ਨਾਮਜ਼ਦਗੀ
ਗੁਲਜ਼ਾਰ ਮਾਚਿਸ ਨਾਮਜ਼ਦਗੀ
ਪਰਟੋ ਘੋਸ਼ ਅਗਨੀ ਸਾਕਸ਼ੀ ਨਾਮਜ਼ਦਗੀ
ਰਾਜਕੁਮਾਰ ਸੰਤੋਸ਼ੀ ਘਟਕ ਨਾਮਜ਼ਦਗੀ
1998 ਜੇ. ਪੀ. ਦੱਤਾ ਬਾਰਡਰ ਜੇਤੂ
ਪ੍ਰਿਆਦਰਸ਼ਨ ਵਿਰਾਸਤ ਨਾਮਜ਼ਦਗੀ
ਰਾਜੀਵ ਰਾਏ ਗੁੱਪਤ: ਦਿ ਹਿਡਨ ਟਰੁਥ ਨਾਮਜ਼ਦਗੀ
ਸੁਭਾਸ਼ ਘਈ ਪਰਦੇਸ ਨਾਮਜ਼ਦਗੀ
ਯਸ਼ ਚੋਪੜਾ ਦਿਲ ਤੋ ਪਾਗਲ ਹੈ ਨਾਮਜ਼ਦਗੀ
1999 ਕਰਨ ਜੋਹਰ ਕੁਛ ਕੁਛ ਹੋਤਾ ਹੈ ਜੇਤੂ
ਅਬਾਸ- ਮੁਸਤਾਨ ਅਤੇ
ਮੁਸਤਾਨ ਅਲੀਬਾਈ ਬਰਮਾਵਾਲਾ
ਸੋਲਜ਼ਰ ਨਾਮਜ਼ਦਗੀ
ਰਾਮ ਗੋਪਾਲ ਵਰਮਾ ਸੱਤਿਆ ਨਾਮਜ਼ਦਗੀ
ਸੋਹਿਲ ਖਾਨ ਪਿਆਰ ਕੀਯਾ ਤੋ ਡਰਨਾ ਕਿਆ ਨਾਮਜ਼ਦਗੀ
ਵਿਕਰਮ ਭੱਟ ਗੁਲਾਮ ਨਾਮਜ਼ਦਗੀ

2000 ਦਾ ਦਹਾਕਾ

ਸਾਲ ਨਿਰਦੇਸ਼ਕ ਦਾ ਨਾਮ ਫਿਲਮ ਦਾ ਨਾਮ ਜੇਤੂ ਜਾਂ ਨਾਮਜਦਗੀ
2000 ਸੰਜੇ ਲੀਲਾ ਭੰਸਾਲੀ ਹਮ ਦਿਲ ਦੇ ਚੁਕੇ ਸਨਮ ਜੇਤੂ
ਡੇਵਿਡ ਧਵਨ ਬੀਵੀ ਨੰ .1 ਨਾਮਜ਼ਦਗੀ
ਜੋਹਨ ਮੈਥਿਉ ਮਥਨ ਸਰਫਰੋਸ਼ ਨਾਮਜ਼ਦਗੀ
ਮਹੇਸ਼ ਮੰਜਰੇਕਰ ਵਾਸਤਵ: ਦਿ ਰੀਐਲਟੀ ਨਾਮਜ਼ਦਗੀ
ਸੁਭਾਸ਼ ਘਈ ਤਾਲ ਨਾਮਜ਼ਦਗੀ
2001 ਰਾਕੇਸ਼ ਰੋਸ਼ਨ ਕਹੋ ਨਾ... ਪਿਆਰ ਹੈ ਨਾਮਜ਼ਦਗੀ
ਅਦਿਤਆ ਚੋਪੜਾ ਮੋਹਬਤੇਂ ਨਾਮਜ਼ਦਗੀ
ਧਰਮੇਸ਼ ਦਰਸ਼ਨ ਧੜਕਣ ਨਾਮਜ਼ਦਗੀ
ਮੰਸੂਰ ਖਾਨ ਜੋਸ਼ ਨਾਮਜ਼ਦਗੀ
ਵਿਧੂ ਵਿਨੋਦ ਚੋਪੜਾ ਮਿਸ਼ਨ ਕਸ਼ਮੀਰ ਨਾਮਜ਼ਦਗੀ
2002 ਆਸ਼ੂਤੋਸ਼ ਗੋਵਾਰਕਰ ਲਗਾਨ ਜੇਤੂ
ਅਨਿਲ ਸ਼ਰਮਾ ਗਦਰ ਏਕ ਪ੍ਰੇਮ ਕਥਾ ਨਾਮਜ਼ਦਗੀ
ਫਰਹਾਨ ਅਖਤਰ ਦਿਲ ਚਾਹਤਾ ਹੈ ਨਾਮਜ਼ਦਗੀ
ਕਰਨ ਜੋਹਰ ਕਭੀ ਖ਼ੁਸ਼ੀ ਕਭੀ ਗ਼ਮ... ਨਾਮਜ਼ਦਗੀ
ਸੰਤੋਸ਼ ਸਿਵਨ ਅਸੋਕ ਨਾਮਜ਼ਦਗੀ
2003 ਸੰਜੇ ਲੀਲਾ ਭੰਸਾਲੀ ਦੇਵਦਾਸ ਜੇਤੂ
ਅਬਾਸ ਮੁਸਤਾਨ ਅਤੇ
ਮੁਸਤਾਨ ਅਲੀਬਾਈ ਬਰਮਾਵਾਲਾ
ਹਮਰਾਜ਼ ਨਾਮਜ਼ਦਗੀ
ਰਾਮ ਗੋਪਾਲ ਵਰਮਾ ਕੰਪਨੀ ਨਾਮਜ਼ਦਗੀ
ਸੰਜੇ ਗੁਪਤਾ ਕਾਂਟੇ ਨਾਮਜ਼ਦਗੀ
ਵਿਕਰਮ ਭੱਟ ਰਾਜ਼ ਨਾਮਜ਼ਦਗੀ
2004 ਰਾਕੇਸ਼ ਰੋਸ਼ਨ ਕੋਈ... ਮਿਲ ਗਾਇਆ ਜੇਤੂ
ਜੇ. ਪੀ. ਦੱਤਾ ਐਲ.ਓ ਸੀ. ਕਾਰਗਿਲ ਨਾਮਜ਼ਦਗੀ
ਨਿਖਲ ਅਡਵਾਨੀ ਕਲ ਹੋ ਨਾ ਹੋ ਨਾਮਜ਼ਦਗੀ
ਰਾਜਕੁਮਾਰ ਹਿਰਾਨੀ ਮੁਨਾ ਬਾਈ M.B.B.S. ਨਾਮਜ਼ਦਗੀ
ਰਾਮ ਗੋਪਾਲ ਵਰਮਾ ਭੂਤ ਨਾਮਜ਼ਦਗੀ
ਸਤੀਸ਼ ਕੋਸ਼ਿਕ ਤੇਰੇ ਨਾਮ ਨਾਮਜ਼ਦਗੀ
2005 ਕੁਨਾਲ ਕੋਹਲੀ ਹਮ ਤੁਮ ਜੇਤੂ
ਆਸ਼ੁਤੋਸ਼ ਗੋਵਾਰਕਰ ਸਵਦੇਸ਼ ਨਾਮਜ਼ਦਗੀ
ਫਰਹਾ ਖਾਨ ਮੈਂ ਹੂੰ ਨਾ ਨਾਮਜ਼ਦਗੀ
ਫਰਹਾਨ ਅਖਤਰ ਲਕਸਿਆ ਨਾਮਜ਼ਦਗੀ
ਰਾਜਕੁਮਾਰ ਸੰਤੋਸ਼ੀ ਖਾਕੀ ਨਾਮਜ਼ਦਗੀ
ਯਸ਼ ਚੋਪੜਾ ਵੀਰ-ਜ਼ਾਰਾ ਨਾਮਜ਼ਦਗੀ
2006 ਸੰਜੇ ਲੀਲਾ ਭੰਸਾਲੀ ਬਲੈਕ ਜੇਤੂ
ਮਧੂਰ ਭੰਡਾਰਕਰ ਪੇਜ਼ 3 ਨਾਮਜ਼ਦਗੀ
ਨਗੇਸ਼ ਕੁਕੁਨੂਰ ਇਕਬਾਲ ਨਾਮਜ਼ਦਗੀ
ਪ੍ਰਦੀਪ ਸਰਕਾਰ ਪ੍ਰੀਨੀਤਾ ਨਾਮਜ਼ਦਗੀ
ਰਾਮ ਗੋਪਾਲ ਵਰਮਾ ਸਰਕਾਰ ਨਾਮਜ਼ਦਗੀ
2007 ਰਾਕੇਸ਼ ਓਮਪ੍ਰਕਾਸ਼ ਮਹਿਰਾ ਰੰਗ ਦੇ ਬਸੰਤੀ ਜੇਤੂ
ਕਰਨ ਜੋਹਰ ਕਭੀ ਅਲਵਿਦਾ ਨਾ ਕਹਿਨਾ ਨਾਮਜ਼ਦਗੀ
ਰਾਕੇਸ਼ ਰੋਸ਼ਨ ਕਰਿਸ਼ ਨਾਮਜ਼ਦਗੀ
ਰਾਜਕੁਮਾਰ ਹਿਰਾਨੀ ਲਗੇ ਰਹੋ ਮੁਨਾ ਬਾਈ ਨਾਮਜ਼ਦਗੀ
ਸੰਜੇ ਗੋਧਵੀ ਧੂਮ 2 ਨਾਮਜ਼ਦਗੀ
ਵਿਸ਼ਾਲ ਭਾਰਦਵਾਜ ਉਮਕਾਰਾ ਨਾਮਜ਼ਦਗੀ
2008 ਆਮੀਰ ਖਾਨ ਤਾਰੇ ਜ਼ਮੀਨ ਪਰ ਜੇਤੂ
ਅਨੁਰਾਗ ਬਾਸੁ ਲਾਈਫ ਇਨ ਏ ... ਮੈਟਰੋ ਨਾਮਜ਼ਦਗੀ
ਫਰਹਾ ਖਾਨ ਓਮ ਸ਼ਾਂਤੀ ਓਮ ਨਾਮਜ਼ਦਗੀ
ਇਮਤਿਆਜ਼ ਅਲੀ ਜਬ ਵੀ ਮੈਟ ਨਾਮਜ਼ਦਗੀ
ਮਨੀ ਰਤਨਮ ਗੁਰੂ ਨਾਮਜ਼ਦਗੀ
ਸ਼ਿਮਿਤ ਅਮਿਨ ਚੱਕ ਦੇ! ਇੰਡੀਆ ਨਾਮਜ਼ਦਗੀ
2009 ਆਸ਼ੂਤੋਸ਼ ਗੋਵਾਰਕਰ ਜੋਧਾ ਅਕਬਰ ਜੇਤੂ
ਏ. ਆਰ. ਮੁਰਗਾਦਾਸ਼ ਗਜਨੀ ਨਾਮਜ਼ਦਗੀ
ਅਭੀਸ਼ੇਕ ਕਪੂਰ ਰੋਕ ਆਨ!! ਨਾਮਜ਼ਦਗੀ
ਅਦਿਤਿਆ ਚੋਪੜਾ ਰਬ ਨੇ ਬਨਾ ਦੀ ਜੋੜੀ ਨਾਮਜ਼ਦਗੀ
ਮਧੂਰ ਭੰਡਾਰਕਾਰ ਫੈਸ਼ਨ ਨਾਮਜ਼ਦਗੀ
ਨੀਰਜ਼ ਪਾਂਡੇ ਏ ਵਨਸਡੇ ਨਾਮਜ਼ਦਗੀ

2010 ਦਾ ਦਹਾਕਾ

ਸਾਲ ਨਿਰਦੇਸ਼ਕ ਦਾ ਨਾਮ ਫਿਲਮ ਦਾ ਨਾਮ ਜੇਤੂ ਜਾਂ ਨਾਮਜਦਗੀ
2010 ਰਾਜਕੁਮਾਰ ਹਿਰਾਨੀ 3 ਇਡੀਇਟ ਜੇਤੂ
ਅਨੁਰਾਗ ਕਸ਼ਿਆਪ ਦੇਵ ਡੀ ਨਾਮਜ਼ਦਗੀ
ਅਵਾਨ ਮੁਕਰਜ਼ੀ ਵੇਕ ਅਪ ਸਿਡ ਨਾਮਜ਼ਦਗੀ
ਇੰਤਿਆਜ਼ ਅਲੀ ਲੱਵ ਆਜ ਕਲ ਨਾਮਜ਼ਦਗੀ
ਆਰ. ਬਲਕੀ ਪਾ ਨਾਮਜ਼ਦਗੀ
ਵਿਸ਼ਾਲ ਭਾਰਦਵਾਜ ਕਮੀਨੇ ਨਾਮਜ਼ਦਗੀ
2011 ਕਰਨ ਜੋਹਰ ਮਾਈ ਨੇਮ ਇਜ਼ ਖਾਨ ਜੇਤੂ
ਅਭਿਨਵ ਕਸ਼ਿਆਪ ਦਬੰਗ ਨਾਮਜ਼ਦਗੀ
ਮੁਨੀਸ਼ ਸ਼ਰਮਾ ਬੈਂਡ ਬਾਜਾ ਬਰਾਤ ਨਾਮਜ਼ਦਗੀ
ਸੰਜੇ ਲੀਲਾ ਭੰਸਾਲੀ ਗੁਜ਼ਾਰਿਸ਼ ਨਾਮਜ਼ਦਗੀ
ਵਿਕਰਮਾਦਿਤਿਆ ਮੋਤਵਾਨੇ ਉਡਾਨ ਨਾਮਜ਼ਦਗੀ
2012 ਜ਼ੋਆ ਅਖਤਰ ਜ਼ਿੰਦਗੀ ਨਾ ਮਿਲੇਗੀ ਦੁਬਾਰ ਜੇਤੂ
ਅਭੀਨਵ ਦਿਉ ਦਿੱਲੀ ਬੈਲੀ ਨਾਮਜ਼ਦਗੀ
ਫਰਹਾਨ ਅਖਤਰ ਡਾਨ 2 ਨਾਮਜ਼ਦਗੀ
ਇਮਤਿਜ਼ ਅਲੀ ਰੋਕਸਟਾਰ ਨਾਮਜ਼ਦਗੀ
ਮਿਲਨ ਲੁਥਰੀਆ ਦਿ ਡਰਟੀ ਪਿਕਚਰ ਨਾਮਜ਼ਦਗੀ
ਰਾਜ ਕੁਮਾਰ ਗੁਪਤਾ ਨੋ ਵਨ ਕਿਲਡ ਜੈਸਿਕਾ ਨਾਮਜ਼ਦਗੀ
2013 ਸੁਜੋਆ ਘੋਸ਼ ਕਹਾਣੀ ਜੇਤੂ
ਅਨੁਰਾਗ ਬਾਸੁ ਬਰਫੀ! ਨਾਮਜ਼ਦਗੀ
ਅਨੁਰਾਗ ਕਸ਼ਿਆਪ ਗੈੰਗ ਆਪ ਵਾਸੇਪੁਰ ਨਾਮਜ਼ਦਗੀ
ਗੋਅਰੀ ਸ਼ਿੰਦੇ ਇੰਗਲਿਸ਼ ਵਿੰਗਲਿਸ਼ ਨਾਮਜ਼ਦਗੀ
ਸ਼ੂਜੀਤ ਸਿਰਕਾਰ ਵਿੱਕੀ ਡੋਨਰ ਨਾਮਜ਼ਦਗੀ

ਹਵਾਲੇ

ਹੋਰ ਦੇਖੋ

  1. http://en.wikipedia.org/wiki/Filmfare_Awards
  2. http://en.wikipedia.org/wiki/Filmfare_Award_for_Best_Lyricist
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya