ਭਾਰਤੀ ਕ੍ਰਿਕਟ ਟੀਮ, ਜਿਸਨੂੰ ਕਿ ਭਾਰਤੀ ਟੀਮ ਅਤੇ ਮੈਨ ਇਨ ਬਲਇਊ ਵੀ ਕਿਹਾ ਜਾਂਦਾ ਹੈ, ਭਾਰਤ ਵੱਲੋਂ ਅੰਤਰ-ਰਾਸ਼ਟਰੀ ਕ੍ਰਿਕਟ ਵਿੱਚ ਹਿੱਸਾ ਲੈਣ ਵਾਲੀ ਟੀਮ ਹੈ। ਭਾਰਤੀ ਕ੍ਰਿਕਟ ਟੀਮ ਦਾ ਪ੍ਰਬੰਧ ਅਤੇ ਦੇਖਭਾਲ ਦਾ ਸਾਰਾ ਕੰਮ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੁਆਰਾ ਕੀਤਾ ਜਾਂਦਾ ਹੈ।
ਭਾਰਤੀ ਕ੍ਰਿਕਟ ਟੀਮ, ਕ੍ਰਿਕਟ ਦੇ ਸਾਰੇ (ਤਿੰਨ) ਤਰ੍ਹਾਂ ਦੇ ਮੈਚਾਂ (ਟੈਸਟ ਮੈਚ, ਇੱਕ ਦਿਨਾ ਅੰਤਰਰਾਸ਼ਟਰੀ ਅਤੇ ਟਵੰਟੀ20) ਵਿੱਚ ਭਾਰਤ ਵੱਲੋਂ ਖੇਡਦੀ ਹੈ।
ਟੂਰਨਾਮੈਂਟ ਇਤਿਹਾਸ
ਵਿਸ਼ਵ ਕੱਪ ਰਿਕਾਰਡ
|
ਪ੍ਰਤੀਨਿਧ
|
ਸਾਲ
|
ਦੌਰ
|
ਸਥਾਨ
|
ਖੇਡੇ
|
ਜਿੱਤ
|
ਹਾਰ
|
ਬਰਾਬਰ
|
ਕੋਈ ਨਤੀਜਾ ਨਹੀਂ
|
ਇੰਗਲੈਂਡ |
1975 |
ਦੌਰ 1 |
6/8 |
3 |
1 |
2 |
0 |
0
|
ਇੰਗਲੈਂਡ |
1979 |
ਦੌਰ 1 |
7/8 |
3 |
0 |
3 |
0 |
0
|
ਇੰਗਲੈਂਡ |
1983 |
ਚੈਂਪੀਅਨਜ਼ |
1/8 |
8 |
6 |
2 |
0 |
0
|
ਭਾਰਤ/ਪਾਕਿਸਤਾਨ |
1987 |
ਸੈਮੀਫ਼ਾਈਨਲ |
4/8 |
7 |
5 |
2 |
0 |
0
|
ਆਸਟਰੇਲੀਆ/ਨਿਊਜ਼ੀਲੈਂਡ |
1992 |
ਦੌਰ 1 |
7/9 |
8 |
2 |
5 |
0 |
1
|
ਭਾਰਤ/ਪਾਕਿਸਤਾਨ/ਸ੍ਰੀ ਲੰਕਾ |
1996 |
ਸੈਮੀਫ਼ਾਈਨਲ |
4/12 |
7 |
4 |
3 |
0 |
0
|
ਇੰਗਲੈਂਡ |
1999 |
ਦੌਰ2 (ਸੁਪਰ 6) |
6/12 |
8 |
4 |
4 |
0 |
0
|
ਦੱਖਣੀ ਅਫ਼ਰੀਕਾ/ਜਿੰਬਾਬਵੇ/ਕੀਨੀਆ |
2003 |
ਰਨਰ-ਅਪ |
2/14 |
11 |
9 |
2 |
0 |
0
|
ਵੈਸਟ ਇੰਡੀਜ਼ |
2007 |
ਦੌਰ 1 |
10/16 |
3 |
1 |
2 |
0 |
0
|
ਭਾਰਤ/ਸ੍ਰੀ ਲੰਕਾ/ਬੰਗਲਾਦੇਸ਼ |
2011 |
ਚੈਂਪੀਅਨਜ਼ |
1/14 |
9 |
7 |
1 |
1 |
0
|
ਆਸਟਰੇਲੀਆ/ਨਿਊਜ਼ੀਲੈਂਡ |
2015 |
ਸੈਮੀਫ਼ਾਈਨਲ |
3/14 |
8 |
7 |
1 |
0 |
0
|
ਇੰਗਲੈਂਡ |
2019 |
- |
– |
– |
– |
– |
– |
–
|
ਭਾਰਤ |
2023 |
- |
– |
– |
– |
– |
– |
–
|
|
ਕੁੱਲ |
12/12 |
2 ਟਾਈਟਲ |
75 |
46 |
27 |
1 |
1
|
ਆਈਸੀਸੀ ਵਿਸ਼ਵ ਟਵੰਟੀ20
|
ਪ੍ਰਤੀਨਿਧੀ
|
ਸਾਲ
|
ਦੌਰ
|
ਸਥਾਨ
|
ਖੇਡੇ
|
ਜਿੱਤ
|
ਹਾਰ
|
ਬਰਾਬਰ
|
ਕੋਈ ਨਤੀਜਾ ਨਹੀਂ
|
ਦੱਖਣੀ ਅਫ਼ਰੀਕਾ |
2007 |
ਚੈਂਪੀਅਨਜ਼ |
1/12 |
7 |
4 |
1 |
1 |
1
|
ਇੰਗਲੈਂਡ |
2009 |
ਸੁਪਰ 8 |
7/12 |
5 |
2 |
3 |
0 |
0
|
ਵੈਸਟ ਇੰਡੀਜ਼ |
2010 |
ਸੁਪਰ 8 |
8/12 |
5 |
2 |
3 |
0 |
0
|
ਸ੍ਰੀ ਲੰਕਾ |
2012 |
ਸੁਪਰ 8 |
5/12 |
5 |
4 |
1 |
0 |
0
|
ਬੰਗਲਾਦੇਸ਼ |
2014 |
ਰਨਰ-ਅਪ |
2/16 |
6 |
5 |
1 |
0 |
0
|
ਭਾਰਤ |
2016 |
ਸੈਮੀਫ਼ਾਈਨਲ |
3/16 |
5 |
3 |
2 |
0 |
0
|
|
ਕੁੱਲ |
6/6 |
1 ਟਾਈਟਲ |
33 |
20 |
11 |
1 |
1
|
ਹੋਰ ਵੱਡੇ ਟੂਰਨਾਮੈਂਟ
|
ਆਈਸੀਸੀ ਚੈਂਪੀਅਨਜ਼ ਟਰਾਫ਼ੀ
|
ਏਸ਼ੀਆ ਕੱਪ
|
- 1998: ਸੈਮੀਫ਼ਾਈਨਲ
- 2000: ਰਨਰ-ਅਪ
- 2002: ਸ੍ਰੀ ਲੰਕਾ ਨਾਲ ਸਾਂਝੇ ਤੌਰ 'ਤੇ ਚੈਂਪੀਅਨ
- 2004: ਦੌਰ 1
- 2006: ਦੌਰ 1
- 2009: ਦੌਰ 1
- 2013: ਚੈਂਪੀਅਨਜ਼
- 2017: ਰਨਰ-ਅਪ
|
- 1984: ਚੈਂਪੀਅਨਜ਼
- 1986: ਬੋਏਕੌਟ
- 1988: ਚੈਂਪੀਅਨਜ਼
- 1990/1991: ਚੈਂਪੀਅਨਜ਼
- 1995: ਚੈਂਪੀਅਨਜ਼
- 1997: ਰਨਰ-ਅਪ
- 2000: ਤੀਸਰਾ ਸਥਾਨ
- 2004: ਰਨਰ-ਅਪ
- 2008: ਰਨਰ-ਅਪ
- 2010: ਚੈਂਪੀਅਨਜ਼
- 2012: ਤੀਸਰਾ ਸਥਾਨ
- 2014: ਤੀਸਰਾ ਸਥਾਨ
- 2016: ਚੈਂਪੀਅਨਜ਼
|
ਅੰਤਰਰਾਸ਼ਟਰੀ ਮੈਚਾਂ ਵਿੱਚ ਭਾਰਤ ਦਾ ਪ੍ਰਦਰਸ਼ਨ
1932 ਤੋਂ ਸਤੰਬਰ 2006 ਦਰਮਿਆਨ ਵੱਖ-ਵੱਖ ਟੈਸਟ ਟੀਮਾਂ ਖਿਲਾਫ਼ ਭਾਰਤੀ ਕ੍ਰਿਕਟ ਟੀਮ ਦਾ ਪ੍ਰਦਰਸ਼ਨ
ਅੰਤਰ-ਰਾਸ਼ਟਰੀ ਮੈਚਾਂ ਵਿੱਚ ਭਾਰਤ ਦੇ ਨਤੀਜੇ
|
|
ਮੁਕਾਬਲੇ |
ਜਿੱਤ |
ਹਾਰ |
ਬਰਾਬਰ |
ਟਾਈ |
ਕੋਈ ਨਤੀਜਾ ਨਹੀਂ |
Inaugural Match
|
ਟੈਸਟ[1] |
501 |
131 |
157 |
212 |
1 |
– |
25 ਜੂਨ 1932
|
ਓਡੀਆਈ[2] |
900 |
455 |
399 |
– |
7 |
39 |
13 ਜੁਲਾਈ 1974
|
ਟਵੰਟੀ20[3] |
78 |
46 |
29 |
– |
1 |
2 |
1 ਦਸੰਬਰ 2006
|
2 ਅਪ੍ਰੈਲ 2011 ਨੂੰ ਭਾਰਤੀ ਕ੍ਰਿਕਟ ਟੀਮ ਨੇ ਸ੍ਰੀ ਲੰਕਾ ਨੂੰ ਹਰਾ ਕੇ 2011 ਵਿਸ਼ਵ ਕ੍ਰਿਕਟ ਕੱਪ ਜਿੱਤਿਆ ਸੀ ਅਤੇ ਆਸਟਰੇਲੀਆ ਅਤੇ ਵੈਸਟਇੰਡੀਜ਼ ਤੋਂ ਬਾਅਦ ਭਾਰਤੀ ਟੀਮ ਦੋ ਵਿਸ਼ਵ ਕੱਪ ਜਿੱਤਣ ਵਾਲੀ ਕ੍ਰਿਕਟ ਟੀਮ ਬਣੀ। ਇਸ ਤੋਂ ਪਹਿਲਾਂ 1983 ਵਿੱਚ ਭਾਰਤੀ ਟੀਮ ਨੇ ਕ੍ਰਿਕਟ ਵਿਸ਼ਵ ਕੱਪ ਜਿੱਤਿਆ ਸੀ। 2011 ਦੇ ਇਸ ਫ਼ਾਈਨਲ ਮੁਕਾਬਲੇ ਵਿੱਚ ਗੌਤਮ ਗੰਭੀਰ ਅਤੇ ਮਹਿੰਦਰ ਸਿੰਘ ਧੋਨੀ ਨੇ 97 ਅਤੇ 91* ਦੀ ਯਾਦਗਰੀ ਪਾਰੀ ਖੇਡੀ ਸੀ।[4] ਇਸ ਤੋਂ ਇਲਾਵਾ ਭਾਰਤੀ ਟੀਮ ਅਜਿਹੀ ਪਹਿਲੀ ਟੀਮ ਬਣੀ ਸੀ ਜਿਸਨੇ ਆਪਣੀ ਧਰਤੀ 'ਤੇ ਕ੍ਰਿਕਟ ਵਿਸ਼ਵ ਕੱਪ ਜਿੱਤਿਆ ਹੋਵੇ।
ਟੈਸਟ ਮੁਕਾਬਲਿਆਂ ਵਿੱਚ ਸਭ ਤੋਂ ਸਫ਼ਲ ਭਾਰਤੀ ਬੱਲੇਬਾਜ਼ ਅਤੇ ਗੇਂਦਬਾਜ਼
ਟੈਸਟ ਮੁਕਾਬਲਿਆਂ ਵਿੱਚ ਸਭ ਤੋਂ ਸਫ਼ਲ ਭਾਰਤੀ ਬੱਲੇਬਾਜ਼
ਟੈਸਟ ਮੁਕਾਬਲਿਆਂ ਵਿੱਚ ਸਭ ਤੋਂ ਸਫ਼ਲ ਭਾਰਤੀ ਬੱਲੇਬਾਜ਼[5]
ਖਿਡਾਰੀ |
ਦੌੜਾਂ |
ਔਸਤ
|
ਸਚਿਨ ਤੇਂਦੁਲਕਰ |
15,921 |
53.78
|
ਰਾਹੁਲ ਦਰਾਵਿੜ |
13,265 |
52.63
|
ਸੁਨੀਲ ਗਾਵਸਕਰ |
10,122 |
51.12
|
ਵੀ. ਵੀ. ਐੱਸ. ਲਕਸ਼ਮਣ |
8,781 |
45.97
|
ਵਿਰੇਂਦਰ ਸਹਿਵਾਗ |
8,586 |
49.34
|
ਸੌਰਵ ਗਾਂਗੁਲੀ |
7,212 |
42.17
|
ਦਿਲਿਪ ਵੇਂਗਸਾਰਕਰ |
6,868 |
42.13
|
ਮੋਹੰਮਦ ਅਜਹਰਉੱਦੀਨ |
6,215 |
45.03
|
ਗੁੰਦੱਪਾ ਵਿਸ਼ਵਨਾਥ |
6,080 |
41.93
|
ਕਪਿਲ ਦੇਵ |
5,248 |
31.05
|
| class="col-break " |
ਟੈਸਟ ਮੁਕਾਬਲਿਆਂ ਵਿੱਚ ਸਭ ਤੋਂ ਸਫ਼ਲ ਭਾਰਤੀ ਗੇਂਦਬਾਜ਼
ਟੈਸਟ ਮੁਕਾਬਲਿਆਂ ਵਿੱਚ ਸਭ ਤੋਂ ਸਫ਼ਲ ਭਾਰਤੀ ਗੇਂਦਬਾਜ਼[6]
|}
ਇੱਕ ਦਿਨਾ ਅੰਤਰ-ਰਾਸ਼ਟਰੀ ਮੁਕਾਬਲਿਆਂ ਵਿੱਚ ਸਫ਼ਲ ਬੱਲੇਬਾਜ਼ ਅਤੇ ਗੇਂਦਬਾਜ਼
ਇੱਕ ਦਿਨਾ ਅੰਤਰ-ਰਾਸ਼ਟਰੀ ਮੁਕਾਬਲਿਆਂ ਵਿੱਚ ਸਭ ਤੋਂ ਸਫ਼ਲ ਭਾਰਤੀ ਬੱਲੇਬਾਜ਼
ਜਿਆਦਾ ਓਡੀਆਈ ਦੌੜਾਂ ਵਾਲੇ ਬੱਲੇਬਾਜ਼[7]
| class="col-break " |
ਇੱਕ ਦਿਨਾ ਅੰਤਰ-ਰਾਸ਼ਟਰੀ ਮੁਕਾਬਲਿਆਂ ਵਿੱਚ ਸਭ ਤੋਂ ਸਫ਼ਲ ਭਾਰਤੀ ਗੇਂਦਬਾਜ਼
ਜਿਆਦਾ ਓਡੀਆਈ ਵਿਕਟਾਂ ਲੈਣ ਵਾਲੇ ਭਾਰਤੀ ਬੱਲੇਬਾਜ਼[8]
ਹੋਰ ਵੇਖੋ
ਹਵਾਲੇ
|
---|
- ਟੈਸਟ ਦਰਜਾ 1932 ਤੋਂ
- ਭਾਰਤ ਦੀ ਕ੍ਰਿਕਟ ਟੀਮ
|
ਟੀਮ | |
---|
ਰਿਕਾਰਡ | |
---|
ਮੈਚ | |
---|
ਮੈਦਾਨ | |
---|
ਸੱਭਿਆਚਾਰ | |
---|
ਮੁੱਖ ਲੋਕ | ਚਲਾਉਣ ਵਾਲੀ ਸੰਸਥਾ | |
---|
ਚੋਣਕਾਰ ਕਮੇਟੀ | |
---|
ਕੋਚ | |
---|
ਕਪਤਾਨ | |
---|
|
---|
ਵਿਸ਼ਵ ਕੱਪ ਚੈਂਪੀਅਨ (2) | |
---|