ਪੰਜਾਬ ਵਿੱਚ 2019 ਭਾਰਤ ਦੀਆਂ ਆਮ ਚੋਣਾਂ
ਪੰਜਾਬ ਵਿੱਚ '2019 ਭਾਰਤੀ ਆਮ ਚੋਣਾਂ' 19 ਮਈ 2019 ਨੂੰ[1] ਸੱਤਵੇਂ ਅਤੇ ਆਖਰੀ ਪੜਾਅ ਵਿੱਚ ਹੋਈਆਂ ਸਨ। 23 ਮਈ 2019 ਨੂੰ ਗਿਣਤੀ ਹੋਈ ਅਤੇ ਨਤੀਜਾ ਵੀ ਉਸੇ ਦਿਨ ਐਲਾਨਿਆ ਗਿਆ।
ਪਿਛੋਕੜ
2019 ਵਿਚ 17 ਲੋਕ ਸਭਾ ਦੇ ਮੈਂਬਰ ਚੁਣਨ ਲਈ ਵੋਟਾਂ ਪਾਈਆਂ ਗਈਆਂ। ਇਹ ਪਹਿਲੀਆਂ ਚੋਣਾਂ ਸੀ ਜਦੋਂ ਵਿਰੋਧੀ ਧਿਰ ਵਿੱਚ ਅਕਾਲੀ-ਭਾਜਪਾ ਜਾਂ ਕਾਂਗਰਸ ਤੋਂ ਬਿਨਾਂ ਇਕ ਨਵੀਂ ਪਾਰਟੀ ਆਪ ਸੀ। ਇਸ ਵਾਰ ਛੋਟੇ ਦਲ ਇਕੱਠੇ ਹੋ ਕੇ ਪੰਜਾਬ ਜਮਹੂਰੀ ਗੱਠਜੋੜ ਬਣਾ ਕੇ ਲੜ ਰਹੇ ਹਨ। ਇਸ ਵਾਰ ਚੋਣਾਂ ਵਿੱਚ ਟੱਕਰ ਚਾਰ ਕੋਨੇ ਹੋਣ ਦੀ ਉਮੀਦ ਹੈ।
ਸਰਵੇਖਣ
ਓਪੀਨੀਅਨ ਪੋਲ
ਚੌਣ ਮੁਕੰਮਲ ਹੋਣ ਤੇ ਸਰਵੇਖਣ
ਭੁਗਤੀਆਂ ਵੋਟਾਂ
ਚੋਣ ਹਲਕਾ
|
ਵੋਟ ਫੀਸਦੀ
|
ਕੁੱਲ ਭੁਗਤੀਆਂ ਵੋਟਾਂ
|
ਫਰਕ
|
ਨੰ.
|
ਹਲਕਾ
|
1.
|
ਗੁਰਦਾਸਪੁਰ
|
69.24% ( 0.26%)
|
1104546
|
1,36,065
|
2.
|
ਅੰਮ੍ਰਿਤਸਰ
|
57.07% ( 11.12%)
|
860582
|
102770
|
3.
|
ਖਡੂਰ ਸਾਹਿਬ
|
63.96% ( 2.60%)
|
1040636
|
100569
|
4.
|
ਜਲੰਧਰ
|
63.04% ( 4.04%)
|
10,19,403
|
70,981
|
5.
|
ਹੁਸ਼ਿਆਰਪੁਰ
|
62.08% ( 2.42%)
|
991665
|
13582
|
6.
|
ਅਨੰਦਪੁਰ ਸਾਹਿਬ
|
63.69% ( 5.81%)
|
10,82,024
|
23697
|
7.
|
ਲੁਧਿਆਣਾ
|
62.20% ( 8.38%)
|
10,47,025
|
19709
|
8.
|
ਫਤਿਹਗੜ੍ਹ ਸਾਹਿਬ
|
65.69% ( 8.12%)
|
9,87,161
|
54144
|
9.
|
ਫਰੀਦਕੋਟ
|
63.25% ( 7.70%)
|
9,75,242
|
1,72,516
|
10.
|
ਫ਼ਿਰੋਜ਼ਪੁਰ
|
72.47% ( 0.17%)
|
11,72,801
|
31420
|
11.
|
ਬਠਿੰਡਾ
|
74.16% ( 3.00%)
|
12,02,593
|
19395
|
12.
|
ਸੰਗਰੂਰ
|
72.40% ( 4.81%)
|
11,07,256
|
211721
|
13.
|
ਪਟਿਆਲਾ
|
67.77% ( 3.15%)
|
1178847
|
20942
|
14
|
ਪੰਜਾਬ
|
65.94%
( 4.70%)
|
ਨਤੀਜੇ
#
|
ਪਾਰਟੀ
|
ਕੁੱਲ ਉਮੀਦਵਾਰ
|
ਜਿੱਤੇ
|
ਪਛੜੇ
|
ਤੀਜੇ ਸਥਾਨ ਤੇ
|
ਕੁੱਲ ਵੋਟਾਂ
|
ਵੋਟ ਫ਼ੀਸਦੀ %
|
ਸੀਟਾਂ ਤੇ ਵੋਟ ਫ਼ੀਸਦੀ
|
1
|
ਭਾਰਤੀ ਰਾਸ਼ਟਰੀ ਕਾਂਗਰਸ
|
13
|
8
|
5
|
0
|
55,23,066
|
40.6%
|
40.6%
|
2
|
ਸ਼੍ਰੋਮਣੀ ਅਕਾਲੀ ਦਲ
|
10
|
2
|
6
|
2
|
37,78,574
|
27.8%
|
35.4%
|
3
|
ਭਾਰਤੀ ਜਨਤਾ ਪਾਰਟੀ
|
3
|
2
|
1
|
0
|
13,25,445
|
9.7%
|
45.3%
|
4
|
ਆਮ ਆਦਮੀ ਪਾਰਟੀ
|
13
|
1
|
0
|
5
|
10,15,773
|
7.5%
|
7.5%
|
5
|
ਬਹੁਜਨ ਸਮਾਜ ਪਾਰਟੀ
|
3
|
0
|
0
|
3
|
4,79,788
|
3.5%
|
15.7%
|
6
|
ਲੋਕ ਇਨਸਾਫ਼ ਪਾਰਟੀ
|
3
|
0
|
1
|
1
|
4,69,784
|
3.5%
|
15.1%
|
7
|
ਪੰਜਾਬ ਏਕਤਾ ਪਾਰਟੀ
|
3
|
0
|
0
|
1
|
2,96,620
|
2.2%
|
9.3%
|
8
|
ਅਜਾਦ
|
123
|
0
|
0
|
0
|
2,35,106
|
1.7%
|
1.7%
|
9
|
ਨਵਾਂ ਪੰਜਾਬ ਪਾਰਟੀ
|
1
|
0
|
0
|
1
|
1,61,645
|
1.2%
|
13.9%
|
10
|
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)
|
2
|
0
|
0
|
0
|
52,185
|
0.4%
|
2.3%
|
11
|
ਸ਼੍ਰੋਮਣੀ ਅਕਾਲੀ ਦਲ (ਟਕਸਾਲੀ)
|
1
|
0
|
0
|
0
|
10,424
|
0.1%
|
1%
|
[2]
ਚੋਣ ਹਲਕਾ
|
ਕੁੱਲ ਭੁਗਤੀਆਂ ਵੋਟਾਂ
|
ਪਹਿਲਾ ਉਮੀਦਵਾਰ
|
ਦੂਜਾ ਉਮੀਦਵਾਰ
|
ਫ਼ਰਕ-1
|
ਤੀਜਾ ਉਮੀਦਵਾਰ
|
ਫ਼ਰਕ-2
|
2014 ਨਤੀਜੇ
|
ਫਰਕ
|
ਜੇਤੂ ਉਮੀਦਵਾਰ
|
ਪਹਿਲਾ ਪਛੜਿਆ ਉਮੀਦਵਾਰ
|
2 ਪਛੜਿਆ ਉਮੀਦਵਾਰ
|
ਨੰ.
|
ਹਲਕਾ
|
ਪਾਰਟੀ
|
ਉਮੀਦਵਾਰ
|
ਵੋਟਾਂ
|
ਵੋਟ%
|
ਪਾਰਟੀ
|
ਉਮੀਦਵਾਰ
|
ਵੋਟਾਂ
|
ਵੋਟ%
|
ਪਾਰਟੀ
|
ਉਮੀਦਵਾਰ
|
ਵੋਟਾਂ
|
ਵੋਟ%
|
ਪਾਰਟੀ
|
ਉਮੀਦਵਾਰ
|
ਵੋਟਾਂ
|
ਪਾਰਟੀ
|
ਉਮੀਦਵਾਰ
|
ਵੋਟਾਂ
|
1.
|
ਗੁਰਦਾਸਪੁਰ
|
1104546
|
ਭਾਜਪਾ
|
ਸੰਨੀ ਦਿਓਲ
|
558719
|
50.61
|
ਕਾਂਗਰਸ
|
ਸੁਨੀਲ ਜਾਖੜ
|
476260
|
43.14
|
82459
|
ਆਪ
|
ਪੀਟਰ ਮਸੀਹ
|
27744
|
2.51
|
448516
|
ਭਾਜਪਾ
|
ਵਿਨੋਦ ਖੰਨਾ
|
4,82,255
|
ਕਾਂਗਰਸ
|
ਪ੍ਰਤਾਪ ਬਾਜਵਾ
|
346190
|
1,36,065
|
2.
|
ਅੰਮ੍ਰਿਤਸਰ
|
860582
|
ਕਾਂਗਰਸ
|
ਗੁਰਜੀਤ ਔਜਲਾ
|
445032
|
51.78
|
ਭਾਜਪਾ
|
ਹਰਦੀਪ ਸਿੰਘ ਪੁਰੀ
|
345406
|
40.19
|
99626
|
ਆਪ
|
ਕੁਲਦੀਪ ਸਿੰਘ
|
20087
|
2.34
|
325319
|
ਕਾਂਗਰਸ
|
ਅਮਰਿੰਦਰ ਸਿੰਘ
|
4,82,876
|
ਭਾਜਪਾ
|
ਅਰੁਣ ਜੇਟਲੀ
|
380106
|
102770
|
3.
|
ਖਡੂਰ ਸਾਹਿਬ
|
1040636
|
ਕਾਂਗਰਸ
|
ਜਸਬੀਰ ਸਿੰਘ
|
459710
|
43.95
|
ਸ਼੍ਰੋ.ਅ.ਦ.
|
ਜਗੀਰ ਕੌਰ
|
319137
|
30.51
|
140573
|
ਪੰ.ਏ.ਪਾ
|
ਪਰਮਜੀਤ ਕੌਰ ਖਾਲੜਾ
|
214489
|
20.51
|
104648
|
ਸ਼੍ਰੋ.ਅ.ਦ.
|
ਰਣਜੀਤ ਸਿੰਘ
|
4,67,332
|
ਕਾਂਗਰਸ
|
ਹਰਮਿੰਦਰ ਸਿੰਘ
|
366763
|
100569
|
4.
|
ਜਲੰਧਰ
|
10,19,403
|
ਕਾਂਗਰਸ
|
ਸੰਤੋਖ ਚੌਧਰੀ
|
385712
|
37.90
|
ਸ਼੍ਰੋ.ਅ.ਦ.
|
ਚਰਨਜੀਤ ਸਿੰਘ
|
366221
|
35.90
|
19491
|
ਬਸਪਾ
|
ਬਲਵਿੰਦਰ ਕੁਮਾਰ
|
204783
|
20.10
|
161438
|
ਕਾਂਗਰਸ
|
ਸੰਤੋਖ ਚੌਧਰੀ
|
3,80,479
|
ਸ਼੍ਰੋ.ਅ.ਦ.
|
ਪਵਨ ਕੁਮਾਰ
|
309498
|
70,981
|
5.
|
ਹੁਸ਼ਿਆਰਪੁਰ
|
991665
|
ਭਾਜਪਾ
|
ਸੋਮ ਪ੍ਰਕਾਸ਼
|
421320
|
42.52
|
ਕਾਂਗਰਸ
|
ਰਾਜ ਕੁਮਾਰ ਚੱਬੇਵਾਲ
|
372790
|
37.63
|
48530
|
ਬਸਪਾ
|
ਕੁਸ਼ੀ ਰਾਮ
|
128564
|
12.98
|
244126
|
ਭਾਜਪਾ
|
ਵਿਜੇ ਸਾਂਪਲਾ
|
3,46,643
|
ਕਾਂਗਰਸ
|
ਮੋਹਿੰਦਰ ਸਿੰਘ
|
333061
|
13582
|
6.
|
ਅਨੰਦਪੁਰ ਸਾਹਿਬ
|
10,82,024
|
ਕਾਂਗਰਸ
|
ਮਨੀਸ਼ ਤਿਵਾੜੀ
|
427955
|
39.57
|
ਸ਼੍ਰੋ.ਅ.ਦ.
|
ਪ੍ਰੇਮ ਸਿੰਘ ਚੰਦੂਮਾਜਰਾ
|
381161
|
35.24
|
47884
|
ਬਸਪਾ
|
ਵਿਕਰਮਜੀਤ ਸਿੰਘ ਸੋਢੀ
|
146441
|
13.54
|
234720
|
ਸ਼੍ਰੋ.ਅ.ਦ.
|
ਪ੍ਰੇਮ ਸਿੰਘ ਚੰਦੂਮਾਜਰਾ
|
3,47,394
|
ਕਾਂਗਰਸ
|
ਅੰਬੀਕਾ ਸੋਨੀ
|
323697
|
23697
|
7.
|
ਲੁਧਿਆਣਾ
|
10,47,025
|
ਕਾਂਗਰਸ
|
ਰਵਨੀਤ ਸਿੰਘ ਬਿੱਟੂ
|
383795
|
36.66
|
ਲੋ.ਇ.ਪਾ.
|
ਸਿਮਰਜੀਤ ਸਿੰਘ ਬੈਂਸ
|
307423
|
29.36
|
76732
|
ਸ਼੍ਰੋ.ਅ.ਦ.
|
ਮਹੇਸ਼ਇੰਦਰ ਸਿੰਘ
|
299435
|
28.6
|
7988
|
ਕਾਂਗਰਸ
|
ਰਵਨੀਤ ਸਿੰਘ ਬਿੱਟੂ
|
3,00,459
|
ਆਪ
|
ਐਚ ਐਸ ਫੂਲਕਾ
|
260750
|
19709
|
8.
|
ਫਤਿਹਗੜ੍ਹ ਸਾਹਿਬ
|
9,87,161
|
ਕਾਂਗਰਸ
|
ਡਾ. ਅਮਰ ਸਿੰਘ
|
4,11,651
|
41.75
|
ਸ਼੍ਰੋ.ਅ.ਦ.
|
ਦਰਬਾਰਾ ਸਿੰਘ ਗੁਰੂ
|
3,17,753
|
32.23
|
93,898
|
ਲੋ.ਇ.ਪਾ.
|
ਮਾਨਵਿੰਦਰ ਸਿੰਘ
|
1,42,274
|
14.43
|
175479
|
ਆਪ
|
ਹਰਿੰਦਰ ਸਿੰਘ ਖਾਲਸਾ
|
3,67,237
|
ਕਾਂਗਰਸ
|
ਸਾਧੂ ਸਿੰਘ
|
3,13,149
|
54144
|
9.
|
ਫਰੀਦਕੋਟ
|
9,75,242
|
ਕਾਂਗਰਸ
|
ਮੁਹੰਮਦ ਸਦੀਕ
|
419065
|
42.98
|
ਸ਼੍ਰੋ.ਅ.ਦ.
|
ਗੁਲਜ਼ਾਰ ਸਿੰਘ
|
335809
|
34.44
|
83056
|
ਆਪ
|
ਪ੍ਰੋ. ਸਾਧੂ ਸਿੰਘ
|
115319
|
11.83
|
220490
|
ਆਪ
|
ਪ੍ਰੋ. ਸਾਧੂ ਸਿੰਘ
|
4,50,751
|
ਸ਼੍ਰੋ.ਅ.ਦ.
|
ਪਰਮਜੀਤ ਕੌਰ
|
278235
|
1,72,516
|
10.
|
ਫ਼ਿਰੋਜ਼ਪੁਰ
|
11,72,801
|
ਸ਼੍ਰੋ.ਅ.ਦ.
|
ਸੁਖਬੀਰ ਬਾਦਲ
|
633427
|
54.05
|
ਕਾਂਗਰਸ
|
ਸ਼ੇਰ ਸਿੰਘ ਘੁਬਾਇਆ
|
434577
|
37.08
|
1,98,850
|
ਆਪ
|
ਹਰਜਿੰਦਰ ਸਿੰਘ
|
31872
|
2.72
|
402705
|
ਸ਼੍ਰੋ.ਅ.ਦ.
|
ਸ਼ੇਰ ਸਿੰਘ ਘੁਬਾਇਆ
|
4,87,932
|
ਕਾਂਗਰਸ
|
ਸੁਨੀਲ ਜਾਖੜ
|
456512
|
31420
|
11.
|
ਬਠਿੰਡਾ
|
12,02,593
|
ਸ਼੍ਰੋ.ਅ.ਦ.
|
ਹਰਸਿਮਰਤ ਕੌਰ ਬਾਦਲ
|
490811
|
41.52
|
ਕਾਂਗਰਸ
|
ਅਮਰਿੰਦਰ ਸਿੰਘ
|
4,69,412
|
39.3
|
21772
|
ਆਪ
|
ਬਲਜਿੰਦਰ ਕੌਰ
|
134398
|
11.19
|
335014
|
ਸ਼੍ਰੋ.ਅ.ਦ.
|
ਹਰਸਿਮਰਤ ਕੌਰ ਬਾਦਲ
|
5,14,727
|
ਕਾਂਗਰਸ
|
ਮਨਪ੍ਰੀਤ ਬਾਦਲ
|
495332
|
19395
|
12.
|
ਸੰਗਰੂਰ
|
11,07,256
|
ਆਪ
|
ਭਗਵੰਤ ਮਾਨ
|
4,13,561
|
37.40
|
ਕਾਂਗਰਸ
|
ਕੇਵਲ ਸਿੰਘ ਢਿੱਲੋਂ
|
303350
|
27.43
|
1,10,211
|
ਸ਼੍ਰੋ.ਅ.ਦ.
|
ਪਰਮਿੰਦਰ ਸਿੰਘ
|
2,63,498
|
23.83
|
39852
|
ਆਪ
|
ਭਗਵੰਤ ਮਾਨ
|
5,33,237
|
ਸ਼੍ਰੋ.ਅ.ਦ.
|
ਸੁਖਦੇਵ ਸਿੰਘ
|
3,21,516
|
211721
|
13.
|
ਪਟਿਆਲਾ
|
1178847
|
ਕਾਂਗਰਸ
|
ਪਰਨੀਤ ਕੌਰ
|
5,32,027
|
45.17
|
ਸ਼੍ਰੋ.ਅ.ਦ.
|
ਸੁਰਜੀਤ ਸਿੰਘ
|
3,69,309
|
31.35
|
162718
|
ਐੱਨਪੀਪੀ
|
ਧਰਮਵੀਰ ਗਾਂਧੀ
|
1,61,645
|
13.72
|
207664
|
ਆਪ
|
ਧਰਮਵੀਰ ਗਾਂਧੀ
|
3,65,671
|
ਕਾਂਗਰਸ
|
ਪਰਨੀਤ ਕੌਰ
|
344729
|
20942
|
ਵਿਧਾਨਸਭਾ ਹਲਕੇ ਮੁਤਾਬਿਕ ਨਤੀਜਾ
ਉਪਚੌਣਾਂ 2019-2024
ਇਹ ਵੀ ਦੇਖੋ
ਪੰਜਾਬ ਵਿੱਚ 2024 ਭਾਰਤੀ ਆਮ ਚੋਣਾਂ
2022 ਪੰਜਾਬ ਵਿਧਾਨ ਸਭਾ ਚੋਣਾਂ
ਹਵਾਲੇ
ਬਾਹਰੀ ਲਿੰਕ
|