ਗਲੈਨ ਮੈਕਸਵੈਲ
 ਮੈਕਸਵੈਲ ਅਕਤੂਬਰ 2011 ਵਿੱਚ |
|
ਪੂਰਾ ਨਾਮ | ਗਲੈਨ ਜੇਮਸ ਮੈਕਸਵੈਲ |
---|
ਜਨਮ | (1988-10-14) 14 ਅਕਤੂਬਰ 1988 (ਉਮਰ 36) ਵਿਕਟੋਰੀਆ, ਮੈਲਬਰਨ, ਆਸਟਰੇਲੀਆ |
---|
ਛੋਟਾ ਨਾਮ | ਮੈਕਸੀ, ਦਿ ਬਿਗ ਸ਼ੋਅ[1] |
---|
ਕੱਦ | 1.80 m (5 ft 11 in) |
---|
ਬੱਲੇਬਾਜ਼ੀ ਅੰਦਾਜ਼ | ਸੱਜਾ ਹੱਥ |
---|
ਗੇਂਦਬਾਜ਼ੀ ਅੰਦਾਜ਼ | ਸੱਜਾ ਹੱਥ ਔਫ਼ ਸਪਿਨ |
---|
ਭੂਮਿਕਾ | ਬੱਲੇਬਾਜ਼ ਆਲ-ਰਾਊਂਡਰ, ਮੱਧ-ਕ੍ਰਮ ਬੱਲੇਬਾਜ਼ |
---|
|
ਰਾਸ਼ਟਰੀ ਟੀਮ | |
---|
ਪਹਿਲਾ ਟੈਸਟ (ਟੋਪੀ 434) | 2 ਮਾਰਚ 2013 ਬਨਾਮ ਭਾਰਤ |
---|
ਆਖ਼ਰੀ ਟੈਸਟ | 4 ਸਿਤੰਬਰ 2017 ਬਨਾਮ ਬੰਗਲਾਦੇਸ਼ |
---|
ਪਹਿਲਾ ਓਡੀਆਈ ਮੈਚ (ਟੋਪੀ 196) | 25 ਅਗਸਤ 2012 ਬਨਾਮ ਅਫ਼ਗਾਨਿਸਤਾਨ |
---|
ਆਖ਼ਰੀ ਓਡੀਆਈ | 24 ਸਿਤੰਬਰ 2017 ਬਨਾਮ ਭਾਰਤ |
---|
ਓਡੀਆਈ ਕਮੀਜ਼ ਨੰ. | 32 |
---|
ਪਹਿਲਾ ਟੀ20ਆਈ ਮੈਚ (ਟੋਪੀ 58) | 5 ਸਿਤੰਬਰ 2012 ਬਨਾਮ ਪਾਕਿਸਤਾਨ |
---|
ਆਖ਼ਰੀ ਟੀ20ਆਈ | 10 ਅਕਤੂਬਰ 2017 ਬਨਾਮ ਭਾਰਤ |
---|
ਟੀ20 ਕਮੀਜ਼ ਨੰ. | 32 |
---|
|
---|
|
ਸਾਲ | ਟੀਮ |
2010–ਹੁਣ ਤੱਕ | ਵਿਕਟੋਰੀਆ (ਟੀਮ ਨੰ. 32) |
---|
2011–2012 | ਮੈਲਬਰਨ ਰੈਨੇਗੇਡਜ਼ |
---|
2012, 2014 | ਹੈਂਪਸ਼ਾਇਰ |
---|
2012–ਹੁਣ ਤੱਕ | ਮੈਲਬਰਨ ਸਟਾਰਜ਼ |
---|
2013 | ਮੁੰਬਈ ਇੰਡੀਅਨਜ਼ |
---|
2013 | ਸਰੀ |
---|
2014–ਹੁਣ ਤੱਕ | ਕਿੰਗਜ਼ XI ਪੰਜਾਬ |
---|
2015–ਹੁਣ ਤੱਕ | ਯੌਰਕਸ਼ਾਇਰ |
---|
|
---|
|
ਪ੍ਰਤਿਯੋਗਤਾ |
ਟੈਸਟ |
ਇੱਕ ਦਿਨਾ |
ਪਹਿਲਾ ਦਰਜਾ |
ਏ ਦਰਜਾ |
---|
ਮੈਚ |
7 |
77 |
51 |
127 |
ਦੌੜਾਂ ਬਣਾਈਆਂ |
339 |
1,977 |
3,031 |
3,429 |
ਬੱਲੇਬਾਜ਼ੀ ਔਸਤ |
26.07 |
32.95 |
39.36 |
34.98 |
100/50 |
1/0 |
1/15 |
6/17 |
4/23 |
ਸ੍ਰੇਸ਼ਠ ਸਕੋਰ |
104 |
102 |
278 |
146 |
ਗੇਂਦਾਂ ਪਾਈਆਂ |
462 |
1,882 |
4,104 |
3,060 |
ਵਿਕਟਾਂ |
8 |
45 |
57 |
75 |
ਗੇਂਦਬਾਜ਼ੀ ਔਸਤ |
42.62 |
38.66 |
41.49 |
36.29 |
ਇੱਕ ਪਾਰੀ ਵਿੱਚ 5 ਵਿਕਟਾਂ |
0 |
0 |
0 |
0 |
ਇੱਕ ਮੈਚ ਵਿੱਚ 10 ਵਿਕਟਾਂ |
0 |
n/a |
0 |
n/a |
ਸ੍ਰੇਸ਼ਠ ਗੇਂਦਬਾਜ਼ੀ |
4/127 |
4/46 |
4/42 |
4/46 |
ਕੈਚਾਂ/ਸਟੰਪ |
5/– |
46/– |
41/– |
76/– | |
|
---|
|
ਗਲੈਨ ਜੇਮਸ ਮੈਕਸਵੈਲ (ਜਨਮ 14 ਅਕਤੂਬਰ 1988) ਇੱਕ ਆਸਟਰੇਲੀਆਈ ਪਹਿਲਾ ਦਰਜਾ ਕ੍ਰਿਕਟਰ ਹੈ ਜਿਹੜਾ ਆਸਟਰੇਲੀਆ ਦੀ ਰਾਸ਼ਟਰੀ ਟੀਮ ਲਈ ਟੈਸਟ ਮੈਚ, ਇੱਕ ਦਿਨਾ ਅੰਤਰਰਾਸ਼ਟਰੀ ਅਤੇ ਟਵੰਟੀ-20 ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਖੇਡਦਾ ਹੈ।[2] 2011 ਵਿੱਚ ਉਸਨੇ 19 ਗੇਂਦਾਂ ਵਿੱਚ 50 ਰਨ ਬਣਾ ਕੇ ਆਸਟਰੇਲੀਆਈ ਘਰੇਲੂ ਕ੍ਰਿਕਟ ਵਿੱਚ ਸਭ ਤੋਂ ਤੇਜ਼ ਅਰਧ-ਸੈਂਕੜਾ ਬਣਾਉਣ ਦਾ ਰਿਕਾਰਡ ਬਣਾਇਆ ਸੀ।[3][4] ਫ਼ਰਵਰੀ 2013 ਵਿੱਚ ਇਂੰਡੀਅਨ ਪ੍ਰੀਮੀਅਰ ਲੀਗ ਵਿੱਚ ਉਸਨੂੰ ਮੁੰਬਈ ਇੰਡੀਅਨਜ਼ ਦੁਆਰਾ 10 ਲੱਖ ਅਮਰੀਕੀ ਡਾਲਰ ਵਿੱਚ ਖਰੀਦਿਆ ਗਿਆ ਸੀ।[5] ਇਸੇ ਸਾਲ ਮਾਰਚ ਵਿੱਚ ਉਸਨੇ ਆਪਣੇ ਟੈਸਟ ਕੈਰੀਅਰ ਦੀ ਸ਼ੁਰੂਆਤ ਭਾਰਤ ਵਿੱਚ ਹੈਦਰਾਬਾਦ ਵਿਖੇ ਦੂਜੇ ਟੈਸਟ ਵਿੱਚ ਕੀਤੀ ਸੀ।[6] ਸਾਲ 2015 ਵਿੱਚ ਮੈਕਸਵੈਲ ਯੌਰਕਸ਼ਾਇਰ ਦੇ ਕਾਊਂਟੀ ਕ੍ਰਿਕਟ ਕਲੱਬ ਵਿੱਚ ਸ਼ਾਮਿਲ ਹੋ ਗਿਆ। 2016 ਵਿੱਚ ਉਸਨੇ ਸ਼੍ਰੀਲੰਕਾ ਵਿਰੁੱਧ ਨਾਬਾਦ 145* ਦੌੜਾਂ ਦੀ ਪਾਰੀ ਖੇਡੀ ਸੀ, ਜਿਹੜਾ ਕਿ ਟਵੰਟੀ-20 ਅੰਤਰਰਾਸ਼ਟਰੀ ਵਿੱਚ ਦੂਜਾ ਸਭ ਤੋਂ ਵੱਡਾ ਨਿੱਜੀ ਸਕੋਰ ਹੈ। 2017 ਵਿੱਚ ਭਾਰਤ ਵਿਰੁੱਧ 104 ਦੌੜਾਂ ਬਣਾਉਣ ਤੋਂ ਬਾਅਦ ਜਿਹੜਾ ਉਸਦਾ ਭਾਰਤ ਵਿਰੁੱਧ ਪਹਿਲਾ ਸੈਂਕੜਾ ਸੀ, ਉਹ ਕ੍ਰਿਕਟ ਦੇ ਤਿੰਨਾਂ ਰੂਪਾਂ ਵਿੱਚ ਸੈਂਕੜਾ ਬਣਾਉਣ ਵਾਲਾ ਆਸਟਰੇਲੀਆ ਦਾ ਦੂਜਾ (ਪਹਿਲਾ ਸ਼ੇਨ ਵਾਟਸਨ) ਬੱਲੇਬਾਜ਼ ਬਣ ਗਿਆ। ਇਸ ਤਰ੍ਹਾਂ ਗਲੈਨ ਮੈਕਸਵੈਲ ਉਹਨਾਂ 13 ਮੈਂਬਰਾਂ ਦੀ ਸੂਚੀ ਵਿੱਚ ਸ਼ਾਮਿਲ ਹੈ, ਜਿਹਨਾਂ ਨੇ ਕ੍ਰਿਕਟ ਦੇ ਤਿੰਨਾਂ ਰੂਪਾਂ ਵਿੱਚ ਸੈਂਕੜਾ ਬਣਾਇਆ ਹੈ।[7] ਸਾਲ 2014 ਤੋਂ ਮੈਕਸਵੈਲ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਕਿੰਗਜ਼ XI ਪੰਜਾਬ ਲਈ ਖੇਡਦਾ ਹੈ ਅਤੇ ਇਸ ਟੀਮ ਦੀ ਕਪਤਾਨੀ ਵੀ ਕਰ ਚੁੱਕਾ ਹੈ।
ਹਵਾਲੇ
|
---|
Note.
(†) ਇਹ ਚਿੰਨ੍ਹ ਹੁਣ ਖੇਡ ਰਹੇ ਖਿਡਾਰੀਆਂ ਦਾ ਨਾਮ ਦਰਸਾਉਂਦਾ ਹੈ ‡ ਜਿਹੜੇ ਕਿ ਇਸ ਵੇਲੇ ਇੱਕ ਹੀ ਫ਼ਾਰਮੈਟ ਵਿੱਚ ਖੇਡਦੇ ਹਨ।
.
|