ਰਾਗ ਦੇਸ਼ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਇਕ ਬਹੁਤ ਹੀ ਅਹਿਮ, ਮਸ਼ਹੂਰ ਅਤੇ ਮਧੁਰ ਰਾਗ ਹੈ।
ਸੰਗੀਤ ਦੇ ਪੁਰਾਣੇ ਗ੍ਰੰਥ 'ਚੰਦ੍ਰਿਕਾ ਸਾਰ' ਵਿੱਚ ਰਾਗ ਦੇਸ਼ ਦਾ ਵਰਣਨ ਹੇਠਾਂ ਦਿੱਤੇ ਗਏ ਛੰਦ ਰਾਹੀਂ ਕੀਤਾ ਗਿਆ ਹੈ:-
ਪੰਚਮ ਵਾਦੀ ਅਰੁ ਰਿਖ੍ਮ ਸੰਵਾਦੀ ਸੰਜੋਗ।
ਸੋਰਠ ਕੇ ਹੀ ਸੁਰਨ ਤੇੰ ਦੇਸ ਕਹਤ ਹੈਂ ਲੋਗ।।
ਜਾਣਕਾਰੀ
ਥਾਟ
|
ਖਮਾਜ
|
ਸੁਰ
|
ਅਰੋਹ 'ਚ ਗੰਧਾਰ ਤੇ ਧੈਵਤ ਵਰਜਤ
ਅਵਰੋਹ 'ਚ ਸੱਤੇ ਸੁਰ
ਦੋਂਵੇਂ ਨਿਸ਼ਾਦਾਂ ਦਾ ਪ੍ਰਯੋਗ
ਅਰੋਹ 'ਚ ਸ਼ੁੱਧ ਨਿਸ਼ਾਦ ਤੇ ਅਵਰੋਹ 'ਚ ਕੋਮਲ ਨਿਸ਼ਾਦ
|
ਜਾਤੀ
|
ਔਡਵ-ਸੰਪੂਰਣ
|
ਸਮਾਂ
|
ਰਾਤ ਦਾ ਦੂਜਾ ਪਹਿਰ
|
ਠੇਹਰਾਵ ਦੇ ਸੁਰ
|
ਸ,ਗ,ਪ,ਨੀ
|
ਅਰੋਹ
|
ਸ ਰੇ ਮ ਪ ਨੀ ਸੰ
|
ਅਵਰੋਹ
|
ਸੰ ਨੀ ਧ ਪ ਮ ਗ ਰੇ ਗ ਨੀ(ਮੰਦਰ) ਸ
|
ਪਕੜ
|
ਰੇ ਮ ਪ ਨੀ ਧ , ਮ ਗ ਰੇ ਗ ਸ
|
ਮਿਲਦਾ-ਜੁਲਦਾ ਰਾਗ
|
ਖਮਾਜ
|
ਖਾਸਿਅਤ
ਰਾਗ ਦੇਸ਼ ਦਾ ਸਰੂਪ ਇਕ ਪੁਰਾਣੇ ਰਾਗ ਸੋਰਠ ਵਰਗਾ ਹੈ ਅਤੇ ਦੋਵਾਂ ਦਾ ਸੁਭਾ ਵੀ ਇੱਕੋ ਜਿਹਾ ਹੀ ਹੈ ਬਸ ਫਰਕ ਸਿਰਫ ਇਹ ਹੈ ਕੀ ਰਾਗ ਦੇਸ਼ ਵਿੱਚ ਗੰਧਾਰ ਸਾਫ਼ ਝਲਕਦਾ ਹੈ ਪਰ ਰਾਗ ਸੋਰਠ ਵਿੱਚ ਓਹ ਕੱਜਿਆ ਰਹਿੰਦਾ ਹੈ।
ਕਈ ਵਾਰ ਕੁੱਝ ਸੰਗੀਤਕਾਰ ਦੇਸ਼ ਰਾਗ ਦੀ ਮਧੁਰਤਾ ਵਧਾਓਣ ਲਈ ਇਸ ਵਿੱਚ ਕੋਮਲ ਗੰਧਾਰ ਦਾ ਪ੍ਰਯੋਗ ਵੀ ਕਰਦੇ ਹਨ।
ਕੁੱਝ ਸੰਗੀਤਕਾਰ ਰਾਗ ਦੇਸ਼ ਦਾ ਵਾਦੀ ਰਿਸ਼ਭ ਤੇ ਸੰਵਾਦੀ ਪੰਚਮ ਵੀ ਮੰਨਦੇ ਹਨ।
ਰਾਗ ਦੇਸ਼ ਇਕ ਬਹੁਤ ਹੀ ਮਧੁਰ ਰਾਗ ਹੈ। "ਧ ਮ ਗ ਰੇ ਗ ਨੀ ਸ" ਇਨ੍ਹਾ ਸੁਰਾਂ ਤੋਂ ਇਹ ਰਾਗ ਪਛਾਣਿਆ ਜਾਂਦਾ ਹੈ।
ਦੇਸ਼ ਰਾਗ ਵਿੱਚ ਸ਼ਡਜ-ਮਧ੍ਯਮ ਤੇ ਸ਼ਡਜ-ਪੰਚਮ ਦੀ ਵਰਤੋਂ ਇਸ ਰਾਗ ਦੀ ਮਧੁਰਤਾ'ਚ ਹੋਰ ਇਜ਼ਾਫ਼ਾ ਕਰਦੀ ਹੈ।
ਇਸ ਰਾਗ ਵਿੱਚ ਛੋਟਾ ਖਿਆਲ,ਬੜਾ ਖਿਆਲ,ਧ੍ਰੁਪਦ,ਧਮਾਰ ਗਾਏਂ ਜਾਂਦੇ ਹਨ ਪਰ ਠੁਮਰੀਆਂ ਜ਼ਿਆਦਾ ਗਾਈਆਂ ਜਾਂਦੀਆਂ ਹਨ।
ਹੇਠਾਂ ਦਿੱਤੀਆਂ ਸੁਰ ਸੰਗਤੀਆਂ ਦੇਸ਼ ਰਾਗ ਦੀ ਪਛਾਣ ਹਨ:-
ਰੇ ਰੇ ਮ ਗ ਰੇ ; ਧ ਪ ਨੀ ਧ ਪ ;ਰੇੰ ਰੇੰ ਮੰ ਗੰ ਰੇੰ ; ਗੰ ਨੀ ਸੰ ;ਧ ਮ ਪ; ਨੀ ਨੀ ਨੀ ਨੀ ਸੰ
ਭਾਰਤ ਦੇ ਕੌਮੀ ਗੀਤ 'ਵੰਡੇ ਮਾਤਰਮ' ਦੀ ਧੁਨ ਦੇਸ਼ ਰਾਗ ਵਿੱਚ ਸੁਰ-ਬੱਧਬੱਧ ਹੈ।
ਦੂਰਦਰਸ਼ਨ ਦੇ ਨੈਸ਼ਨਲ ਚੈਨਲ ਤੋਂ ਦਿਖਾਇਆ ਜਾਣ ਵਾਲਾ ਵੀਡੀਓ "ਬਜੇ ਸਰਗਮ" ਜਿਸ ਵਿੱਚ ਬਹੁਤ ਸਾਰੇ ਸ਼ਾਸਤਰੀ ਸੰਗੀਤ ਦੇ ਉਸਤਾਦ ਤੇ ਫਿਲਮੀ ਸਿਤਾਰੇ ਪਰਦੇ ਤੇ ਨਜ਼ਰ ਆਂਦੇ ਹਨ,ਓਹ ਵੀ ਰਾਗ ਦੇਸ਼ ਵਿੱਚ ਹੀ ਸੁਰ-ਬੱਧ ਹੈ।
ਬਹੁ-ਕਲਾਵਾਂ ਦੇ ਸਵਾਮੀ ਸ਼੍ਰੀ ਗੁਰੂ ਰਬਿੰਦਰ ਨਾਥ ਟੇਗੋਰ ਦੀਆਂ ਜ਼ਿਆਦਾ ਰਚਨਾਵਾਂ ਰਾਗ ਦੇਸ਼ ਵਿੱਚ ਹੀ ਸੁਰ-ਬੱਧ ਹਨ।
ਰਾਗ ਦੇਸ਼ 'ਚ ਅਲਾਪ-
- ਸ ਰੇ ਮ ਗ ਰੇ ਗ ਨੀ(ਮੰਦਰ)ਸ,ਰੇ ਮ ਪ ਮ ਗ ਰੇ,ਰੇ ਮ ਗ ਰੇ ਗ ਨੀ (ਮੰਦਰ) ਸ-
- ਸ ਰੇ ਮ ਪ ਨੀ ਧ ਪ ਮ ਗ ਰੇ, ਮ ਪ ਨੀ ਨੀ ਸੰ ਨੀ ਧ ਪ ਮ ਗ ਰੇ, ਨੀ ਧ ਪ ਧ ਮ ਗ ਰੇ ,ਨੀ(ਮੰਦਰ) ਸ।
ਹਿੰਦੀ ਫਿਲਮੀ ਗੀਤਾਂ ਦੀ ਸੂਚੀ
ਗੀਤ
|
ਸੰਗੀਤਕਾਰ/
ਗੀਤਕਾਰ
|
ਗਾਇਕ/
ਗਾਇਕਾ
|
ਫਿਲਮ/
ਸਾਲ
|
ਅਜੀ ਰੂਠ ਕਰ
ਅਬ ਕਹਾਂ ਜਾਇਏਗਾ
|
ਸ਼ੰਕਰ ਜੈਕਿਸ਼ਨ/
ਹਸਰਤ ਜੈਪੁਰੀ
|
ਲਤਾ ਮੰਗੇਸ਼ਕਰ
|
ਆਰਜ਼ੂ/1965
|
ਅਜੀ ਹਮਸੇ ਬਚ ਕਰ ਕਹਾਂ ਜਾਇਏਗਾ
|
ਸ਼ੰਕਰ ਜੈਕਿਸ਼ਨ/
ਹਸਰਤ ਜੈਪੁਰੀ
|
ਮੁੰਹਮਦ ਰਫੀ
|
ਆਰਜ਼ੂ/1965
|
ਆਪ ਕੋ ਪਿਆਰ ਛੁਪਾਨੇ ਕੀ ਬੁਰੀ ਆਦਤ ਹੈ
|
ਮਦਨ ਮੋਹਨ/ਰਾਜਾ ਮੇਹੰਦੀ ਅਲੀ ਖਾਂ
|
ਮੁੰਹਮਦ ਰਫੀ/ਆਸ਼ਾ ਭੋੰਸਲੇ
|
ਨੀਲਾ ਆਕਾਸ਼/1965
|
ਬੇਕ਼ਸੀ ਹਦ ਸੇ ਜਬ ਗੁਜ਼ਰ ਜਾਏ
|
ਓ.ਪੀ.ਨੈਯਰ/
ਜਾਂ ਨਿਸਾਰ ਅਖ਼ਤਰ
|
ਆਸ਼ਾ ਭੋੰਸਲੇ
|
ਕਲਪਨਾ/1960
|
ਚਲੀ ਕੌਣ ਸੇ ਦੇਸ਼
|
ਸ਼ੰਕਰ ਜੈਕਿਸ਼ਨ/ਸ਼ੈਲੇਂਦ੍ਰ
|
ਤਲਤ ਮੇਹਮੂਦ/ਆਸ਼ਾ ਭੋੰਸਲੇ
|
ਬੂਟ-ਪਾਲਿਸ਼ /1953
|
ਦਿਲ ਨੇ ਕਹਾ
ਚੁਪਕੇ ਸੇ
|
ਆਰ.ਡੀ.ਬਰਮਨ/
ਜਾਵੇਦ ਅਖ਼ਤਰ
|
ਕਵਿਤਾ ਕ੍ਰਿਸ਼ਨਾਮੂਰਤੀ
|
1942-ਏ ਲਵ ਸਟੋਰੀ/1994
|
ਦੂਰ ਕੋਈ ਗਾਏਂ ਧੁਨ ਯੇ ਸੁਨਾਏ
|
ਨੌਸ਼ਾਦ/ਸ਼ਕੀਲ ਬਦਾਯੁਨੀ
|
ਮੁੰਹਮਦ ਰਫੀ/ਸ਼ਮਸ਼ਾਦ ਬੇਗਮ/ਲਤਾ ਮੰਗੇਸ਼ਕਰ ਤੇ ਸਾਥੀ
|
ਬੈਜੂ ਬਾਵਰਾ/1952
|
ਦੁਖ ਕੇ ਅਬ ਦਿਨ ਬੀਤਤ ਨਾਹੀਂ
|
ਤਿਮਿਰ ਬਰਨ/ਕੇਦਾਰ ਸ਼ਰਮਾ
|
ਕੇ.ਐਲ.ਸੇਹਗਲ
|
ਦੇਵਦਾਸ/1936
|
ਗੋਰੀ ਤੋਰੇ ਨੈਨਾ,ਨੈਨਵਾ ਕਜਰ ਬਿਨ ਕਾਰੇ
|
ਲਛੀਰਾਮ/ਕੈਫ਼ੀ ਆਜ਼ਮੀ
|
ਮੁੰਹਮਦ ਰਫੀ/ਆਸ਼ਾ ਭੋੰਸਲੇ
|
ਮੈਂ ਸੁਹਾਗਨ ਹੂੰ/1964
|
ਹਮ ਤੇਰੇ ਪਿਆਰ ਮੇਂ ਸਾਰਾ ਆਲਮ ਖੋ ਬੈਠੇ
|
ਸ਼ੰਕਰ ਜੈਕਿਸ਼ਨ/ਹਸਰਤ ਜੈਪੁਰੀ
|
ਲਤਾ ਮੰਗੇਸ਼ਕਰ
|
ਦਿਲ ਏਕ ਮੰਦਿਰ/1963
|
ਕਦਮ ਚਲੇ ਆਗੇ
|
ਗਿਆਨ ਚੰਦ/ਡੀ ਏਨ ਮੰਢੋਕ
|
ਕੇ.ਐਲ.ਸੇਹਗਲ
|
ਭਗਤ ਸੂਰਦਾਸ/1942
|
ਮਾਨਾ ਮੇਰੇ ਹਸੀਨ ਸਨਮ
|
ਜੀ.ਏਸ.ਕੋਹਲੀ/ਅੰਜਾਨ
|
ਮੁੰਹਮਦ ਰਫੀ
|
ਦ ਏਡਵੇਂਚਰਸ ਓਫ ਰੋਬਿਨ ਹੂਡ/1965
|
ਮੇਰੇ ਪਿਆਰ ਮੇਂ ਤੁਝੇ ਕਿਆ ਮਿਲਾ
|
ਅਨਿਲ ਬਿਸਵਾਸ/ ਰਾਜਾ ਮੇਹੰਦੀ ਅਲੀ ਖਾਨ
|
ਲਤਾ ਮੰਗੇਸ਼ਕਰ
|
ਮਾਨ/1954
|
ਮਿਲਨੇ ਕੇ ਦਿਨ ਆ ਗਏ
|
ਲਾਲ ਮੁੰਹਮਦ/ਸਵਾਮੀ ਰਾਮਾਨੰਦ
|
ਕੇ.ਐਲ.ਸੇਹਗਲ/
ਸੁਰੈਯਾ
|
ਤਦਬੀਰ/1945
|
ਓਮ ਜੈ ਜਗਦੀਸ਼ ਹਰੇ
|
ਕਲਿਆਣ ਜੀ ਆਨੰਦ ਜੀ/
ਸ਼ਰਧਾ ਰਾਮ ਫਿੱਲੋਰੀ
|
ਮਹਿੰਦਰ ਕਪੂਰ/ਬ੍ਰਿਜ ਭੂਸ਼ਣ
|
ਪੂਰਬ ਔਰ ਪਸ਼ਚਿਮ/1970
|
ਫਿਰ ਕਹੀੰ ਕੋਈ ਫੂਲ ਖਿਲਾ
|
ਕਨੁ ਰਾਯ/
ਕਪਿਲ ਕੁਮਾਰ
|
ਮੰਨਾ ਡੇ
|
ਅਨੁਭਵ/197।
|
ਸੈਯਾਂ ਜਾ ਜਾ ਮੋਸੇ ਨਾ ਬੋਲੋ ਕਾਹੇ ਕੋ ਨੇਹਾ ਲਗਾਏ
|
ਵਸੰਤ ਦੇਸਾਈ/ਭਰਤ ਵਿਆਸ
|
ਲਤਾ ਮੰਗੇਸ਼ਕਰ
|
ਝਨਕ ਝਨਕ ਪਾਯਲ ਬਾਜੇ/
1955
|
ਤਕ਼ਦੀਰ ਕਾ ਫਸਾਨਾ ਜਾ ਕਰ ਕਿਸੇ ਸੁਨਾਏਂ
|
ਰਾਮ ਲਾਲ/ਹਸਰਤ ਜੈਪੁਰੀ
|
ਮੁੰਹਮਦ ਰਫੀ/
ਲਤਾ ਮੰਗੇਸ਼ਕਰ
|
ਸੇਹਰਾ/1963
|
|
|
|
|
Song
|
Movie
|
Composer
|
Singer
|
Premayil yavum Marandenae
|
Sakuntalai
|
Thuraiyur Rajagopala Sharma
|
M. S. Subbulakshmi, G. N. Balasubramaniam
|
Mangiyathor Nilavinile
|
Thirumanam
|
S. M. Subbaiah Naidu, T. G. Lingappa
|
T.M.Soundararajan
|
Sindhu Nadhiyin
|
Kai Koduttha Dheivam
|
Viswanathan–Ramamoorthy
|
T.M.Soundararajan, L.R.Eswari & J.V.Raghavulu
|
Thunbam Nergaiyil Yaazhedutthu
|
Or Iravu
|
Bharathidasan, Dandapani Desikar, R. Sudarsanam
|
M. S. Rajeswari,V. J. Varma
|
Gopiyar Konjum Ramana
|
Thirumal Perumai
|
K. V. Mahadevan
|
T. M. Soundararajan
|
Naan Unnai Ninaikkaatha
|
Paavai Vilakku
|
P. Susheela
|
Ondra Iranda
|
<i id="mwiQ">Selvam</i>
|
T. M. Soundararajan, P. Susheela
|
Androru Naal
|
Nadodi
|
M. S. Viswanathan
|
Idhuthan Mudhal Rathiri
|
Oorukku Uzhaippavan
|
K.J. Yesudas, Vani Jairam
|
Muththamizhil Paada
|
Melnaattu Marumagal
|
Kunnakudi Vaidyanathan
|
Vani Jairam
|
Vizhiyil Pudhu Kavithai
|
Theertha Karaiyinile
|
Ilaiyaraaja
|
Mano, K. S. Chithra
|
Nee Oru Kadhal Sangeetham(Raga Shudha sarang touches)
|
Nayakan
|
Onakena Thaane Innerama
|
Ponnu Oorukku Pudhusu
|
Ilaiyaraaja,Sarala
|
Poonguyil Ponmalaiyil
|
Thazhuvatha Kaigal
|
S. Janaki
|
Kanner Thuzhi
|
Raja Kaiya Vacha
|
K. J. Yesudas
|
Deivangal
|
Pudhiya Raagam
|
Mano, S. Janaki
|
Orancharam(charanam only)
|
Kakkai Siraginilae
|
S. P. Balasubrahmanyam
|
Kanave Kalaiyadhe
|
Kannedhirey Thondrinal
|
Deva
|
P. Unnikrishnan, K. S. Chithra
|
Indhu Maha Samudrame
(Ragamalika:Desh, Sahana)
|
<i id="mw6A">Mannava</i>
|
Hariharan, K. S. Chithra
|
Nilladi Endradhu
|
Kaalamellam Kaathiruppen
|
S. P. Balasubrahmanyam, K. S. Chithra
|
Itho Intha Nenjodu
|
<i id="mw-A">Good Luck</i>
|
Manoj Bhatnaghar
|
Malare Maranthuvidu
|
Penngal
|
Bharadwaj
|
K. S. Chithra
|
Adi Kadhal Oru Kannil
|
<i id="mwAQc">Doubles</i>
|
Srikanth Deva
|
P. Unnikrishnan, Harini
|
Kadhal Vandicho
|
Yai! Nee Romba Azhaga Irukke!
|
Raaghav-Raja
|
Shankar Mahadevan
|
Kandupidi Kandupidi
|
Samudhiram
|
Sabesh–Murali
|
Hariharan, Ganga
|
Noothana
|
Karka Kasadara
|
Prayog
|
Harish Raghavendra, Chinmayi
|
Ulagil Yentha Kathal
|
Naadodigal
|
Sundar C Babu
|
Hariharan
|
Kalathara
|
<i id="mwATU">Vegam</i>
|
Rajhesh Vaidhya
|
P. Unnikrishnan,Anuradha Sekhar
|
Maruvaarthai
|
Enai Noki Paayum Thota
|
Darbuka Siva
|
Sid Sriram
|
Varalaama
|
Sarvam Thaala Mayam
|
Rajiv Menon(Orchestration by A. R. Rahman)
|
Sriram Parthasarathy
|
Mannamaganin Sathiyam(Dwijavanthi traces)
|
Kochadaiiyaan
|
A. R. Rahman
|
Haricharan, Latha Rajinikanth
|
Singappenney(Female portion only)
|
Bigil
|
A. R. Rahman, Shashaa Tirupati
|
Alli Arjuna(Ragamalika)
|
<i id="mwAWM">Kaaviya Thalaivan</i>
|
Haricharan, Bela Shende, Srimathumitha
|
Yethanai Yethanai
|
<i id="mwAWw">Ji</i>
|
Vidyasagar
|
Shankar Sampoke
|
Naana Yaar Idhu
|
Ninaithu Ninaithu Parthen
|
Joshua Sridhar
|
Sadhana Sargam
|
Naanaagiya Nadhimoolamae
|
Vishwaroopam II
|
Ghibran
|
Kamal Haasan, Kaushiki Chakraborty,Master Karthik Suresh Iyer
|
Pen Maegam Polavae(charanam only)
|
Kathai Thiraikathai Vasanam Iyakkam
|
Sharreth
|
G. V. Prakash Kumar, Saindhavi
|
Neelorpam
|
Indian 2
|
Anirudh Ravichander
|
Abby V,Shruthika Samudhrala
|
ਫਿਲਮੀ ਗੀਤ
ਗੀਤ.
|
ਫ਼ਿਲਮ
|
ਸੰਗੀਤਕਾਰ
|
ਗਾਇਕ
|
ਪ੍ਰੇਮਾਇਲ ਯਾਵਮ ਮਾਰਾਂਡੇਨੇ
|
ਸਕੰਤਲਈ
|
ਥੁਰੈਯੂਰ ਰਾਜਗੋਪਾਲ ਸ਼ਰਮਾ
|
ਐਮ. ਐਸ. ਸੁੱਬੁਲਕਸ਼ਮੀ, ਜੀ. ਐਨ. ਬਾਲਾਸੁਬਰਾਮਨੀਅਮ
|
ਮੰਗਿਆਥੋਰ ਨੀਲਵਿਨਿਲੇ
|
ਤਿਰੂਮਾਨਮ
|
ਐੱਸ. ਐੱਮ. ਸੁਬੱਈਆ ਨਾਇਡੂ, ਟੀ. ਜੀ. ਲਿੰਗੱਪਾ
|
T.M.Soundararajan
|
ਸਿੰਧੂ ਨਾਦੀਆਂ
|
ਕਾਈ ਕੋਡੂਥਾ ਧੇਵਮ
|
ਵਿਸ਼ਵਨਾਥਨ-ਰਾਮਮੂਰਤੀ
|
T.M.Soundararajan, L.R.Eswari ਅਤੇ <id2 a="" href="./J._V._Raghavulu" rel="mw:WikiLink">J.V.Raghavulu</id2>
|
ਥੁਨਬਾਮ ਨੇਰਗਾਇਲ ਯਾਜ਼ੇਦੁਤੂ
|
ਜਾਂ ਇਰਾਵੂ
|
ਭਾਰਤੀਦਾਸਨ, ਡੰਡਪਾਨੀ ਦੇਸੀਕਰ, ਆਰ. ਸੁਦਰਸਨਮ
|
ਐਮ. ਐਸ. ਰਾਜੇਸ਼ਵਰੀ, ਵੀ. ਜੇ. ਵਰਮਾ
|
ਗੋਪੀਆਰ ਕੋਂਜੁਮ ਰਮਨਾ
|
ਥਿਰੂਮਲ ਪੇਰੂਮਾਈ
|
ਕੇ. ਵੀ. ਮਹਾਦੇਵਨ
|
ਟੀ. ਐਮ. ਸੁੰਦਰਰਾਜਨ
|
ਨਾਨ ਉੱਨਈ ਨਿਨੈੱਕਥਾ
|
ਪਾਵਾਈ ਵਿਲੱਕੂ
|
ਪੀ. ਸੁਸ਼ੀਲਾ
|
ਓਂਦਰਾ ਇਰਾਂਡਾ
|
<i id="mwnQ">ਸੇਲਵਮ</i>
|
ਟੀ. ਐਮ. ਸੁੰਦਰਰਾਜਨ, ਪੀ. ਸੁਸ਼ੀਲਾ
|
ਅੰਦਰੋਰੂ ਨਾਲ
|
ਨਾਡੋਦੀ
|
ਐਮ. ਐਸ. ਵਿਸ਼ਵਨਾਥਨ
|
ਈਧੁਤਨ ਮੁਧਲ ਰਥੀਰੀ
|
ਉਰੂੱਕੂ ਉਜ਼ਾਈਪਵਨ
|
ਕੇ. ਜੇ. ਯੇਸੂਦਾਸ, ਵਾਣੀ ਜੈਰਾਮ
|
ਮੁਥਥਾਮਿਝਿਲ ਪਾਡਾ
|
ਮੇਲਨਾੱਟੂ ਮਾਰੁਮਗਲ
|
ਕੁੰਨਾਕੁਡੀ ਵੈਦਿਆਨਾਥਨ
|
ਵਾਣੀ ਜੈਰਾਮ
|
ਵਿਜ਼ੀਇਲ ਪੁਧੂ ਕਵਿਤਾਈ
|
ਤੀਰਥਾ ਕਾਰਾਇਨੀਲੇ
|
ਇਲੈਅਰਾਜਾ
|
ਮਾਨੋ, ਕੇ. ਐਸ. ਚਿੱਤਰਾ
|
ਨੀ ਓਰੂ ਕਦਲ ਸੰਗੀਤਮ (ਰਾਗ ਸ਼ੁਧਾ ਸਾਰੰਗ ਛੋਹਦਾ ਹੈ)
|
ਨਾਇਕਨ
|
ਓਨਾਕੇਨਾ ਥਾਨੇ ਇਨਰਾਮਾ
|
ਪੋਨੂ ਉਰੂੱਕੂ ਪੁਧੁਸੂ
|
ਇਲੈਅਰਾਜਾ, ਸਰਲਾ
|
ਪੂਂਗੁਇਲ ਪੋਨਮਲਾਈਇਲ
|
ਥਜ਼ੁਵਥਾ ਕੈਗਲ
|
ਐੱਸ. ਜਾਨਕੀ
|
ਕੰਨੇਰ ਥੁਜ਼ੀ
|
ਰਾਜਾ ਕਾਇਆ ਵਾਚਾ
|
ਕੇ. ਜੇ. ਯੇਸੂਦਾਸ
|
ਦੇਵਾਂਗਾਲ
|
ਪੁਧੀਆ ਰਾਗਮ
|
ਮਾਨੋ, ਐਸ. ਜਾਨਕੀਐੱਸ. ਜਾਨਕੀ
|
ਓਰੰਚਾਰਮ (ਕੇਵਲ ਚਰਣਮ)
|
ਕੱਕਾਈ ਸਿਰਾਗੀਨੀਲੇ
|
ਐੱਸ. ਪੀ. ਬਾਲਾਸੁਬਰਾਮਨੀਅਮ
|
ਕਨਵੇ ਕਲਾਇਆਧੇ
|
ਕੰਨੇਧੀਰੀ ਥੋਂਡਰਿਨਲ
|
ਦੇਵਾ
|
ਪੀ. ਉਨਿਕ੍ਰਿਸ਼ਨਨ, ਕੇ. ਐਸ. ਚਿੱਤਰਾ
|
ਇੰਦੂ ਮਹਾ ਸਮੁਦਰਮੇ
(ਰਾਗਮਾਲਿਕਾਃ ਦੇਸ਼, ਸਹਾਨਾ)
|
<i id="mw_A">ਮਾਨਵਾ</i>
|
ਹਰੀਹਰਨ, ਕੇ. ਐਸ. ਚਿੱਤਰਾ
|
ਨੀਲਾਦੀ ਐਂਡਰਾਡੂ
|
ਕਾਲਮੇਲਮ ਕਾਥੀਰੂਪੇਨ
|
ਐਸ. ਪੀ. ਬਾਲਾਸੁਬਰਾਮਨੀਅਮ, ਕੇ. ਐਸ. ਚਿੱਤਰਾ
|
ਇਥੋ ਇੰਥਾ ਨੇਨਜੋਡੂ
|
<i id="mwAQw">ਸ਼ੁਭਕਾਮਨਾਵਾਂ।</i>
|
ਮਨੋਜ ਭੱਟਨਾਘਰ
|
ਮਲਾਰੇ ਮਾਰੰਥੁਵਿਡੂ
|
ਪੈਨਗਲ
|
ਭਾਰਦਵਾਜ
|
ਕੇ. ਐਸ. ਚਿੱਤਰਾ
|
ਆਦਿ ਕਦਲ ਓਰੂ ਕੰਨਿਲ
|
<i id="mwARs">ਡਬਲਜ਼</i>
|
ਸ੍ਰੀਕਾਂਤ ਦੇਵਾ
|
ਪੀ. ਉਨਿਕ੍ਰਿਸ਼ਨਨ, ਹਰੀਨੀ
|
ਕਦਲ ਵੰਡੀਚੋ
|
ਯੱਲ! ਨੀ ਰੋਂਬਾ ਅਜ਼ਾਗਾ ਇਰੁਕ੍ਕੇ!
|
ਰਾਘਵ-ਰਾਜਾ
|
ਸ਼ੰਕਰ ਮਹਾਦੇਵਨ
|
ਕੰਡੁਪੀਡੀ ਕੰਡੂਪੀਡੀ
|
ਸਮੁਧਿਰਾਮ
|
ਸਬੇਸ਼-ਮੁਰਾਲੀ
|
ਹਰੀਹਰਨ, ਗੰਗਾ
|
ਨੂਥਾਨਾ
|
ਕਰਕਾ ਕਸਦਰਾ
|
ਪ੍ਰਾਰਥਨਾ
|
ਹਰੀਸ਼ ਰਾਘਵੇਂਦਰ, ਚਿਨਮਈ
|
ਉਲਾਗਿਲ ਯੇਂਥਾ ਕਥਲ
|
ਨਾਡੋਡੀਗਲ
|
ਸੁੰਦਰ ਸੀ ਬਾਬੂ
|
ਹਰੀਹਰਨ
|
ਕਲਥਾਰਾ
|
<i id="mwAUk">ਵੇਗਾਮ</i>
|
ਰਾਜੇਸ਼ ਵੈਧਿਆ
|
ਪੀ. ਉਨਿਕ੍ਰਿਸ਼ਨਨ, ਅਨੁਰਾਧਾ ਸ਼ੇਖਰ
|
ਮਾਰੁਵਰਥਾਈ
|
ਈਨਾਈ ਨੋਕੀ ਪਾਇਅਮ ਥੋਟਾ
|
ਦਰਬੂਕਾ ਸ਼ਿਵਾ
|
ਸਿਦ ਸ਼੍ਰੀਰਾਮ
|
ਵਰਲਾਮ
|
ਸਰਵਮ ਥਾਲਾ ਮਾਇਆਮ
|
ਰਾਜੀਵ ਮੈਨਨ (ਏ. ਆਰ. ਰਹਿਮਾਨ ਦੁਆਰਾ ਆਰਕੈਸਟ੍ਰੇਸ਼ਨ)
|
ਸ਼੍ਰੀਰਾਮ ਪਾਰਥਾਸਾਰਥੀ
|
ਮੰਨਾਮਗਨਿਨ ਸਥਿਅਮ (ਦਿਵਿਜਾਵੰਤੀ ਟਰੇਸ)
|
ਕੋਚਾਡਾਈਆਨ
|
ਏ. ਆਰ. ਰਹਿਮਾਨ
|
ਹਰੀਚਰਣ, ਲਤਾ ਰਜਨੀਕਾਂਤ
|
ਸਿੰਗਾਪੇਨੀ (ਸਿਰਫ਼ ਔਰਤਾਂ ਦਾ ਹਿੱਸਾ)
|
ਬਿਗਿਲ
|
ਏ. ਆਰ. ਰਹਿਮਾਨ, ਸ਼ਾਸ਼ਾ ਤਿਰੂਪਤੀ
|
ਅੱਲੀ ਅਰਜੁਨ (ਰਾਗਮਾਲਿਕਾ)
|
<i id="mwAXc">ਕਵੀਆ ਥਲਾਈਵਨ</i>
|
ਹਰਿਚਰਣ, ਬੇਲਾ ਸ਼ੈਂਡੇ, ਸ਼੍ਰੀਮਤੀਥਾ
|
ਯੇਥਨਾਈ ਯੇਥਨਾਈ
|
<i id="mwAYA">ਜੀ ਜੀ।</i>
|
ਵਿਦਿਆਸਾਗਰ
|
ਸ਼ੰਕਰ ਸੰਪੋਕ
|
ਨਾਨਾ ਯਾਰ ਈਦੂ
|
ਨਿਨਾਇਥੂ ਨਿਨਾਇਥੂ ਪਾਰਥੇਨ
|
ਜੋਸ਼ੁਆ ਸ਼੍ਰੀਧਰ
|
ਸਾਧਨਾ ਸਰਗਮ
|
ਨਾਨਾਗੀਆ ਨਧੀਮੂਲਾਮੇ
|
ਵਿਸ਼ਵਰੂਪਮ II
|
ਗਿਬਰਨ
|
ਕਮਲ ਹਾਸਨ, ਕੌਸ਼ਿਕੀ ਚੱਕਰਵਰਤੀ, ਮਾਸਟਰ ਕਾਰਤਿਕ ਸੁਰੇਸ਼ ਅਈਅਰ
|
ਪੇਨ ਮੈਗਮ ਪੋਲਾਵੇ (ਕੇਵਲ ਚਰਣਮ)
|
ਕਥਈ ਥਿਰਾਈਕਾਥਾਈ ਵਾਸਨਮ ਇਯੱਕਮ
|
ਸ਼ਰੇਥ
|
ਜੀ. ਵੀ. ਪ੍ਰਕਾਸ਼ ਕੁਮਾਰ, ਸੈਂਧਵੀ
|
ਨੀਲੋਰਪਮ
|
ਭਾਰਤੀ 2
|
ਅਨਿਰੁਧ ਰਵੀਚੰਦਰ
|
ਐਬੀ ਵੀ, ਸ਼ਰੁਤਿਕਾ ਸਮੁਧਰਾਲਾ
|
ਹੋਰ ਭਾਸ਼ਾਵਾਂ
ਸਾਲ.
|
ਗੀਤ.
|
ਫ਼ਿਲਮ
|
ਫ਼ਿਲਮ ਦੀ ਭਾਸ਼ਾ
|
ਸੰਗੀਤਕਾਰ
|
ਗਾਇਕ
|
1979
|
ਸਾਂਵਰੇ ਕੇ ਰੰਗ ਰਾਚੀ
|
ਮੀਰਾ
|
ਹਿੰਦੀ
|
ਰਵੀ ਸ਼ੰਕਰ
|
ਵਾਣੀ ਜੈਰਾਮ
|
2003
|
ਇਨਮ ਵਨੀਲਾ
|
ਗ੍ਰਾਮੋਫੋਨ
|
ਮਲਿਆਲਮ
|
ਵਿਦਿਆਸਾਗਰ
|
ਪੀ. ਜੈਚੰਦਰਨ, ਜੀਮਨ ਕੇਜੇ, ਕੋਰਸ
|
2001
|
ਮੇਘਰਾਗਮ
|
ਕੱਕੱਕੂਇਲ
|
ਮਲਿਆਲਮ
|
ਦੀਪਨ ਚੈਟਰਜੀ
|
ਕੇ. ਐਸ. ਚਿੱਤਰਾ
|
1998
|
ਮਯਿਲੇ ਪਰੰਨੂ ਵਾ
|
ਮਾਇਲਪੀਲਿਕਾਵੁ
|
ਮਲਿਆਲਮ
|
ਬਰਨੀ-ਇਗਨੇਸ਼ਿਯਸ
|
ਕੇ. ਜੇ. ਯੇਸੂਦਾਸ ਅਤੇ ਕੇ. ਐਸ. ਚਿਤਰਾ (ਡੁਏਟ ਵਰਜ਼ਨ)
|
1965
|
ਆਪ ਕੋ ਪਿਆਰ ਛੁਪਾਨੇ
|
ਨੀਲਾ ਆਕਾਸ਼
|
ਹਿੰਦੀ
|
ਮਦਨ ਮੋਹਨ
|
ਆਸ਼ਾ ਭੋਸਲੇ ਅਤੇ ਮੁਹੰਮਦ ਰਫੀ
|
1994
|
ਮੋਰਾ ਸਇਆਂ ਤੋ ਹੈ ਪਰਦੇਸ
|
ਡਾਕੂ ਰਾਣੀ
|
ਹਿੰਦੀ
|
ਨੁਸਰਤ ਫਤਿਹ ਅਲੀ ਖਾਨ
|
ਨੁਸਰਤ ਫਤਿਹ ਅਲੀ ਖਾਨ
|
1964
|
ਗੋਰੀ ਤੋਰੇ ਨੈਨਵਾ
|
ਮੈਂ ਸੁਹਾਗਣ ਹੂੰ
|
ਹਿੰਦੀ
|
ਲੱਚੀਰਾਮ ਤਾਮਾਰ
|
ਆਸ਼ਾ ਭੋਸਲੇ ਅਤੇ ਮੁਹੰਮਦ ਰਫੀ
|
1956
|
ਥਾਂਡੀ ਥਾਂਡੀ ਸਾਵਨ ਕੀ ਫੁਹਾਰ
|
ਜਾਗਤੇ ਰਹੋ
|
ਹਿੰਦੀ
|
ਸਲਿਲ ਚੌਧਰੀ
|
ਆਸ਼ਾ ਭੋਸਲੇ
|
1967
|
ਓਰੂ ਪੁਸ਼ਪਮ ਮਥਰਾਮੇਨ
|
ਪਰੀਕਸ਼ਾ
|
ਮਲਿਆਲਮ
|
ਐਮ. ਐਸ. ਬਾਬੂਰਾਜ
|
ਕੇ. ਜੇ. ਯੇਸੂਦਾਸ
|
2002
|
ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ
|
ਭਗਤ ਸਿੰਘ ਦੀ ਕਥਾ
|
ਹਿੰਦੀ
|
ਏ. ਆਰ. ਰਹਿਮਾਨ
|
ਸੋਨੂੰ ਨਿਗਮ
|
2015
|
ਅਗਰ ਤੁਮ ਸਾਥ ਹੋ
|
ਤਮਾਸ਼ਾ
|
ਹਿੰਦੀ
|
ਏ. ਆਰ. ਰਹਿਮਾਨ
|
ਅਲਕਾ ਯਾਗਨਿਕ, ਅਰਿਜੀਤ ਸਿੰਘ
|
1952
|
ਦੂਰ ਕੋਈ ਗਾਏ
|
ਬੈਜੂ ਬਾਵਰਾ
|
ਹਿੰਦੀ
|
ਨੌਸ਼ਾਦ
|
ਸ਼ਮਸ਼ਾਦ ਬੇਗਮ, ਮੁਹੰਮਦ ਰਫੀ ਅਤੇ ਲਤਾ ਮੰਗੇਸ਼ਕਰ
|
1963
|
ਹਮ ਤੇਰੇ ਪਿਆਰ ਮੇਂ ਸਾਰਾ
|
ਦਿਲ ਏਕ ਮੰਦਰ
|
ਹਿੰਦੀ
|
ਸ਼ੰਕਰ-ਜੈਕਿਸ਼ਨ
|
ਲਤਾ ਮੰਗੇਸ਼ਕਰ
|
1994
|
ਪਿਆਰ ਹੁਆ ਚੁਪਕੇ ਸੇ
|
1942: ਇੱਕ ਪਿਆਰ ਕਹਾਣੀ
|
ਹਿੰਦੀ
|
ਆਰ. ਡੀ. ਬਰਮਨ
|
ਕਵਿਤਾ ਕ੍ਰਿਸ਼ਨਾਮੂਰਤੀ
|
2015
|
ਮਨ ਮੰਦਿਰਾ
|
ਕਾਤਯਾਰ ਕਲਜਾਤ ਘੁਸਾਲੀ
|
ਮਰਾਠੀ
|
ਪੰਡਿਤ ਜਿਤੇਂਦਰ ਅਭਿਸ਼ੇਕੀ
|
ਸ਼ੰਕਰ ਮਹਾਦੇਵਨ
|