ਕੁਆਂਟਮ ਨੰਬਰ
ਕੁਆਂਟਮ ਨੰਬਰ ਕਿਸੇ ਕੁਆਂਟਮ ਸਿਸਟਮ ਦੇ ਡਾਇਨਾਮਿਕਸ ਵਿੱਚ ਸੁਰੱਖਿਅਤ ਮਾਤ੍ਰਾਵਾਂ ਦੇ ਮੁੱਲਾਂ ਨੂੰ ਦਰਸਾਉਂਦੇ ਹਨ। ਇਲੈਕਟ੍ਰੌਨਾਂ ਦੇ ਮਾਮਲੇ ਵਿੱਚ, ਕੁਆਂਟਮ ਨੰਬਰਾਂ ਨੂੰ ਅਜਿਹੇ ਸੰਖਿਅਕ ਮੁੱਲਾਂ ਦੇ ਸੈੱਟਾਂ ਦੇ ਤੌਰ ਦੇ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਜੋ ਹਾਈਡ੍ਰੋਜਨ ਐਟਮ ਲਈ ਸ਼੍ਰੋਡਿੰਜਰ ਤਰੰਗ ਇਕੁਏਸ਼ਨ ਦੇ ਸਵੀਕਾਰ ਕਰਨਯੋਗ ਹੱਲ ਦਿੰਦੇ ਹੋਣ। ਕੁਆਂਟਮ ਮਕੈਨਿਕਸ ਦਾ ਓੱਕ ਮਹੱਤਵਪੂਰਨ ਪਹਿਲੂ ਔਬਜ਼ਰਵੇਬਲ (ਨਿਰੀਖਣਯੋਗ) ਮਾਤ੍ਰਾਵਾਂ ਦੀ ਕੁਆਂਟਾਇਜ਼ੇਸ਼ਨ ਹੈ, ਕਿਉਂਕਿ ਕੁਆਂਟਮ ਨੰਬਰ ਪੂਰਨ-ਅੰਕਾਂ ਜਾਂ ਅੱਧੇ ਅੰਕਾਂ ਦੇ ਅਨਿਰੰਤਰ ਸਮੂਹ ਹੁੰਦੇ ਹਨ, ਬੇਸ਼ੱਕ ਇਹ ਕੁੱਝ ਮਾਮਲਿਆਂ ਵਿੱਚ ਅਨੰਤ ਤੱਕ ਪਹੁੰਚ ਸਕਦੇ ਹਨ। ਇਹ ਕੁਆਂਟਮ ਮਕੈਨਿਕਸ ਨੂੰ ਕਲਾਸੀਕਲ ਮਕੈਨਿਕਸ ਨਾਲ਼ੋਂ ਵੱਖਰਾ ਕਰਦਾ ਹੈ ਜਿੱਥੇ ਸਿਸਟਮ ਨੂੰ ਵਿਸ਼ੇਸ਼ਬੱਧ ਕਰਨ ਵਾਲੇ ਮੁੱਲ ਜਿਵੇਂ ਪੁੰਜ, ਚਾਰਜ, ਜਾਂ ਮੋਮੈਂਟਮ ਨਿਰੰਤਰ ਦਾਇਰਾ ਰੱਖਦੇ ਹਨ। ਕੁਆਂਟਮ ਨੰਬਰ ਅਕਸਰ ਐਟਮਾਂ ਵਿੱਚ ਇਲੈਕਟ੍ਰੌਨਾਂ ਦੇ ਊਰਜਾ ਲੈਵਲ ਨੂੰ ਖਾਸ ਤੌਰ 'ਤੇ ਦਰਸਾਉਂਦੇ ਹਨ, ਪਰ ਹੋਰ ਸੰਭਾਵਨਾਵਾਂ ਵਿੱਚ ਐਂਗੁਲਰ ਮੋਮੈਂਟਮ, ਸਪਿੱਨ ਆਦਿ ਸ਼ਾਮਿਲ ਹਨ। ਕੋਈ ਵੀ ਕੁਆਂਟਮ ਨੰਬਰ ਇੱਕ ਜਾਂ ਜਿਆਦਾ ਕੁਆਂਟਮ ਨੰਬਰ ਰੱਖ ਸਕਦਾ ਹੈ; ਇਸਲਈ ਇਸ ਤਰ੍ਹਾਂ ਸਾਰੇ ਸੰਭਵ ਕੁਆਂਟਮ ਨੰਬਰਾਂ ਦੀ ਸੂਚੀ ਬਣਾਉਣੀ ਕਠਿਨ ਹੁੰਦੀ ਹੈ। ਕਿੰਨੇ ਕੁਆਂਟਮ ਨੰਬਰ?ਸਥਾਨਿਕ ਅਤੇ ਐਂਗੁਲਰ ਮੋਮੈਂਟਮ ਨੰਬਰਪ੍ਰੰਪਰਿਕ ਨਾਮਕਰਣਕੁੱਲ ਐਂਗੁਲਰ ਮੋਮੈਂਟਮ ਨੰਬਰਕਿਸੇ ਕਣ ਦਾ ਕੁੱਲ ਮੋਮੈਂਟਮਨਿਊਕਲੀਅਰ ਐਂਗੁਲਰ ਮੋਮੈਂਟਮ ਕੁਆਂਟਮ ਨੰਬਰਬੁਨਿਆਦੀ ਕਣਇਹ ਵੀ ਦੇਖੋਹਵਾਲੇ ਅਤੇ ਬਾਹਰੀ ਲਿੰਕਸਰਵ ਸਧਾਰਨ ਸਿਧਾਂਤਐਟੌਮਿਕ ਭੌਤਿਕ ਵਿਗਿਆਨਕਣ ਭੌਤਿਕ ਵਿਗਿਆਨ |
Portal di Ensiklopedia Dunia