ਕੁਆਂਟਮ ਟੱਨਲਿੰਗ
ਕੁਆਂਟਮ ਟੱਨਲਿੰਗ ਜਾਂ ਟੱਨਲਿੰਗ (ਸੁਰੰਗ ਬਣਾਉਣਾ) ਓਸ ਕੁਆਂਟਮ ਮਕੈਨੀਕਲ ਵਰਤਾਰੇ ਵੱਲ ਇਸ਼ਾਰਾ ਕਰਦੀ ਹੈ ਜਿੱਥੇ ਕੋਈ ਕਣ ਕਿਸੇ ਬੈਰੀਅਰ ਨੂੰ ਇਸ ਤਰਾਂ ਸੁਰੰਗ ਬਣਾ ਕੇ ਲੰਘ ਜਾਂਦਾ ਹੈ ਕਿ ਕਲਾਸੀਕਲ ਤੌਰ 'ਤੇ ਇੰਝ ਕਰ ਹੀ ਨਹੀਂ ਸਕਦਾ ਸੀ। ਇਹ ਕਈ ਭੌਤਿਕੀ ਵਰਤਾਰਿਆਂ ਅੰਦਰ ਇੱਕ ਲਾਜ਼ਮੀ ਭੂਮਿਕਾ ਅਦਾ ਕਰਦੀ ਹੈ, ਜਿਵੇਂ ਸੂਰਜ ਵਰਗੇ ਮੁੱਖ ਲੜੀ ਦੇ ਤਾਰਿਆਂ ਵਿੱਚ ਵਾਪਰਨ ਵਾਲਾ ਨਿਊਕਲੀਅਰ ਫਿਊਜ਼ਨ।[1] ਇਸਦੀਆਂ ਮਹੱਤਵਪੂਰਨ ਐਪਲੀਕੇਸ਼ਨਾਂ ਟੱਨਲ ਡਾਇਓਡ,[2] ਕੁਆਂਟਮ ਕੰਪਿਊਟਿੰਗ, ਅਤੇ ਸਕੈਨਿੰਗ ਟੱਨਲਿੰਗ ਮਾਈਕ੍ਰੋਸਕੋਪ ਵਰਗੇ ਮਾਡਰਨ ਡਿਵਾਈਸਾਂ ਵਿੱਚ ਹਨ। ਇਸ ਪ੍ਰਭਾਵ ਨੂੰ 20ਵੀਂ ਸਦੀ ਦੀ ਸ਼ੁਰੂਆਤ ਵਿੱਚ ਅਨੁਮਾਨਿਤ ਕੀਤਾ ਗਿਆ ਸੀ। ਅਤੇ ਇੱਕ ਸਰਵ ਸਧਾਰਨ ਵਰਤਾਰੇ ਦੇ ਤੌਰ 'ਤੇ ਇਸਦੀ ਸਵੀਕ੍ਰਿਤੀ ਅੱਧੀ ਸਦੀ ਤੱਕ ਆਈ ਸੀ।[3] ਟੱਨਲਿੰਗ ਨੂੰ ਅਕਸਰ ਹੇਜ਼ਨਬਰਗ ਅਨਸਰਟਨਟੀ ਪ੍ਰਿੰਸੀਪਲ ਅਤੇ ਪਦਾਰਥ ਦੀ ਵੇਵ-ਪਾਰਟੀਕਲ ਡਿਓਐਲਟੀ ਵਰਤ ਕੇ ਸਮਝਾਇਆ ਜਾਂਦਾ ਹੈ। ਸ਼ੁੱਧ ਕੁਆਂਟਮ ਮਕੈਨੀਕਲ ਧਾਰਨਾਵਾਂ ਵਰਤਾਰੇ ਪ੍ਰਤਿ ਕੇਂਦਰੀ ਹਨ, ਇਸਲਈ ਕੁਆਂਟਮ ਟੱਨਲਿੰਗ ਕੁਆਂਟਮ ਮਕੈਨਿਕਸ ਦੇ ਉੱਤਮ ਨਤੀਜਿਆਂ ਵਿੱਚੋਂ ਇੱਕ ਹੈ। ਇਤਿਹਾਸਧਾਰਨਾ ਪ੍ਰਤਿ ਜਾਣ-ਪਛਾਣ![]() ![]() ਟੱਨਲਿੰਗ ਸਮੱਸਿਆਸਬੰਧਤ ਵਰਤਾਰਾਉਪਯੋਗਰੇਡੀਓਐਕਟਿਵ ਡਿਸੇਅਤਤਕਾਲ ਡੀ.ਐੱਨ.ਏ. ਮਿਊਟੇਸ਼ਨਠੰਢਾ ਨਿਕਾਸਟੱਨਲ ਜੰਕਸ਼ਨਟੱਨਲ ਡਾਇਓਡਟੱਨਲ ਫੀਲਡ ਪ੍ਰਭਾਵ ਟ੍ਰਾਂਜ਼ਿਸਟਰਕੁਆਂਟਮ ਸੁਚਾਲਕਤਾਸਕੈਨਿੰਗ ਟੱਨਲਿੰਗ ਮਾਈਕ੍ਰੋਸਕੋਪਪ੍ਰਕਾਸ਼ ਤੋਂ ਤੇਜ਼ਕੁਆਂਟਮ ਟੱਨਲਿੰਗ ਦੀਆਂ ਗਣਿਤਿਕ ਚਰਚਾਵਾਂਸ਼੍ਰੋਡਿੰਜਰ ਇਕੁਏਸ਼ਨWKB ਸੰਖੇਪਤਾਇਹ ਵੀ ਦੇਖੋ
ਹਵਾਲੇ
ਹੋਰ ਲਿਖਤਾਂ
ਬਾਹਰੀ ਲਿੰਕ![]() ਵਿਕੀਮੀਡੀਆ ਕਾਮਨਜ਼ ਉੱਤੇ ਕੁਆਂਟਮ ਟੱਨਲਿੰਗ ਨਾਲ ਸਬੰਧਤ ਮੀਡੀਆ ਹੈ।
|
Portal di Ensiklopedia Dunia