ਆਈਸੀਸੀ ਕ੍ਰਿਕਟ ਵਿਸ਼ਵ ਕੱਪ ਜਾਂ ਕ੍ਰਿਕਟ ਵਿਸ਼ਵ ਕੱਪ, ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਪ੍ਰਤੀਯੋਗਿਤਾ ਹੈ। ਇਸ ਪ੍ਰਤੀਯੋਗਤਾ ਦਾ ਖੇਡ ਦੀ ਪ੍ਰਬੰਧਕ ਸਭਾ, ਅੰਤਰਰਾਸ਼ਟਰੀ ਕ੍ਰਿਕਟ ਸਭਾ (ਆਈਸੀਸੀ) ਹਰ ਚਾਰ ਸਾਲ ਬਾਅਦ ਆਯੋਜਨ ਕਰਦੀ ਹੈ। ਸੰਸਾਰ ਵਿੱਚ ਇਹ ਪ੍ਰਤੀਯੋਗਤਾ, ਸਭ ਤੋਂ ਵਧ ਦੇਖੇ ਜਾਂਦੇ ਖੇਡ ਮੁਕਾਬਲਿਆਂ ਵਿੱਚੋਂ ਇੱਕ ਹੈ। ਇਸ ਪੱਖੋਂ ਇਹਦਾ ਨੰਬਰ ਸਿਰਫ ਫੀਫਾ ਵਿਸ਼ਵ ਕੱਪ ਅਤੇ ਓਲੰਪਿਕ ਦੇ ਬਾਅਦ ਆਉਂਦਾ ਹੈ।[1][2][3][4][5]
ਪਹਿਲਾ ਵਿਸ਼ਵ ਕੱਪ 1975 ਵਿੱਚ ਇੰਗਲੈਂਡ ਵਿੱਚ ਹੋਇਆ ਸੀ। ਇੰਗਲੈਂਡ ਨੇ ਪਹਿਲੇ ਤਿੰਨ ਵਿਸ਼ਵ ਕੱਪਾਂ ਦੀ ਮੇਜ਼ਬਾਨੀ ਕੀਤੀ ਸੀ। 1987 ਤੋਂ ਲੈ ਕੇ ਵਿਸ਼ਵ ਕੱਪ ਦਾ ਕਿਸੇ ਬਦਲਵੇਂ ਦੇਸ਼ ਵਿੱਚ ਹਰ ਚਾਰ ਸਾਲ ਬਾਅਦ ਆਯੋਜਨ ਕੀਤਾ ਜਾਂਦਾ ਹੈ। 2015 ਦਾ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਆਯੋਜਨ ਕੀਤਾ ਗਿਆ ਅਤੇ ਇਸ ਨੂੰ ਆਸਟਰੇਲੀਆ ਦੀ ਟੀਮ ਨੇ ਜਿੱਤਿਆ ਸੀ।[6]
ਵਿਜੇਤਾ ਦੀ ਸੂਚੀ
ਸਾਲ
|
ਮੇਜ਼ਬਾਨ ਦੇਸ਼
|
ਫਾਈਨਲ ਦਾ ਸਥਾਨ
|
ਫਾਈਨਲ
|
ਕੁੱਲ ਟੀਮ
|
ਵਿਜੇਤਾ
|
ਨਤੀਜੇ
|
ਉਪਵਿਜੇਤਾ
|
੧੯੭੫
|
 ਇੰਗਲੈਂਡ
|
ਲਾਰਡਜ਼, ਲੰਡਨ,
ਇੰਗਲੈਂਡ
|
ਵੈਸਟ ਇੰਡੀਜ਼ 291/8 (60 ਓਵਰ)
|
ਵੈਸਟ ਇੰਡੀਜ਼ 17 ਰਨ ਨਾਲ ਜੇਤੂ ਸਕੋਰ ਕਾਰਡ Archived 2009-04-05 at the Wayback Machine.
|
ਆਸਟਰੇਲੀਆ 274 ਔਲ ਆਉਟ (58.4 ਓਵਰ)
|
੮
|
੧੯੭੫
|
 ਇੰਗਲੈਂਡ
|
ਲਾਰਡਜ਼, ਲੰਡਨ,
ਇੰਗਲੈਂਡ
|
ਵੈਸਟ ਇੰਡੀਜ਼ 286/9 (60 ਓਵਰ)
|
ਵੈਸਟ ਇੰਡੀਜ਼ 92 ਰਨ ਨਾਲ ਜੇਤੂ ਸਕੋਰ ਕਾਰਡ Archived 2009-04-25 at the Wayback Machine.
|
ਇੰਗਲੈਂਡ 194 ਔਲ ਆਉਟ (51 ਓਵਰ)
|
੮
|
੧੯੮੩
|
 ਇੰਗਲੈਂਡ
|
ਲਾਰਡਜ਼, ਲੰਡਨ,
ਇੰਗਲੈਂਡ
|
ਭਾਰਤ 183 ਔਲ ਆਉਟ (54.4 ਓਵਰ)
|
ਭਾਰਤ 43 ਰਨ ਨਾਲ ਜੇਤੂ ਸਕੋਰ ਕਾਰਡ Archived 2009-03-18 at the Wayback Machine.
|
ਵੈਸਟ ਇੰਡੀਜ਼ 140 ਔਲ ਆਉਟ (52 ਓਵਰ)
|
੧੨
|
੧੯੮੭
|
 ਭਾਰਤ, ਪਾਕਿਸਤਾਨ
|
ਈਡਨ ਗਾਰਡਨ, ਕਲਕੱਤਾ,
ਭਾਰਤ
|
ਆਸਟਰੇਲੀਆ 253/5 (50 ਓਵਰ)
|
ਆਸਟਰੇਲੀਆ 7 ਰਨ ਨਾਲ ਜੇਤੂ ਸਕੋਰ ਕਾਰਡ Archived 2009-02-07 at the Wayback Machine.
|
ਇੰਗਲੈਂਡ 246/8 (50 ਓਵਰ)
|
੮
|
੧੯੯੨
|
 ਆਸਟਰੇਲੀਆ, ਨਿਊਜ਼ੀਲੈਂਡ
|
ਐਮ ਸੀ ਜੀ, ਮੈਲਬਰਨ,
ਆਸਟਰੇਲੀਆ
|
ਪਾਕਿਸਤਾਨ 249/6 (50 ਓਵਰ)
|
ਪਾਕਿਸਤਾਨ 22 ਰਨ ਨਾਲ ਜੇਤੂ ਸਕੋਰ ਕਾਰਡ Archived 2009-04-22 at the Wayback Machine.
|
ਇੰਗਲੈਂਡ 227 ਔਲ ਆਉਟ (49.2 ਓਵਰ)
|
੯
|
੧੯੯੬
|
 ਭਾਰਤ, ਪਾਕਿਸਤਾਨ, ਸ਼ਿਰੀਲੰਕਾ
|
ਗੱਦਾਫੀ ਸਟੇਡੀਅਮ, ਲਹੌਰ,
ਪਾਕਿਸਤਾਨ
|
ਸ੍ਰੀ ਲੰਕਾ 245/3 (46.2 ਓਵਰ)
|
ਸ੍ਰੀ ਲੰਕਾ 7 ਵਿਕਟ ਨਾਲ ਜੇਤੂ ਸਕੋਰ ਕਾਰਡ Archived 2009-04-29 at the Wayback Machine.
|
ਆਸਟਰੇਲੀਆ 241/7 (50 ਓਵਰ)
|
੧੨
|
੧੯੯੯
|
ਇੰਗਲੈਂਡ
|
ਲਾਰਡਜ਼, ਲੰਡਨ,
ਇੰਗਲੈਂਡ
|
ਆਸਟਰੇਲੀਆ 133/2 (20.1 ਓਵਰ)
|
ਆਸਟਰੇਲੀਆ 8 ਵਿਕਟ ਨਾਲ ਜੇਤੂ ਸਕੋਰ ਕਾਰਡ Archived 2008-03-28 at the Wayback Machine.
|
ਪਾਕਿਸਤਾਨ 132 ਔਲ ਆਉਟ (39 ਓਵਰ)
|
੧੨
|
੨੦੦੩
|
ਦੱਖਣੀ ਅਫਰੀਕਾ
|
ਵਾਨਦੇਰੇਰਸ ਸਟੇਡੀਅਮ, ਜੋਹਾਨਿਨਸਬਰਗ,
ਦੱਖਣੀ ਅਫਰੀਕਾ
|
ਆਸਟਰੇਲੀਆ 359/2 (50 ਓਵਰ)
|
ਆਸਟਰੇਲੀਆ 125 ਰਨ ਨਾਲ ਜੇਤੂ ਸਕੋਰ ਕਾਰਡ Archived 2008-06-16 at the Wayback Machine.
|
ਭਾਰਤ 234 ਔਲ ਆਉਟ (39.2 ਓਵਰ)
|
੧੪
|
੨੦੦੭
|
 ਵੈਸਟ ਇੰਡੀਜ਼
|
ਕੇਨਸਿੰਗਟਨ ਓਵਲ, ਬ੍ਰਿੱਜਟਾਊਨ,
ਬਾਰਬਾਡੋਸ
|
ਆਸਟਰੇਲੀਆ 281/4 (38 ਓਵਰ)
|
ਆਸਟਰੇਲੀਆ 53 ਰਨ ਨਾਲ ਜੇਤੂ (ਡੀ/ਏਲ) ਸਕੋਰ ਕਾਰਡ
|
ਸ੍ਰੀ ਲੰਕਾ 215/8 (36 ਓਵਰ)
|
੧੬
|
੨੦੧੧
|
 ਭਾਰਤ, ਬੰਗਲਾਦੇਸ਼, ਸ਼ਿਰੀਲੰਕਾ
|
ਵਾਨਖੇੜੇ ਸਟੇਡੀਅਮ, ਮੁੰਬਈ,
ਭਾਰਤ
|
ਭਾਰਤ 277/4 (48.2 ਓਵਰ)
|
ਭਾਰਤ 6 ਵਿਕਟ ਨਾਲ ਜੇਤੂ ਸਕੋਰ ਕਾਰਡ
|
ਸ੍ਰੀ ਲੰਕਾ 274/6 (50 ਓਵਰ)
|
੧੪
|
੨੦੧੫
|
 ਆਸਟਰੇਲੀਆ, ਨਿਊਜ਼ੀਲੈਂਡ
|
ਏਮ ਸੀ ਜੀ, ਮੈਲਬਰਨ,
ਆਸਟਰੇਲੀਆ
|
ਆਸਟਰੇਲੀਆ 186/3 (33.1 ਓਵਰ)
|
ਆਸਟਰੇਲੀਆ 7 ਵਿਕਟ ਨਾਲ ਜੇਤੂ ਸਕੋਰ ਕਾਰਡ
|
ਨਿਊਜ਼ੀਲੈਂਡ 183 (45 ਓਵਰ)
|
੧੪
|
੨੦੧੯
|
ਇੰਗਲੈਂਡ
|
ਲਾਰਡਜ਼, ਲੰਡਨ,
ਇੰਗਲੈਂਡ
|
|
|
|
੧੦
|
੨੦੨੩
|
 ਭਾਰਤ
|
|
|
|
|
|
ਟੀਮ ਪ੍ਰਦਰਸ਼ਨ
ਪਿਛਲੇ ਵਿਸ਼ਵ ਕੱਪ ਟੀਮ 'ਚ ਵਿਆਪਕ ਪ੍ਰਦਰਸ਼ਨ:
†ਹੁਣ ਮੌਜੂਦ ਨਾ।
੧੯੯੨ ਵਿਸ਼ਵ ਕੱਪ ਦੇ ਪਿਹਲੇ, ਨਸਲੀ ਵਿਤਕਰਾ ਦੇ ਕਰਕੇ ਦੱਖਣੀ ਅਫਰੀਕਾ ਤੇ ਪਾਬੰਦੀ ਸੀ।
ਸੂਚਨਾ
- 1st- ਵਿਜੇਤਾ
- 2nd- ਉਪਵਿਜੇਤਾ
- SF – ਸੈਮੀ-ਫਾਈਨਲ
- S8 – ਸੁਪਰ ਅੱਠ (ਸਿਰਫ ੨੦੦੭)
- S6 –ਸੁਪਰ ਛੇ (੧੯੯੯–੨੦੦੩)
- QF – ਕੁਆਰਟਰ ਫਾਈਨਲ (੧੯੯੬ & ੨੦੧੧)
- R1 – ਪਹਿਲੀ ਦੌਰ
ਪੁਰਸਕਾਰ
ਮੈਨ ਆਫ ਦਾ ਟੁਰਨਾਮੇਂਟ
ਇਹ ਪੁਰਸਕਾਰ ੧੯੯੨ ਦੇ ਬਾਅਦ ਦਿੱਤਾ ਗਿਆ ਸੀ।[7]
ਵਿਸ਼ਵ ਕੱਪ ਫਾਈਨਲ ਦਾ 'ਚ ਮੈਨ ਆਫ ਦਾ ਮੈਚ'
ਫਾਈਨਲ ਵਿੱਚ ਵਧੀਆ ਖਿਡਾਰੀ ਨੂੰ "ਮੈਨ ਆਫ ਦਾ ਮੈਚ" ਨਾਲ ਸਨਮਾਨਿਤ ਕੀਤਾ ਗਿਆ ਹੈ।[7]
ਹਵਾਲੇ
ਬਾਹਰੀ ਕੜੀਆਂ