ਇੰਟ੍ਰਫੇਰੈਂਸ (ਤਰੰਗ ਸੰਚਾਰ)

ਸਾਬਣ ਦੇ ਬੁਲਬਲਿਆਂ ਦਾ ਸਤਰੰਘੀਪਣ ਪਤਲੀ-ਫਿਲਮ ਇੰਟ੍ਰਫੇਰੈਂਸ ਕਾਰਣ ਹੁੰਦਾ ਹੈ।

ਭੌਤਿਕ ਵਿਗਿਆਨ ਅੰਦਰ, ਇੰਟ੍ਰਫੇਰੈਂਸ ਇੱਕ ਅਜਿਹਾ ਵਰਤਾਰਾ ਹੁੰਦਾ ਹੈ ਜਿਸ ਵਿੱਚ ਦੋ ਤਰੰਗਾਂ ਸੁਪਰਪੋਜ਼ ਕਰ (ਇੱਕ ਦੂਜੀ ਉੱਤੇ ਚੜ) ਕੇ ਨਤੀਜੇ ਵਜੋਂ ਇੱਕ ਜਿਆਦਾ, ਘੱਟ, ਜਾਂ ਬਰਾਬਰ ਐਂਪਲੀਟਿਊਡ ਵਾਲੀ ਤਰੰਗ ਰਚਦੀਆਂ ਹਨ। ਇੰਟਰਫੇਰੈਂਸ ਆਮ ਤੌਰ ਤੇ ਉਹਨਾਂ ਤਰੰਗਾਂ ਦੀ ਪਰਸਪਰ ਕ੍ਰਿਆ ਵੱਲ ਇਸ਼ਾਰਾ ਕਰਦੀ ਹੈ ਜੋ ਸਹਿਸਬੰਧਤ ਹੁੰਦੀਆਂ ਹਨ ਜਾਂ ਇੱਕ ਦੂਜੀ ਨਾਲ ਕੋਹਰੰਟ (ਸਪਸ਼ਟ) ਸਮੇਤ ਹੁੰਦੀਆਂ ਹਨ, ਜਿਸਦਾ ਕਾਰਣ ਜਾਂ ਤਾਂ ਇਹ ਹੁੰਦਾ ਹੈ ਕਿਉਂਕਿ ਉਹ ਇੱਕੋ ਸੋਮੇ ਤੋਂ ਆ ਰਹੀਆਂ ਹੁੰਦੀਆਂ ਹਨ ਜਾਂ ਇਹ ਹੁੰਦਾ ਹੈ ਕਿ ਉਹਨਾਂ ਦੀ ਇੱਕ ਸਮਾਨ ਜਾਂ ਲੱਗਪਗ ਇੱਕੋ ਜਿਹੀ ਫ੍ਰੀਕੁਐਂਸੀ ਹੁੰਦੀ ਹੈ। ਇੰਟ੍ਰਫੇਰੈਂਸ ਪ੍ਰਭਾਵਾਂ ਨੂੰ ਜਰੇਕ ਕਿਸਮ ਦੀਆਂ ਤਰੰਗਾਂ ਨਾਲ ਦੇਖਿਆ ਜਾ ਸਕਦਾ ਹੈ, ਉਦਾਹਰਨ ਦੇ ਤੌਰ ਤੇ, ਪ੍ਰਕਾਸ਼, ਰੇਡੀਓ, ਧੁਨੀ, ਸਤਹਿ ਪਾਣੀ ਤਰੰਗ ਜਾਂ ਪਦਾਰਥ ਤਰੰਗ

ਯੰਤ੍ਰਾਵਲ਼ੀ

ਦੋ ਪਲੇਨ ਤਰੰਗਾਂ ਦਰਮਿਆਨ

ਦੋ ਗੋਲ ਤਰੰਗਾਂ ਦਰਮਿਆਨ

ਮਲਟੀਪਲ ਬੀਮਾਂ

ਔਪਟੀਕਲ ਇੰਟ੍ਰਫੇਰੈਂਸ

ਪ੍ਰਕਾਸ਼ ਸੋਮਾ ਜਰੂਰਤਾਂ

ਔਪਟੀਕਲ ਪ੍ਰਬੰਧ

ਐਪਲਿਕੇਸ਼ਨਾਂ

ਔਪਟੀਕਲ ਇੰਟ੍ਰਫੈਰੋਮੀਟਰੀ

ਰੇਡੀਓ ਇੰਟ੍ਰਫੈਰੋਮੀਟਰੀ

ਧੁਨੀ ਇੰਟ੍ਰਫੈਰੋਮੀਟਰੀ

ਕੁਆਂਟਮ ਇੰਟ੍ਰਫੇਰੈਂਸ

ਇਹ ਵੀ ਦੇਖੋ

ਹਵਾਲੇ


ਬਾਹਰੀ ਲਿੰਕ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya