ਕੁਆਂਟਮ ਮਸ਼ੀਨ![]()
ਇੱਕ ਕੁਆਂਟਮ ਮਸ਼ੀਨ, ਇਨਸਾਨ ਦੁਆਰਾ ਬਣਾਇਆ ਇੱਕ ਅਜਿਹਾ ਔਜ਼ਾਰ ਹੁੰਦਾ ਹੈ ਜਿਸਦੀ ਸਮੂਹਿਕ ਗਤੀ ਕੁਆਂਟਮ ਮਕੈਨਿਕਸ ਦੇ ਨਿਯਮਾਂ ਦੀ ਪਾਲਣਾ ਕਰਦੀ ਹੈ। ਮੈਕ੍ਰੋਸਕੋਪਿਕ ਚੀਜ਼ਾਂ ਦੁਆਰਾ ਕੁਆਂਟਮ ਮਕੈਨਿਕਸ ਦੇ ਨਿਯਮਾਂ ਦੀ ਪਾਲਣਾ ਹੋ ਸਕਣ ਦਾ ਵਿਚਾਰ 20ਵੀਂ ਸਦੀ ਦੀ ਸ਼ੁਰੂਆਤ ਵਿੱਚ ਕੁਆਂਟਮ ਮਕੈਨਿਕਸ ਦੀ ਖੋਜ ਵੱਲ ਵਾਪਿਸ ਲਿਜਾਂਦਾ ਹੈ।[1][2] ਫੇਰ ਵੀ, ਜਿਵੇਂ ਸ਼੍ਰੋਡਿੰਜਰਜ਼ ਕੈਟ ਸੋਚ ਪ੍ਰਯੋਗ ਦੁਆਰਾ ਰੋਸ਼ਨੀ ਪਾਈ ਗਈ ਹੈ, ਕੁਆਂਟਮ ਪ੍ਰਭਾਵਾਂ ਨੂੰ ਵਿਸ਼ਾਲ ਪੈਮਾਨੇ ਦੀਆਂ ਵਸਤੂਆਂ ਵਿੱਚ ਅਸਾਨੀ ਨਾਲ ਨਹੀਂ ਪਰਖਿਆ ਜਾਂਦਾ। ਨਤੀਜੇ ਵਜੋਂ, ਸਿਰਫ ਬਹੁਤ ਘੱਟ ਤਾਪਮਾਨਾਂ ਉੱਤੇ ਵਿਸ਼ੇਸ਼ ਪ੍ਰਸਥਿਤੀਆਂ ਅੰਦਰ ਹੀ ਗਤੀ ਦੀਆਂ ਕੁਆਂਟਮ ਅਵਸਥਾਵਾਂ ਦੇਖੀਆਂ ਗਈਆਂ ਹਨ। ਮੈਕ੍ਰੋਸਕੋਪਿਕ ਚੀਜ਼ਾਂ ਅੰਦਰ ਕੁਆਂਟਮ ਪ੍ਰਭਾਵਾਂ ਦੀ ਕੋਮਲਤਾ ਤੇਜ਼ ਕੁਆਂਟਮ ਡੀਕੋਹਰੰਸ ਤੋਂ ਪੈਦਾ ਹੋ ਸਕਦੀ ਹੈ।[3] ਖੋਜੀਆਂ ਨੇ 2009 ਵਿੱਚ ਪਹਿਲੀ ਕੁਆਂਟਮ ਮਸ਼ੀਨ ਬਣਾਈ ਸੀ।, ਅਤੇ ਇਸ ਪ੍ਰਾਪਤੀ ਨੂੰ 2010 ਵਿੱਚ ਸਾਇੰਸ ਦੁਆਰਾ "ਸਾਲ ਦੀ ਮਹੱਤਵਪੂਰਨ ਖੋਜ" ਦਾ ਨਾਮ ਦਿੱਤਾ ਗਿਆ। ਪਹਿਲੀ ਕੁਆਂਟਮ ਮਸ਼ੀਨਅਧਾਰ ਅਵਸਥਾ ਤੱਕ ਠੰਢਾ ਕਰਨਾਕੁਆਂਟਮ ਅਵਸਥਾ ਦਾ ਨਿਯੰਤ੍ਰਨਨੋਟਸ^ a: The ground state energy of an oscillator is proportional to its frequency: see quantum harmonic oscillator ਹਵਾਲੇ
ਬਾਹਰੀ ਲਿੰਕ
|
Portal di Ensiklopedia Dunia