ਪੰਜਾਬ ਵਿਧਾਨ ਸਭਾ ਚੋਣਾਂ 2012 ਜੋ 30 ਜਨਵਰੀ, 2012 ਵਿੱਚ ਹੋਈਆ ਅਤੇ ਇਸ ਦਾ ਨਤੀਜਾ 4 ਮਾਰਚ 2012 ਘੋਸ਼ਿਤ ਕੀਤਾ ਗਿਆ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗਠਜੋੜ ਨੇ ਦੁਜੀ ਵਾਰ ਜਿੱਤ ਪ੍ਰਾਪਤ ਕੀਤੀ। ਪੰਜਾਬ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਅਤੇ ਕੌਮੀ ਜਮਹੂਰੀ ਗਠਜੋੜ ਦਾ ਮੁਕਾਬਲਾ ਹੁੰਦਾ ਹੈ। ਇਹ ਚੋਣਾਂ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਅਤੇ ਭਾਰਤੀ ਜਨਤਾ ਪਾਰਟੀ ਦੇ ਗਠਜੋੜ ਨਾਲ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਸ੍ਰੀ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈਆ। ਇਹਨਾਂ ਚੋਣਾਂ ਵਿੱਚ ਨਵੀਂ ਬਣੀ ਪਾਰਟੀ ਪੀਪਲਜ਼ ਪਾਰਟੀ ਪੰਜਾਬ, ਭਾਰਤੀ ਕਮਿਊਨਿਸਟ ਪਾਰਟੀ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਿਲ ਕੇ ਸਾਂਝਾ ਮੋਰਚਾ ਨਾਲ ਚੋਣਾਂ 'ਚ ਭਾਗ ਲਿਆ।
ਪਿਛੋਕੜ ਅਤੇ ਸੰਖੇਪ ਜਾਣਕਾਰੀ
ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦਰਮਿਆਨ ਹਰ 5 ਸਾਲਾਂ ਬਾਅਦ ਸੱਤਾ ਦੇ ਤਬਾਦਲੇ ਦੀ ਪਰੰਪਰਾ ਹੈ ਪਰ 2012 ਦੀ ਇਹ ਚੋਣ ਦੂਜਿਆਂ ਨਾਲੋਂ ਵੱਖਰੀ ਹੈ ਜਿਥੇ ਸੱਤਾਧਾਰੀ ਪਾਰਟੀ ਫਿਰ ਸੱਤਾ ਵਿੱਚ ਆਈ।
ਪੰਜਾਬ ਵਿਚ 2012 ਦੀਆਂ ਵਿਧਾਨ ਸਭਾ ਚੋਣਾਂ ਨੂੰ ਪੰਜਾਬ ਦੇ ਪੁਨਰਗਠਨ 1966 ਤੋਂ ਬਾਅਦ ਪਹਿਲੀ ਅਜਿਹੀ ਚੋਣ ਹੋਣ ਦਾ ਧਿਆਨ ਮਿਲਿਆ ਸੀ ਤਾਂ ਜੋ ਇਕ ਮੌਜੂਦਾ ਪਾਰਟੀ ਦੀ ਵਾਪਸੀ ਦਾ ਗਵਾਹ ਹੋ ਸਕੇ।
ਇਸ ਚੋਣਾਂ ਵਿੱਚ ਨਵੀਂ ਰਾਜਨੀਤਿਕ ਲੀਡਰਸ਼ਿਪ ਦਾ ਉਭਾਰ ਵੀ ਵੇਖਿਆ ਗਿਆ, ਜਿਵੇਂ ਸੁਖਬੀਰ ਸਿੰਘ ਬਾਦਾਲ ਦਾ ਉਭਾਰ ਅਤੇ ਪੰਜਾਬ ਦੀ ਪੀਪਲਜ਼ ਪਾਰਟੀ ਦੇ ਸੰਸਥਾਪਕ ਮਨਪ੍ਰੀਤ ਸਿੰਘ ਬਾਦਲ ਦਾ ਉਭਾਰ ਅਤੇ ਪਤਨ ਦੇਖਣ ਨੂੰ ਮਿਲਿਆ।
ਧਰਮ ਅਤੇ ਜਾਤ-ਪਾਤ ਡਾਟਾ
ਧਾਰਮਿਕ ਡਾਟਾ
ਪੰਜਾਬ ਜਨਸੰਖਿਆ ਡਾਟਾ 2011ਧਰਮ ਦੇ ਆਧਾਰ ਤੇ[1]
2011 ਪੰਜਾਬ ਜਨਸੰਖਿਆ ਡਾਟਾ 2011(ਧਰਮ ਦੇ ਆਧਾਰ ਤੇ)
|
ਨੰ.
|
ਧਰਮ
|
ਜਨਸੰਖਿਆ %
|
1.
|
ਸਿੱਖ
|
57.68
|
2.
|
ਹਿੰਦੂ
|
37.5
|
3.
|
ਮੁਸਲਮਾਨ
|
1.93
|
4.
|
ਇਸਾਈ
|
1.3
|
5.
|
ਬੁੱਧ
|
1.2
|
6.
|
ਜੈਨ
|
0.16
|
7.
|
ਹੋਰ/ਕੋਈ ਧਰਮ ਨਹੀਂ
|
0.31
|
<div class="transborder" style="position:absolute;width:100px;line-height:0;<div class="transborder" style="position:absolute;width:100px;line-height:0;<div class="transborder" style="position:absolute;width:100px;line-height:0;<div class="transborder" style="position:absolute;width:100px;line-height:0;
Population by faith in Punjab, India (2011)
ਸਿੱਖ (57.68%) ਹਿੰਦੂ (37. 50%) ਮੁਸਲਮਾਨ (1.93%) ਇਸਾਈ (1.3%) ਹੋਰ/ਕੋਈ ਧਰਮ ਨਹੀਂ (1.59%)
ਜਾਤ-ਪਾਤ ਡਾਟਾ
- ਦਲਿਤ (ਅਨੁਸੂਚਿਤ ਜਾਤੀਆਂ) ਆਬਾਦੀ ਦਾ 31.94% ਬਣਦਾ ਹੈ, ਜੋ ਸਾਰੇ ਰਾਜਾਂ ਵਿੱਚੋਂ ਸਭ ਤੋਂ ਵੱਧ ਪ੍ਰਤੀਸ਼ਤ ਹੈ.
- ਹੋਰ ਪਿਛੜੀਆਂ ਜਾਤਾਂ (ਓ.ਬੀ.ਸੀ.) ਜਿਵੇਂ-ਸੈਨੀ, ਸੁਨਾਰ, ਕੰਬੋਜ, ਤਾਰਖਾਨ / ਰਾਮਗੜ੍ਹੀਆ, ਗੁਰਜਰ, ਘੁਮਿਆਰ/ ਪ੍ਰਜਾਪਤੀ, ਤੇਲੀ, ਵਣਜਾਰੇ, ਲੋਹਾਰ ਆਬਾਦੀ ਦਾ 31.3% ਹੈ।
- ਪੰਜਾਬ ਵਿੱਚ ਜੱਟ-ਸਿੱਖ ਆਬਾਦੀ ਦਾ 21% ਹਿੱਸਾ ਹੈ ਜਦੋਂ ਕਿ ਹੋਰ ਅੱਗੇ ਜਾਤੀਆਂ (ਆਮ ਸ਼੍ਰੇਣੀ) - ਬ੍ਰਾਹਮਣਾਂ, ਖੱਤਰੀ / ਭਾਪੇ, ਬਾਨੀਆਂ, ਠਾਕੁਰ/ ਰਾਜਪੂਤ ਬਾਕੀ ਦਾ 12% ਹਿੱਸਾ ਰੱਖਦੇ ਹਨ।
- ਸਾਲ 2016 ਤੱਕ, ਭਾਰਤ ਸਰਕਾਰ ਨੇ ਭਾਰਤ ਵਿੱਚ ਹਰ ਇੱਕ ਗੈਰ-ਐਸਸੀ / ਐਸਟੀ ਜਾਤੀਆਂ (ਆਮ ਜਾਤੀਆਂ, ਓਬੀਸੀ / ਈਬੀਸੀ) ਲਈ ਸਮਾਜਿਕ ਆਰਥਿਕ ਅਤੇ ਜਾਤੀ ਜਨਗਣਨਾ 2011 ਦੀ ਜਾਤੀ ਆਬਾਦੀ ਦੇ ਅੰਕੜਿਆਂ ਨੂੰ ਜਨਤਕ ਤੌਰ ਤੇ ਜਾਰੀ ਨਹੀਂ ਕੀਤਾ ਹੈ।
ਨੰ.
|
ਪੰਜਾਬ ਦਾ ਆਬਾਦੀ ਡੇਟਾ[2]
|
ਸੰਵਿਧਾਨਕ ਸ਼੍ਰੇਣੀਆਂ
|
ਜਨਸੰਖਿਆ (%)
|
ਜਾਤਾਂ
|
1.
|
ਅਣ-ਰਾਖਵੇਂ (ਜਿਆਦਾਤਰ ਉੱਚੀਆਂ-ਜਾਤਾਂ )
|
33%
|
ਜੱਟ-ਸਿੱਖ ਆਬਾਦੀ ਦਾ 21% ਹਿੱਸਾ ਹੈ, (ਬ੍ਰਾਹਮਣਾਂ, ਬਾਨੀਆਂ, ਰਾਜਪੂਤ (ਖੱਤਰੀ-ਅਰੌੜਾ-ਸੂਦ) ਬਾਕੀ ਦਾ 12% ਹਿੱਸਾ।
|
2.
|
ਹੋਰ ਪਿਛੜੀਆਂ ਜਾਤਾਂ (ਓਬੀਸੀ)
|
31.3%
|
ਸਿੱਖ ਰਾਜਪੂਤ ਸੈਣੀ (ਜੋ 2016 'ਚ ਓਬੀਸੀ ਵਿਚ ਜੋੜੇ ਗਏ), , ਸੁਨਾਰ, ਕੰਬੋਜ, ਲੁਬਾਨਾ, ਤਾਰਖਾਨ / ਰਾਮਗੜ੍ਹੀਆ, ਗੁਰਜਰ, ਘੁਮਿਆਰ/ ਪ੍ਰਜਾਪਤੀ, ਆਰਿਅਨ, ਗੁਰਜਰ ਤੇਲੀ, ਵਣਜਾਰੇ, ਲੋਹਾਰ, ਭੱਟ ਅਤੇ ਹੋਰ।
|
3.
|
ਅਨੁਸੂਚਿਤ ਜਾਤੀਆਂ (ਦਲਿਤ)
|
31.9%
|
ਮਜ੍ਹਬੀ ਸਿੱਖ - 10%, ਰਾਮਦਾਸੀਆ ਸਿੱਖ /ਰਵੀਦਾਸੀਆ(ਚਮਿਆਰ) ਅੱਦ-ਧਰਮੀ
13.1%, ਬਾਲਮੀਕਿ /ਭੰਗੀ - 3.5%, ਬਾਜੀਗਰ - 1.05%, ਹੋਰ - 4%[1]
|
4.
|
ਹੋਰ (ਧਾਰਮਿਕ ਘੱਟ-ਗਿਣਤੀਆਂ )
|
3.8%
|
ਮੁਸਲਮਾਨ, ਇਸਾਈ, ਬੋਧੀ, ਜੈਨੀ
|
Caste Category
ਅਣ-ਰਾਖਵੇਂ (33%) ਅਨੁਸੂਚਿਤ ਜਾਤੀਆਂ (31.9%) ਹੋਰ ਪਿਛੜੀਆਂ ਜਾਤਾਂ (ਓਬੀਸੀ) (31.3%) ਹੋਰ (3.8%)
ਚੌਣ ਸਮਾਸੂਚੀ
ਚੋਣਾਂ ਦਾ ਐਲਾਨ ਭਾਰਤ ਦੇ ਚੋਣ ਕਮਿਸ਼ਨ ਦੁਆਰਾ ਕੀਤਾ ਜਾਵੇਗਾ ਦਿਸੰਬਰ 2021 ਜਾਂ ਜਨਵਰੀ. 2022 ਵਿੱਚ ਕੀਤਾ ਜਾਵੇਗਾ [2]
ਨੰਬਰ
|
ਘਟਨਾ
|
ਤਾਰੀਖ
|
ਦਿਨ
|
1.
|
ਨਾਮਜ਼ਦਗੀਆਂ ਲਈ ਤਾਰੀਖ
|
5 ਜਨਵਰੀ 2012
|
ਵੀਰਵਾਰ
|
2.
|
ਨਾਮਜ਼ਦਗੀਆਂ ਦਾਖਲ ਕਰਨ ਲਈ ਆਖਰੀ ਤਾਰੀਖ
|
12 ਜਨਵਰੀ 2012
|
ਵੀਰਵਾਰ
|
3.
|
ਨਾਮਜ਼ਦਗੀਆਂ ਦੀ ਪੜਤਾਲ ਲਈ ਤਾਰੀਖ
|
13 ਜਨਵਰੀ 2012
|
ਸ਼ੁੱਕਰਵਾਰ
|
4.
|
ਉਮੀਦਵਾਰਾਂ ਦੀ ਵਾਪਸੀ ਲਈ ਆਖਰੀ ਤਾਰੀਖ
|
16 ਜਨਵਰੀ 2012
|
ਸੋਮਵਾਰ
|
5.
|
ਚੌਣ ਦੀ ਤਾਰੀਖ
|
30 ਜਨਵਰੀ 2012
|
ਸੋਮਵਾਰ
|
6.
|
ਗਿਣਨ ਦੀ ਮਿਤੀ
|
4 ਮਾਰਚ 2012
|
ਐਤਵਾਰ
|
7.
|
ਤਾਰੀਖ ਜਿਸ ਤੋਂ ਪਹਿਲਾਂ ਚੋਣ ਪੂਰੀ ਹੋ ਜਾਵੇਗੀ
|
9 ਮਾਰਚ 2012
|
ਸ਼ੁੱਕਰਵਾਰ
|
ਨਵੀਂ ਹੱਦਬੰਦੀ ਮੁਤਾਬਿਕ ਸੀਟਾਂ
ਜ਼ਿਲ੍ਹੇ ਮੁਤਾਬਿਕ ਸੀਟਾਂ
ਜ਼ਿਲ੍ਹਾ
|
ਸੀਟਾਂ
|
ਲੁਧਿਆਣਾ
|
14
|
ਅੰਮ੍ਰਿਤਸਰ
|
11
|
ਜਲੰਧਰ
|
9
|
ਪਟਿਆਲਾ
|
8
|
ਗੁਰਦਾਸਪੁਰ
|
7
|
ਹੁਸ਼ਿਆਰਪੁਰ
|
7
|
ਸੰਗਰੂਰ
|
7
|
ਬਠਿੰਡਾ
|
6
|
ਫ਼ਾਜ਼ਿਲਕਾ
|
4
|
ਫ਼ਿਰੋਜ਼ਪੁਰ
|
4
|
ਕਪੂਰਥਲਾ
|
4
|
ਮੋਗਾ
|
4
|
ਮੁਕਤਸਰ
|
4
|
ਤਰਨ ਤਾਰਨ
|
4
|
ਬਰਨਾਲਾ
|
3
|
ਫਰੀਦਕੋਟ
|
3
|
ਫ਼ਤਿਹਗੜ੍ਹ ਸਾਹਿਬ
|
3
|
ਮਾਨਸਾ
|
3
|
ਨਵਾਂ ਸ਼ਹਿਰ
|
3
|
ਪਠਾਨਕੋਟ
|
3
|
ਰੂਪ ਨਗਰ
|
3
|
ਐੱਸ.ਏ.ਐੱਸ. ਨਗਰ
|
3
|
ਕੁੱਲ
|
117
|
ਖੇਤਰ ਮੁਤਾਬਿਕ ਸੀਟਾਂ
ਖੇਤਰ
|
ਸੀਟਾਂ
|
ਮਾਲਵਾ
|
69
|
ਮਾਝਾ
|
25
|
ਦੋਆਬਾ
|
23
|
ਕੁੱਲ
|
117
|
ਭੁਗਤੀਆਂ ਵੋਟਾਂ
[3]
ਖੇਤਰ /ਜ਼ਿਲ੍ਹੇ
|
ਕੁੱਲ ਸੀਟਾਂ
|
ਭੁਗਤੀਆਂ ਵੋਟਾਂ (%)
|
ਕਾਂਗਰਸ
|
ਅਕਾਲੀ +ਭਾਜਪਾ
|
ਬਸਪਾ
|
ਅਜ਼ਾਦ
|
ਹੋਰ
|
|
|
|
ਜਿੱਤੀਆਂ
|
ਭੁਗਤੀਆਂ ਵੋਟਾਂ (%)
|
ਜਿੱਤੀਆਂ
|
ਭੁਗਤੀਆਂ ਵੋਟਾਂ (%)
|
ਜਿੱਤੀਆਂ
|
ਭੁਗਤੀਆਂ ਵੋਟਾਂ (%)
|
ਜਿੱਤੀਆਂ
|
ਭੁਗਤੀਆਂ ਵੋਟਾਂ (%)
|
ਮਾਝਾ
|
ਮਾਝਾ
|
25
|
75.0
|
9
|
41.2
|
16
|
47.2
|
0
|
1.2
|
0
|
1.1
|
ਗੁਰਦਾਸਪੁਰ
|
10
|
76.3
|
5
|
42.7
|
5
|
45.8
|
0
|
0.9
|
0
|
1.4
|
ਅੰਮ੍ਰਿਤਸਰ
|
11
|
71.8
|
3
|
38.5
|
8
|
48.9
|
0
|
0.9
|
0
|
1.0
|
ਤਰਨ ਤਾਰਨ
|
4
|
79.6
|
1
|
43.9
|
3
|
46.6
|
0
|
2.6
|
0
|
0.9
|
ਦੋਆਬਾ
|
ਦੋਆਬਾ
|
23
|
76.4
|
6
|
37.1
|
16
|
41.3
|
0
|
4.0
|
0
|
12.1
|
ਕਪੂਰਥਲਾ
|
4
|
79.0
|
2
|
43.4
|
2
|
44.1
|
0
|
2.7
|
0
|
7.4
|
ਜਲੰਧਰ
|
9
|
75.6
|
0
|
37.9
|
9
|
43.2
|
0
|
3.0
|
0
|
12.7
|
ਹੋਸ਼ਿਆਰਪੁਰ
|
7
|
75.2
|
2
|
35.9
|
4
|
40.9
|
0
|
3.1
|
0
|
9.5
|
ਨਵਾਂ ਸ਼ਹਿਰ
|
3
|
79.3
|
2
|
29.6
|
1
|
32.9
|
0
|
11.0
|
0
|
21.9
|
ਮਾਲਵਾ
|
ਮਾਲਵਾ
|
69
|
80.6
|
31
|
40.6
|
36
|
40.3
|
0
|
6.9
|
0
|
3.0
|
ਰੂਪਨਗਰ
|
3
|
77.5
|
1
|
37.9
|
2
|
41.4
|
0
|
10.3
|
0
|
5.0
|
ਮੋਹਾਲੀ
|
3
|
75.8
|
2
|
30.7
|
1
|
38.3
|
0
|
4.6
|
0
|
7.7
|
ਫਤਿਹਗੜ੍ਹ ਸਾਹਿਬ
|
3
|
81.9
|
2
|
33.7
|
1
|
35.5
|
0
|
20.9
|
0
|
4.1
|
ਲੁਧਿਆਣਾ
|
14
|
76.0
|
6
|
40.7
|
6
|
39.9
|
0
|
4.6
|
0
|
3.3
|
ਮੋਗਾ
|
4
|
80.5
|
1
|
43.2
|
3
|
45.2
|
0
|
3.8
|
0
|
1.5
|
ਫਿਰੋਜ਼ਪੁਰ
|
8
|
83.4
|
3
|
37.4
|
5
|
39.4
|
0
|
2.8
|
0
|
1.9
|
ਮੁਕਤਸਰ ਸਾਹਿਬ
|
4
|
85.2
|
2
|
40.2
|
2
|
41.0
|
0
|
12.7
|
0
|
2.6
|
ਫ਼ਰੀਦਕੋਟ
|
3
|
84.1
|
1
|
38.8
|
2
|
43.2
|
0
|
7.1
|
0
|
2.3
|
ਬਠਿੰਡਾ
|
6
|
82.6
|
2
|
40.9
|
4
|
42.0
|
0
|
9.7
|
0
|
1.6
|
ਮਾਨਸਾ
|
3
|
84.4
|
1
|
38.4
|
2
|
39.6
|
0
|
8.7
|
0
|
2.6
|
ਸੰਗਰੂਰ
|
7
|
84.5
|
2
|
40.4
|
5
|
41.5
|
0
|
10.9
|
0
|
2.9
|
ਬਰਨਾਲਾ
|
3
|
81.8
|
3
|
45.9
|
0
|
40.1
|
0
|
4.1
|
0
|
4.0
|
ਪਟਿਆਲਾ
|
8
|
78.5
|
5
|
49.9
|
3
|
37.6
|
0
|
3.1
|
0
|
2.8
|
ਕੁੱਲ
|
117
|
78.6
|
46
|
40.1
|
68
|
41.9
|
0
|
5.2
|
0
|
4.3
|
ਪਾਰਟੀਆਂ ਅਤੇ ਗਠਜੋੜ
ਸਾਂਝਾ ਮੋਰਚਾ
ਸਰਵੇਖਣ
ਓਪੀਨੀਅਨ ਪੋਲ
ਏਜੰਸੀ
|
ਅਕਾਲੀ-ਭਾਜਪਾ
|
ਕਾਂਗਰਸ
|
ਹੋਰ
|
ਇੰਡੀਆ ਟੂਡੇ
ਅੱਜ ਤੱਕ
|
40
|
69
|
8
|
ਚੋਣ ਮੁਕੰਮਲ ਹੋਣ ਤੇ ਸਰਵੇਖਣ
ਏਜੰਸੀ
|
ਅਕਾਲੀ-ਭਾਜਪਾ
|
ਕਾਂਗਰਸ
|
ਹੋਰ
|
ਇੰਡੀਆ ਟੀਵੀ-ਸੀ-ਵੋਟਰ
|
47
|
65
|
5
|
ਨਿਊਜ 24
|
52
|
60
|
5
|
CNN-IBN
|
51-63
|
48-60
|
3-9
|
ਨਤੀਜੇ
ਖੇਤਰ ਮੁਤਾਬਿਕ ਨਤੀਜਾ
ਖੇਤਰਵਾਰ ਨਤੀਜਾ
ਖੇਤਰ
|
ਸੀਟਾਂ
|
ਕਾਂਗਰਸ
|
ਸ਼੍ਰੋ.ਅ.ਦ-ਭਾਜਪਾ
|
ਅਜ਼ਾਦ+ਹੋਰ
|
ਮਾਲਵਾ
|
69
|
31
|
34+2
|
2
|
ਮਾਝਾ
|
25
|
9
|
11+5
|
0
|
ਦੋਆਬਾ
|
23
|
6
|
11+5
|
1
|
ਕੁੱਲ
|
117
|
46
|
68
|
3
|
ਪਾਰਟੀਆਂ ਵਿੱਚ:
ਖੇਤਰ
|
ਕੁੱਲ ਸੀਟਾਂ
|
ਵੋਟ ਫੀਸਦੀ (%)
|
ਕਾਂਗਰਸ
|
ਅਕਾਲੀ-ਭਾਜਪਾ
|
ਜਿੱਤੇ
|
ਵੋਟਾਂ (%)
|
ਜਿੱਤੇ
|
ਵੋਟਾਂ (%)
|
ਮਾਝਾ
|
25
|
75.0
|
9
|
41.2
|
16
|
47.2
|
ਦੋਆਬਾ
|
23
|
76.4
|
6
|
37.1
|
16
|
41.3
|
ਮਾਲਵਾ
|
69
|
80.6
|
31
|
40.6
|
36
|
40.3
|
ਕੁੱਲ
|
117
|
78.6
|
46
|
40.1
|
68
|
41.9
|
ਜ਼ਿਲ੍ਹਾਵਾਰ ਨਤੀਜਾ
ਜ਼ਿਲੇ ਦਾ ਨਾਂ
|
ਸੀਟਾਂ
|
ਕਾਂਗਰਸ
|
ਸ਼੍ਰੋ.ਅ.ਦ
|
ਭਾਜਪਾ
|
ਅਜ਼ਾਦ+ਹੋਰ
|
ਅੰਮ੍ਰਿਤਸਰ ਸਾਹਿਬ
|
11
|
3
|
6
|
2
|
0
|
ਗੁਰਦਾਸਪੁਰ
|
7
|
5
|
2
|
0
|
0
|
ਪਠਾਨਕੋਟ
|
3
|
0
|
3
|
0
|
0
|
ਤਰਨ ਤਾਰਨ
|
4
|
1
|
3
|
0
|
0
|
ਜਲੰਧਰ
|
9
|
0
|
6
|
3
|
0
|
ਹੁਸ਼ਿਆਰਪੁਰ
|
7
|
2
|
3
|
1
|
1
|
ਕਪੂਰਥਲਾ
|
4
|
2
|
1
|
1
|
0
|
ਨਵਾਂਸ਼ਹਿਰ
|
3
|
2
|
1
|
0
|
0
|
ਲੁਧਿਆਣਾ
|
14
|
6
|
6
|
0
|
2
|
ਪਟਿਆਲਾ
|
8
|
5
|
3
|
0
|
0
|
ਸੰਗਰੂਰ
|
7
|
2
|
5
|
0
|
0
|
ਬਠਿੰਡਾ
|
6
|
2
|
4
|
0
|
0
|
ਫ਼ਿਰੋਜ਼ਪੁਰ
|
4
|
2
|
2
|
0
|
0
|
ਫਾਜ਼ਿਲਕਾ[lower-alpha 1]
|
4
|
1
|
2
|
1
|
|
ਮੋਗਾ
|
4
|
1
|
3
|
0
|
0
|
ਸ਼੍ਰੀ ਮੁਕਤਸਰ ਸਾਹਿਬ
|
4
|
2
|
2
|
0
|
0
|
ਬਰਨਾਲਾ
|
3
|
3
|
0
|
0
|
0
|
ਫ਼ਰੀਦਕੋਟ
|
3
|
1
|
2
|
0
|
0
|
ਫਤਹਿਗੜ੍ਹ ਸਾਹਿਬ
|
3
|
2
|
1
|
0
|
0
|
ਮਾਨਸਾ
|
3
|
1
|
2
|
0
|
0
|
ਰੂਪ ਨਗਰ
|
3
|
1
|
1
|
1
|
0
|
ਮੋਹਾਲੀ
|
3
|
2
|
1
|
0
|
0
|
ਜੋੜ
|
117
|
46
|
56
|
12
|
3
|
ਚੌਣ ਹਲਕੇ ਮੁਤਾਬਿਕ ਨਤੀਜਾ
ਉਪਚੌਣਾਂ 2012-2016
ਇਹ ਵੀ ਦੇਖੋ
ਪੰਜਾਬ ਵਿਚ ਚੋਣਾਂ (ਲੋਕ ਸਭਾ ਤੇ ਵਿਧਾਨ ਸਭਾ)
ਪੰਜਾਬ ਵਿਧਾਨ ਸਭਾ ਚੋਣਾਂ 2022
ਹਵਾਲੇ
ਫਰਮਾ:ਭਾਰਤ ਦੀਆਂ ਆਮ ਚੋਣਾਂ
ਹਵਾਲੇ ਵਿੱਚ ਗ਼ਲਤੀ:<ref>
tags exist for a group named "lower-alpha", but no corresponding <references group="lower-alpha"/>
tag was found