ਲੇਖ ਸੁਧਾਰ ਐਡਿਟਾਥਾਨ
ਲੇਖ ਸੁਧਾਰ ਐਡਿਟਾਥਾਨ ਇੱਕ ਆਨਲਾਈਨ ਐਡਿਟਾਥਾਨ ਹੈ ਜੋ ਅਪ੍ਰੈਲ 2016 ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਐਡਿਟਾਥਾਨ ਦਾ ਮਕਸਦ ਪੰਜਾਬੀ ਵਿਕੀਪੀਡੀਆ ਉੱਤੇ ਛੋਟੇ ਲੇਖਾਂ ਨੂੰ ਵਧਾਉਣਾ ਹੈ।
ਜ਼ਿਆਦਾ ਲੇਖਾਂ ਨੂੰ ਵਧਾਉਣ ਵਾਲੇ ਵਰਤੋਂਕਾਰਾਂ ਨੂੰ ਇਨਾਮ ਦਿੱਤੇ ਜਾਣਗੇ।
ਸ਼ਾਮਿਲ ਹੋਵੋ
ਨਿਯਮ
- ਲੇਖ 1 ਅਪ੍ਰੈਲ 2016 0:00 ਅਤੇ 30 ਅਪ੍ਰੈਲ 2016 23:59 (IST) ਦੇ ਦਰਮਿਆਨ ਵਧਾਇਆ ਜਾਣਾ ਚਾਹੀਦਾ ਹੈ।
- ਲੇਖ ਨੂੰ ਸਾਂਭਣ ਤੋਂ ਪਹਿਲਾਂ ਲੇਖ ਦੀ ਸੋਧ ਸਾਰ ਵਿੱਚ #ai16 ਲਿਖਣਾ ਜ਼ਰੂਰੀ ਹੈ।
- ਲੇਖ ਨੂੰ ਘੱਟੋ-ਘੱਟ 200 ਸ਼ਬਦਾਂ ਤੱਕ ਵਧਾਉਣਾ ਹੈ। ਇਹ 200 ਸ਼ਬਦ ਹਵਾਲੇ, ਸ਼੍ਰੇਣੀਆਂ, ਫਰਮਿਆਂ ਆਦਿ ਤੋਂ ਬਿਨਾਂ ਹੋਣੇ ਚਾਹੀਦੇ ਹਨ।
- ਹਰ 200 ਸ਼ਬਦਾਂ ਦੇ ਵਾਧੇ ਲਈ 1 ਅੰਕ ਦਿੱਤਾ ਜਾਵੇਗਾ। ਮਿਸਾਲ ਵਜੋਂ, ਜੇ ਤੁਸੀਂ ਕਿਸੇ ਲੇਖ ਵਿੱਚ 800 ਸ਼ਬਦਾਂ ਦਾ ਵਾਧਾ ਕਰੋਗੇ ਤਾਂ ਤੁਹਾਨੂੰ 4 ਅੰਕ ਦਿੱਤੇ ਜਾਣਗੇ।
- ਲੇਖ ਵਿਕੀ ਨਿਯਮਾਂ ਅਨੁਸਾਰ ਵਧਾਉਣਾ ਹੈ।
ਇਨਾਮ
ਇਸ ਐਡਿਟਾਥਾਨ ਵਿੱਚ ਹੁਣੇ ਸ਼ਾਮਿਲ ਹੋਵੋ ਆਪਣੇ ਯੋਗਦਾਨ ਬਾਰੇ ਦੱਸੋ ।ਤੁਸੀਂ ਇਸ ਐਡਿਟਾਥਾਨ ਦੇ ਦੌਰਾਨ ਕਿਸੇ ਵੀ ਵਕਤ ਸ਼ਾਮਿਲ ਹੋ ਸਕਦੇ ਹੋ। ਪ੍ਰਬੰਧਕ ਤੁਹਾਡੇ ਯੋਗਦਾਨ ਨੂੰ ਚੈੱਕ ਕਰਣਗੇ।
ਭਾਗ ਲੈਣ ਵਾਲਿਆਂ ਦੀ ਸੂਚੀ
- Baljeet Bilaspur (ਗੱਲ-ਬਾਤ) 05:27, 26 ਮਾਰਚ 2016 (UTC)[ਜਵਾਬ]
- Gurbakhshish chand (ਗੱਲ-ਬਾਤ) 06:14, 26 ਮਾਰਚ 2016 (UTC)[ਜਵਾਬ]
- Satnam S Virdi (ਗੱਲ-ਬਾਤ) 08:42, 26 ਮਾਰਚ 2016 (UTC)[ਜਵਾਬ]
- Satdeep Gill (ਗੱਲ-ਬਾਤ) 08:44, 26 ਮਾਰਚ 2016 (UTC)[ਜਵਾਬ]
- Gaurav Jhammat (ਗੱਲ-ਬਾਤ) 09:41, 27 ਮਾਰਚ 2016 (UTC)[ਜਵਾਬ]
- Charan Gill (ਗੱਲ-ਬਾਤ) 02:43, 1 ਅਪਰੈਲ 2016 (UTC)[ਜਵਾਬ]
- Sony dandiwal (ਗੱਲ-ਬਾਤ) 05:38, 1 ਅਪਰੈਲ 2016 (UTC)[ਜਵਾਬ]
- Dr. Manavpreet Kaur (ਗੱਲ-ਬਾਤ) 09:09, 1 ਅਪਰੈਲ 2016 (UTC)[ਜਵਾਬ]
- ~ Nachhattardhammu ( ਗੱਲ-ਬਾਤ) 10:39, 1 ਅਪਰੈਲ 2016 (UTC)[ਜਵਾਬ]
- ~ Bhairupa satwinder ( ਗੱਲ-ਬਾਤ) 10:50, 1 ਅਪਰੈਲ 2016 (UTC)[ਜਵਾਬ]
- Harvinder Chandigarh (ਗੱਲ-ਬਾਤ) 11:28, 1 ਅਪਰੈਲ 2016 (UTC)[ਜਵਾਬ]
- Nitesh Gill (ਗੱਲ-ਬਾਤ) 17:12, 1 ਅਪਰੈਲ 2016 (UTC)[ਜਵਾਬ]
- Mulkh Singh (ਗੱਲ-ਬਾਤ) 6:21 4 ਅਪਰੈਲ 2016 (UTC)
- Parveer Grewal (ਗੱਲ-ਬਾਤ) 23:28, 4 ਅਪਰੈਲ 2016 (UTC)[ਜਵਾਬ]
- Kaur Simarjeet (ਗੱਲ-ਬਾਤ) 10:29, 12 ਅਪਰੈਲ 2016 (UTC)[ਜਵਾਬ]
- Singh Jagmeet (ਗੱਲ-ਬਾਤ) 10:36, 18 ਅਪਰੈਲ 2016 (UTC)[ਜਵਾਬ]
- Jagvir Kaur (ਗੱਲ-ਬਾਤ) 15:20, 21 ਅਪਰੈਲ 2016 (UTC)[ਜਵਾਬ]
ਆਪਣੇ ਯੋਗਦਾਨ ਬਾਰੇ ਦੱਸੋ
- ਰੂਹੁੱਲਾ ਖ਼ੁਮੈਨੀ - 267 ਸ਼ਬਦ - 1 ਅੰਕ
- ਤਲਤ ਮਹਿਮੂਦ - 204 ਸ਼ਬਦ - 1 ਅੰਕ
- ਐਥਨਜ਼ - 170 ਸ਼ਬਦ
- ਪਾਲਮੀਰਾ - 129 ਸ਼ਬਦ
- ਗ਼ੁਲਾਮ ਅਲੀ - 289 ਸ਼ਬਦ - 1 ਅੰਕ
- ਸਮਾਜਵਾਦ - 57 ਸ਼ਬਦ
- ਲੋਰੀ - 256 ਸ਼ਬਦ - 1 ਅੰਕ
- ਡਾਕਖਾਨਾ (ਨਾਟਕ) - 86 ਸ਼ਬਦ
- ਪਾਲਾਗੰਮੀ ਸਾਈਨਾਥ - 412 ਸ਼ਬਦ - 2 ਅੰਕ
- ਛਤਰੀ ਸੰਕਲਪ - 4 ਸ਼ਬਦ
- ਸੋਝੀ - 360 ਸ਼ਬਦ - 1 ਅੰਕ
- ਸੋਨੀ ਸੋਰੀ - 249 ਸ਼ਬਦ - 1 ਅੰਕ
- ਅਲੈਗਜ਼ੈਂਡਰ ਬਲੋਕ - 327 ਸ਼ਬਦ - 1 ਅੰਕ
ਮੇਲਾ ਚਿਰਾਗ਼ਾਂ (ਇਹ ਐਡੀਟਾਥਨ ਪੁਰਾਣੇ ਲੇਖਾਂ ਨੂੰ ਸੋਧਣ ਲਈ ਹੈ ਪਰ ਇਹ ਲੇਖ ਨਵਾਂ ਬਣਾਇਆ ਗਿਆ ਹੈ, ਇਸ ਲਈ ਇਸਨੂੰ ਜਾਂਚ ਤੋਂ ਬਾਹਰ ਰੱਖਿਆ ਗਿਆ ਹੈ।)
- ਕੋਫ਼ੀ ਅੰਨਾਨ - 412 ਸ਼ਬਦ - 2 ਅੰਕ
- ਕਟਾਈ - 16 ਸ਼ਬਦ
- ਮਿਖਾਇਲ ਲਰਮਨਤੋਵ - 180 ਸ਼ਬਦ
- ਪ੍ਰਿਯੰਕਾ ਗਾਂਧੀ - 218 ਸ਼ਬਦ - 1 ਅੰਕ
- ਕੰਵਰ ਮਹਿੰਦਰ ਸਿੰਘ ਬੇਦੀ 'ਸਹਰ' - 158 ਸ਼ਬਦ
- ਯਜਨਾਵਾਲਕਿਆ - 198 ਸ਼ਬਦ
- ਮੈਨੂੰ ਟੈਗੋਰ ਬਣਾ ਦੇ ਮਾਂ - 208 ਸ਼ਬਦ - 1 ਅੰਕ
- ਲੇਵ ਵਿਗੋਤਸਕੀ - 167 ਸ਼ਬਦ
- ਮਹਾਦੇਵੀ ਵਰਮਾ - 183 ਸ਼ਬਦ
- ਵਲਾਦੀਮੀਰ ਲੈਨਿਨ - 175 ਸ਼ਬਦ
- ਲੈਨਿਨ ਦੀ ਸ਼ੁਰੂਆਤੀ ਇਨਕਲਾਬੀ ਸਰਗਰਮੀ - 1 ਅੰਕ
- ਰੂਸੀ ਰੂਪਵਾਦ - 49 ਸ਼ਬਦ
- ਮਿਸ਼ੇਲ ਫੂਕੋ- 42 ਸ਼ਬਦ
- ਅਮਿਤਾਭ ਬੱਚਨ - 6 ਅੰਕ
(30 ਅਪ੍ਰੈਲ ਤੱਕ)
- ਜੂਲੀਆਨ ਮੂਰ - 281 - 1
- ਬਾਰਬਰਾ ਮਕਲਿਨਟੋਕ - 354 - 1
- ਚੰਦਾ ਕੋਛੜ - 211 - 1
- ਵੇਸਵਾਗਮਨੀ - 336 - 1
- ਪ੍ਰਧਾਨ ਮੰਤਰੀ - 204 - 1
- ਵਿਆਹ - 4
(30 ਅਪ੍ਰੈਲ ਤੱਕ)
- ਲੰਗਰ - 404 ਸ਼ਬਦ - 2 ਅੰਕ
- ਟੀਬੀ - 324 ਸ਼ਬਦ - 1 ਅੰਕ
- 9 ਅਪ੍ਰੈਲ - 221 ਸ਼ਬਦ - 1 ਅੰਕ
- 11 ਅਪ੍ਰੈਲ - ~300 ਸ਼ਬਦ - 1 ਅੰਕ
- ਜੈਸੀ ਓਵਨਜ਼ - ~360 ਸ਼ਬਦ - 1 ਅੰਕ
- ਸਮਾਜਿਕ ਮੇਲ-ਜੋਲ ਸੇਵਾ - 895 ਸ਼ਬਦ - 4 ਅੰਕ
- ਵੋਟ ਦਾ ਹੱਕ - 555 ਸ਼ਬਦ - 2 ਅੰਕ
- 12 - 39 ਸ਼ਬਦ
- 15 ਅਪਰੈਲ - 263 ਸ਼ਬਦ - 1 ਅੰਕ
- 13 - 63 ਸ਼ਬਦ
- ਇੰਜਨੀਅਰਿੰਗ - 352 ਸ਼ਬਦ - 1 ਅੰਕ23 ਅਪਰੈਲ
- ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ - 270 ਸ਼ਬਦ - 1 ਅੰਕ
- ਅਮੋਲ ਪਾਲੇਕਰ - 310 ਸ਼ਬਦ - 1 ਅੰਕ__
- ਸੁਵਿਧਾ ਕੇਂਦਰ - 228 ਸ਼ਬਦ - 1 ਅੰਕ
- ਫ਼ਿਰੋਜ਼ਪੁਰ ਜ਼ਿਲ੍ਹਾ - 252 ਸ਼ਬਦ - 1 ਅੰਕ
- 14 ਅਪਰੈਲ - 234 ਸ਼ਬਦ - 1 ਅੰਕ
- ਨਵਸੇਹਰ - 170 ਸ਼ਬਦ
- ਅਰਾਜਕਤਾਵਾਦ - 430 ਸ਼ਬਦ - 2 ਅੰਕ
- 16 ਅਪਰੈਲ - 114 ਸ਼ਬਦ
- ਬਰਨਾਲਾ ਜ਼ਿਲ੍ਹਾ - 403 ਸ਼ਬਦ - 2 ਅੰਕ
- ਪੁਰਾਣ - 323 ਸ਼ਬਦ - 1 ਅੰਕ
- 11 ਜੂਨ - 150 ਸ਼ਬਦ
- 20 ਅਪਰੈਲ - 90 ਸ਼ਬਦ
- 21 ਅਪਰੈਲ - 112 ਸ਼ਬਦ
- 22 ਅਪਰੈਲ - 266 ਸ਼ਬਦ - 1 ਅੰਕ
- ਜੈਤੋ ਦਾ ਮੋਰਚਾ - 671 ਸ਼ਬਦ - 3 ਅੰਕ
- 23 ਅਪਰੈਲ - 333 ਸ਼ਬਦ - 1 ਅੰਕ
- ਸ਼੍ਰੋਮਣੀ ਅਕਾਲੀ ਦਲ - 306 ਸ਼ਬਦ - 1 ਅੰਕ
- 24 ਅਪਰੈਲ - 206 ਸ਼ਬਦ - 1 ਅੰਕ
- 25 ਅਪਰੈਲ - 281 ਸ਼ਬਦ - 1 ਅੰਕ
- 30 ਅਪਰੈਲ - 204 - 1
- 5 ਅਕਤੂਬਰ - 113
- 6 ਅਕਤੂਬਰ - 111
- 2 ਜੁਲਾਈ - 111
- 29 ਅਪਰੈਲ - 102
- 27 ਅਪਰੈਲ - 62
- 28 ਅਪਰੈਲ - 60
- 26 ਅਪਰੈਲ - 134
(30 ਅਪ੍ਰੈਲ ਤੱਕ)
- ਮਹਿੰਦਰ ਸਿੰਘ ਧੋਨੀ - 170
- ਸਚਿਨ ਤੇਂਦੁਲਕਰ - 861 - 4
- ਅਨਿਲ ਕੁੰਬਲੇ - 516 - 2
- ਵਿਰਾਟ ਕੋਹਲੀ - 868 - 4
- ਜਾਨ ਸੀਨਾ - 620 - 3
- ਅਫ਼ਰੀਕਾ - 618 - 3
- ਏਸ਼ੀਆ - 270 - 1
- ਵਿਨਸੰਟ ਵੈਨ ਗਾਗ - 822 - 4
- ਭੂਟਾਨ - 344 - 1
- ਕੇ ਟੂ - 256 - 1
- ਫੁੱਟਬਾਲ ਕਲੱਬ ਬਾਰਸੀਲੋਨਾ - 453 - 2
- ਬਲਬ - 441 - 2
- ਖ਼ਾਲਸਾ - 716 - 3
- ਪਹਿਲੀ ਐਂਗਲੋ-ਸਿੱਖ ਜੰਗ - 1462 - 7
- ਪਾਣੀਪਤ ਦੀ ਪਹਿਲੀ ਲੜਾਈ - 220 - 1
- ਬਾਬਰ - 855 - 4
- ਚਾਰਲਸ ਡਾਰਵਿਨ - 1621 - 8
- ਚੰਦਰਸ਼ੇਖਰ ਵੈਂਕਟ ਰਾਮਨ - 912 - 4
- ਅਲਬਰਟ ਆਈਨਸਟਾਈਨ - 1147 - 5
(30 ਅਪ੍ਰੈਲ ਤੱਕ)
- ਕਾਰਬਨ ਨੈਨੋਟਿਊਬ - 2635 - 13
- ਸੰਗੀਤ - 849 - 4
- ਸਿਸਟਮ ਸਾਫ਼ਟਵੇਅਰ - 631 - 3
- ਪ੍ਰੋਗਰਾਮਿੰਗ ਭਾਸ਼ਾ - 600 - 3
- ਰਸਾਇਣਕ ਸਮੀਕਰਨ - 600 - 3
(30 ਅਪ੍ਰੈਲ ਤੱਕ)
- ਅੰਡੇਮਾਨ ਅਤੇ ਨਿਕੋਬਾਰ ਟਾਪੂ - 29 ਸ਼ਬਦ
- ਰਾਜਾਰਾਜ ਚੋਲ ਪਹਿਲਾ - 135 ਸ਼ਬਦ
- ਵਿਧਾ - 85 ਸ਼ਬਦ
- ਡੱਚ ਭਾਸ਼ਾ - 66 ਸ਼ਬਦ
- ਲੰਬਾਈ- 200 ਸ਼ਬਦ - 1 ਅੰਕ
- ਪੰਜਾਬੀ ਲੋਕਧਾਰਾ - 44 ਸ਼ਬਦ
- ਨਿਕੋਲੋ ਮੈਕਿਆਵੇਲੀ - 76 ਸ਼ਬਦ
- ਬੋਗੋਤਾ - 90 ਸ਼ਬਦ
- ਕੁਰਾਨ - 1 ਅੰਕ
- ਜਾਕ ਕਾਰਤੀਅਰ - 50 ਸ਼ਬਦ
- ਮੂਸਾ- 114 ਸ਼ਬਦ
- ਇਸਤਾਨਬੁਲ - 129 ਸ਼ਬਦ
- ਮਰਾਠੀ ਭਾਸ਼ਾ - 20 ਸ਼ਬਦ
- ਡਾਈਨੋਸੌਰ- 76 ਸ਼ਬਦ
- ਹਥਿਆਰ - 1 ਅੰਕ
(30 ਅਪ੍ਰੈਲ ਤੱਕ)
- ਪਿਕਾਚੂ - 1818 - 9
- ਛੋਟਾ ਭੀਮ - 1034 - 5
- ਔਗੀ ਅਤੇ ਕਾਕਰੋਚਿਜ਼ - 328 - 1
- ਪੀਲਾ (ਰੰਗ) - 259 - 1
- ਰੀਓ ਨੇਗਰੋ (ਐਮਾਜ਼ੌਨ) - 296 - 1
- ਟੌਮ ਅਤੇ ਜੈਰੀ - 226 - 1
- ਜੋਨੀ ਟੈਸਟ - 1467 - 7
- ਐਸ਼ ਕੈਚਮ - 250 - 1
- ਪੋਕੀਮੌਨ - 610 - 3
- ਟਾਟਾ ਮੋਟਰਜ਼ - 66
- ਰੈਨੋ - 251 - 2
- ਨੋਕੀਆ 5800 ਐਕਸਪ੍ਰੇਸ ਮਿਊਜਿਕ - 214 - 1
- ਪੋਕੀਮੌਨਾਂ ਦੀ ਸੂਚੀ - 2820 -14
- ਪਾਕਿਸਤਾਨ - 448 - 2
- ਡੋਰੇਮੌਨ - 514 - 2
- ਰੋਲ ਨੰਬਰ 21 - 107
(30 ਅਪ੍ਰੈਲ ਤੱਕ)
- ਗੁਲਾਮ ਅਲੀ - 64
- ਜਾਰਵਾ ਕਬੀਲਾ - 444 - 2
- ਸ਼ਬਰੀ - 302 - 1
- ਜੰਗਨਾਮਾ ਸ਼ਾਹ ਮੁਹੰਮਦ - 119
- ਸੇਵਾਵਾਂ ਦਾ ਅਧਿਕਾਰ ਕਾਨੂੰਨ - 70
- ਤਕਸ਼ਿਲਾ - 133
- ਮੰਗਤ ਭਾਰਦਵਾਜ - 96
- ਡਕਾਲਾ - 105
- ਹੈਵਲੌਕ ਟਾਪੂ - 64
- ਤੇਜਾ ਸਿੰਘ ਅਕਰਪੁਰੀ - 124
- ਛੱਜੂ ਦਾ ਚੁਬਾਰਾ - 455 - 2
- ਅਰਥ ਅਤੇ ਅੰਕੜਾ ਸੰਗਠਨ ਪੰਜਾਬ - 112
- ਪਾਕਿਸਤਾਨ - 607 - 3
(30 ਅਪ੍ਰੈਲ ਤੱਕ)
- ਦਾਤਾ - 240 - 1
- ਭੂਲਪੁਰ - 328 - 1
- ਮੋਹਕਮਗੜ੍ਹ - 233 - 1
- ਘੋੜੇਵਾਹਾ - 274 - 1
(30 ਅਪ੍ਰੈਲ ਤੱਕ)
- ਗੁਲਸ਼ਿਫ਼ਤੇ ਫ਼ਰਾਹਾਨੀ - 200 - 1
- ਫ਼ਵਾਦ ਅਫ਼ਜ਼ਲ ਖ਼ਾਨ - 216 - 1
- ਮਰਲਿਨ ਮੁਨਰੋ - 322 - 1
ਬ੍ਰਿਟਨੀ ਮਰਫੀ - 352
- ਦਿੱਵਿਆ ਭਾਰਤੀ - 520 - 2
- ਸਮਿਤਾ ਪਾਟਿਲ - 296 - 1
ਨਫੀਸਾ ਜ਼ੋਸੇਫ - 378
- ਮਧੂਬਾਲਾ - 362 - 1
- ਮੀਨਾ ਕੁਮਾਰੀ - 385 - 1
ਕੁਲਜੀਤ ਰੰਧਾਵਾ - 114
- ਸਿਲਕ ਸਮਿਥਾ - 346 - 1
- ਜਿਆ ਖਾਨ - 283 - 1
- ਫ਼ਰਾਹ ਖ਼ਾਨ - 201 - 1
ਪੂਜਾ ਭੱਟ - 26੦
ਏਕਤਾ ਕਪੂਰ - 204
ਸਨੇਹਾ ਖਾਨਵਲਕਰ - 316
- ਖਡੂਰ ਸਾਹਿਬ - 408 - 2
- ਸਿੱਠਣੀਆਂ - 49
- ਗੁਰਮੁਖੀ ਲਿਪੀ - 1947 - 9
- ਉਪਭਾਸ਼ਾ ਵਿਗਿਆਨ - 460 - 2
(30 ਅਪ੍ਰੈਲ ਤੱਕ)
- ਸਿਕੰਦਰ ਮਹਾਨ - 32 ਸ਼ਬਦ
ਗੁਰੂ ਨਾਨਕ ਕਾਲਜ ਕਿੱਲਿਆਂਵਾਲੀ ( ਨਵਾਂ ਪੰਨਾ ਬਣਾਇਆ ਗਿਆ ਹੈ ਇਸ ਲਈ ਇਸਨੂੰ ਐਡੀਟਾਥਨ ਜਾਂਚ 'ਚੋਂ ਬਾਹਰ ਰੱਖਿਆ ਗਿਆ ਹੈ।)
- ਪੂੰਜੀਵਾਦ - 0 ਸ਼ਬਦ
(30 ਅਪ੍ਰੈਲ ਤੱਕ)
- ਮੂਣਕ - 113 ਸ਼ਬਦ
(30 ਅਪ੍ਰੈਲ ਤੱਕ)
- ਸੰਤ ਸਿੰਘ ਸੇਖੋਂ - 226 - 1
- ਚਰਨ ਸਿੰਘ ਸ਼ਹੀਦ - 206 - 1
- ਰਾਮ ਸਰੂਪ ਅਣਖੀ - 264 - 1
- ਪੀ.ਟੀ. ਊਸ਼ਾ - 345 - 1
- ਲੋਕ-ਨਾਚ - 420 - 2
- ਵਾਰ - 400 - 2
(30 ਅਪ੍ਰੈਲ ਤੱਕ)
(30 ਅਪ੍ਰੈਲ ਤੱਕ)
(30 ਅਪ੍ਰੈਲ ਤੱਕ)
(30 ਅਪ੍ਰੈਲ ਤੱਕ)
* ਪੱਤਲ ਕਾਵਿ - 36 ਸ਼ਬਦ
(30 ਅਪ੍ਰੈਲ ਤੱਕ)
(30 ਅਪ੍ਰੈਲ ਤੱਕ)
- ਬਹਿਬਲ ਕਲਾਂ - 222 ਸ਼ਬਦ
- ਰਾਮੇਆਣਾ - 217 ਸ਼ਬਦ
(30 ਅਪ੍ਰੈਲ ਤੱਕ)
ਇਸ ਐਡਿਟਾਥਾਨ ਵਿੱਚ ਯੋਗਦਾਨ ਪਾਉਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਪਹਿਲੇ ਪੰਜ ਵਰਤੋਂਕਾਰਾਂ ਦੇ ਨਾਂ ਹੇਠ ਅਨੁਸਾਰ ਹਨ ਅਤੇ ਇਹਨਾਂ ਨੂੰ ਪੰਜਾਬੀ ਵਿਕੀਮੀਡੀਅਨਜ਼ ਵੱਲੋਂ ਖ਼ਾਸ ਇਨਾਮ ਦਿੱਤੇ ਜਾਣਗੇ। --Satdeep Gill (ਗੱਲ-ਬਾਤ) 14:02, 13 ਮਈ 2016 (UTC)[ਜਵਾਬ]
- ਵਰਤੋਂਕਾਰ:Sony dandiwal
- ਵਰਤੋਂਕਾਰ:Satnam S Virdi
- ਵਰਤੋਂਕਾਰ:Nachhattardhammu
- ਵਰਤੋਂਕਾਰ:Baljeet Bilaspur
- ਵਰਤੋਂਕਾਰ:Gaurav Jhammat